Nojoto: Largest Storytelling Platform
beparwaahkp9770
  • 38Stories
  • 3Followers
  • 335Love
    0Views

Beparwaah Kp

singel 100%😂

  • Popular
  • Latest
  • Video
f2c6b197f7f93426546697d2da5970c5

Beparwaah Kp

ਜਿਨਾ ਤੇ ਭੈਣਾ ਦੇ ਰਹਿਣ ਪਰਛਾਵੇਂ,, 
ਉਹ ਵੇਲੇ ਤੋਂ ਪਹਿਲਾਂ ਹੋ ਜਾਣ ਸਿਆਣੇ,, 

ਹਰ ਸੁੱਖ ਦੁੱਖ ਵਿੱਚ ਤੁਹਾਡੇ ਨਾਲ ਹੁੰਦੀਆਂ ਬਣ ਕੇ ਕੋਈ ਪਰਮਾਤਮਾ ਦਾ ਫਰਿਸ਼ਤਾ,, 
ਰੱਬ ਦੇ ਵਰਗਾ ਹੁੰਦਾ ਏ ਭੈਣ ਭਰਾ ਦਾ ਰਿਸਤਾ,,

©Beparwaah Kp #RakshaBandhan2021
f2c6b197f7f93426546697d2da5970c5

Beparwaah Kp

ਦਿਨ ਮਹਿਨੇ ਸਾਲ ਤੇ ਉਮਰਾਂ ਗੁਜਰ ਜਾਣਗੀਆਂ..
ਮੈਂ ਤੈਨੂੰ ਭੁੱਲ ਜਾਵਾ ਕਦੇ ਹੋ ਨਹੀ ਸੱਕਦਾ..
ਜਿਸਮਾ ਦੀ ਜੇ ਗੱਲ ਹੁੰਦੀ..
ਮੈ ਵਕਤ ਦੇ ਨਾਲ ਬਦਲ ਜਾਣਾ ਸੀ..
ਇਹ ਰੂਹਾਂ ਦੀ ਲੱਗੀ ਨੂੰ ਕੋਈ ਤੋੜ ਨਹੀ ਸੱਕਦਾ...

©Beparwaah Kp #Love
f2c6b197f7f93426546697d2da5970c5

Beparwaah Kp

ਜੇ ਤੂੰ ਹੁਸਨਾਂ ਦੀ ਰਾਣੀ ਤਾ ਯਾਰ ਵੀ ਪੂਰਾ ਅੱਤ ਨੀ,, 
ਆਸਕੀ ਤੋ ਦੂੂਰ ਪਰ ਟੋਰ ਆਲੇ ਕੱਢਦਾ ਵੱਟ ਨੀ,, 
ਜੇ ਤੂੰ ਗੁਲਾਬ ਕਈਆਂ ਦੇ ਮੋੜੇ ਤਾ ਇਧਰ ਵੀ ਕੋਈ ਹੁੰਦੀਆਂ set ਮਿਤਰਾਂ ਦੇ ਨਾਮ ਤੇ,, 
ਜਾਣੀ ਨਾ ਐਵੇਂ ਤੁਰੇ ਫਿਰਦੇ ਮੂਡਾ famous ਆ ਪੂਰਾ Instagram ਤੇ ......

©Beparwaah Kp

f2c6b197f7f93426546697d2da5970c5

Beparwaah Kp

ਸਚੇ ਪਿਆਰ ਦੇ ਬੂਟੇ,, 
ਉਹ ਯਾਰੋ ਕਦੇ ਵੀ ਸੁੱਕਦੇ ਨਹੀ,,
ਆਸ਼ਿਕ ਤੇ ਦਰਿਆ ਲੋਕੋ.... 
ਕਦੀ ਕਿਸੇ ਦੇ ਕਿਹਾ ਰੁੱਕਦੇ ਨਹੀ,, 
ਟੁੱਟ ਜਾਂਦੇ ਨੇ ਕਦੀ ਕਦੀ ਖੂਨ ਦੇ ਰਿਸ਼ਤੇ jatta
ਪਰ ਰਿਸ਼ਤੇ ਸਚੀ ਦੋਸਤੀ ਦੇ ਕਦੀ,,
ਟੁੱਟਦੇ ਨਹੀ

©Beparwaah Kp #Olympic2021
f2c6b197f7f93426546697d2da5970c5

Beparwaah Kp

ਜੇ KOI ਤੁਹਾਨੂੰ ਦਿਲੋਂ ਚਾਹੁੰਦਾ ਹੈ ਤਾਂ
ਉਸਨੂੰ APNA ਵਕਤ ਦਿਉ ਕਿਉਂਕਿ
ਦਿੱਲ ਤੋਂ CHAHUN ਵਾਲੇ ਬਹੁਤ
ਕਿਸਮਤ NAL ਮਿਲਦੇ ਨੇ,,

©Beparwaah Kp #Drops
f2c6b197f7f93426546697d2da5970c5

Beparwaah Kp

ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ,,

©Beparwaah Kp #OneSeason
f2c6b197f7f93426546697d2da5970c5

Beparwaah Kp

Hauli-hauli ਹੋ ਜੂ hit ਯਾਰ ਨੀ 
ਮਿਹਨਤਾਂ ਨੇ ਜਾਰੀ ਬੀਬਾ ਦਿਨ ਰਾਤ ਨੀ 
success ਵੇਖੀ ਸਾਡੇ ਕਦਮਾਂ ਨੂੰ ਚੁੰਮਦੀ, 
hauli-hauli ਬਣ ਜੂ ਮੁੰਡਾ ਸਟਾਰ ਨੀ, 
ਜਿਹੜੇ ਅੱਜ ਸਾਨੂੰ ਵੇਖ ਆ ਮਜ਼ਾਕ ਕਰਦੇ 
ਥੋੜੀ ਦੇਰ ਲੱਗਨੀ ਫੇਰ ਵੇਖੀ ਹੋਕੇ ਭਰਦੇ,

©Beparwaah Kp #Olympic2021
f2c6b197f7f93426546697d2da5970c5

Beparwaah Kp

ਸਾਡੇ ਤਾ ਇਸਕ ਦੀ ਸੋਟੀ ਜਹੀ ਕਹਾਣੀ ਏ,, 
ਦਿਲ ਵਿੱਚ ਦਰਦ ਤੇ ਅੱਖਾ ਵਿੱਚ ਪਾਣੀ ਏ,,

©Beparwaah Kp

f2c6b197f7f93426546697d2da5970c5

Beparwaah Kp

ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ, 
ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ, 
ਗੋਲੀ ਅੱਗੇ ਪੈਂਦਾ ਹਿੱਕ ਤਾਣ ਖੜਨਾ, 
ਸੌਖਾ ਨਹੀਂਉ ਮਿੱਤਰਾਂ ਫ਼ੌਜੀ ਬਣਨਾ,

©Beparwaah Kp

f2c6b197f7f93426546697d2da5970c5

Beparwaah Kp

ਤੂੰ ਕੀ ਜਾਣੇ ਤੈਨੂੰ  ਪਾਉਣ ਲਈ,
ਅਸੀਂ ਕਿੰਨੀ ਕੀਮਤ  ਉਤਾਰੀ ਆ...
ਇੱਕ ਤੇਰੇ ਲਈ ਸੋਹਣਿਆ 
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!!

©Beparwaah Kp

loader
Home
Explore
Events
Notification
Profile