Nojoto: Largest Storytelling Platform
vishalkapil1192
  • 93Stories
  • 12Followers
  • 733Love
    61Views

Vishal Kapil

HOPE NEVER END'S Writer...✍️

  • Popular
  • Latest
  • Video
f3d50ee0b08b9ee3519abf0118e3a166

Vishal Kapil

ਅੱਜ ਦਾ ਦਿਨ ਰਹੀ ਜ਼ਿੰਦਗੀ ਨਹੀਂ ਭੁੱਲਦਾ,
ਗਵਾਹੀ ਝੂੱਠੀ ਨਾ ਦਿੰਦਾ ਯਾਰਾ ਤੂੰ,,
ਤਾਂ ਕਪਿਲ ਐਵੇਂ ਨਹੀਂ ਸੀ ਰੁੱਲਦਾ,,
ਪਿਆ ਜ਼ਿੰਦਗੀ ਓਹਦੀ 'ਚ' ਜੋ ਕਾਲ,
ਉਹਨੂੰ ਹੋਗਏ ਨੇ ਪੂਰੇ ਚਾਰ ਸਾਲ,,
ਦਿਨ ਰਾਤ ਖਾਦਾ ਪੀਤਾ ਭੁੱਲ ਜਾਂਦਾ ,
ਦਿਨ ਅੱਜ ਦਾ ਕਦੇ ਨਹੀਂ ਭੁੱਲਦਾ,,
ਕਿ ਤੇਰੇ ਵਾਪਿਸ ਆਉਣ ਦੇ ਲਾਰੇ ਨੂੰ,
ਅੱਜ ਬੀਤ ਚੱਲਾ ਇੱਕ ਹੋਰ ਸਾਲ,,
ਅੱਜ ਬੀਤ ਗਿਆ ਕਪਿਲ ਇੱਕ ਹੋਰ ਸਾਲ,,

     ‌‌‌‌‌‌      ***KaPiL...✍️

©Vishal Kapil
  #Ambitions
f3d50ee0b08b9ee3519abf0118e3a166

Vishal Kapil

ਅਸੀਂ ਤਾਂ ਪੈਰ ਹੀ ਪਿੱਛੇ ਪੁੱਟੇ ਆ,
ਮਿੱਤਰਾ ਅਸੀਂ ਮੱਥੇ ਟੇਕੇ ਕਿੱਥੇ ਆ,,
ਤੇਰੇ ਜਿਹੀਆਂ ਲੀਰਾਂ ਸੁਣ ਕੇ ਕੰਬਦੀਆਂ,
ਤੂੰ 17 ਤੋਂ 19 ਵਾਲੇ ਕਾਂਡ ਸਾਡੇ ਦੇਖੇ ਕਿੱਥੇ ਆ,,
ਤੂੰ 17 ਤੋਂ 19 ਵਾਲੇ ਕਾਂਡ ਕਪਿਲ ਦੇਖੇ ਕਿੱਥੇ ਆ,,

                   
                 
                                 ***KaPiL...✍️

©Vishal Kapil
f3d50ee0b08b9ee3519abf0118e3a166

Vishal Kapil

ਬੀਤੇ ਦਿਨਾਂ ਨੂੰ ਯਾਦ ਕਰਕੇ,
ਅੱਖ ਤੇਰੀ ਵੀ ਵਹਿੰਦੀ ਹੋਵੇਗੀ,,
ਮੌਸਮ ਬਾਰਿਸ਼ ਦੇ ਵਿੱਚ' ਹਿਮਾਚਲ ਲੇ ਜਾਂਦਾ ਸੀ,
ਇੱਕ ਸੀ ਮੈਂਟਲ"ਇੱਕ ਸੀ ਪਾਗਲ ਕਹਿੰਦੀ ਹੋਵੇਗੀ,,
ਕਪਿਲ ਸੀ ਮੈਂਟਲ"ਕਪਿਲ ਸੀ ਪਾਗਲ ਕਹਿੰਦੀ ਹੋਵੇਗੀ,,

                           **KaPiL...✍️

..

©Vishal Kapil #WinterLove
f3d50ee0b08b9ee3519abf0118e3a166

Vishal Kapil

ਚੁੱਪ-ਚਾਪ ਰਹਿਣੇ ਆ ਮਤਲਬ ਗੂੰਗੇ ਨਹੀਂ,
ਅਸੀਂ ਵੀ ਮਚਾਇਆ ਕਦੇ ਸ਼ੋਰ ਹੁੰਦਾ ਸੀ,,
ਤੁਹਾਡਾ ਤਾਂ ਛੋਟੇ ਟਾਈਮ ਆਉਂਦਾ ਜਾਂਦਾ,
ਪਰ ਮਿੱਤਰਾਂ ਦਾ ਕਦੇ ਦੌਰ ਹੁੰਦਾ ਸੀ,,
ਕਪਿਲ ਹੋਣਾ ਦਾ ਕਦੇ ਦੌਰ ਹੁੰਦਾ ਸੀ,,
                      **KaPiL...✍️

©Vishal Kapil #bornfire
f3d50ee0b08b9ee3519abf0118e3a166

Vishal Kapil

ਅਰਦਾਸ ਕਰਾਂ ਨਿੱਤ ਮਾਲਕ ਦੇ ਅੱਗੇ,
ਦੁੱਖ ਆਉਣ ਨਾ ਤੁਹਾਨੂੰ ਤੱਤੀ ਹਵਾ ਲੱਗੇ,,
ਖੁਸ਼ੀਆਂ ਭਰਿਆ ਤੁਹਾਡਾ ਹਰ ਰਾਤ-ਸਵੇਰਾ ਹੋਵੇ,
ਕਪਿਲ ਵਲੋਂ ਤੁਹਾਨੂੰ ਸਭ ਨੂੰ ਨਵਾਂ-ਵਰਾ ਮੁਬਾਰਕ ਹੋਵੇ,,
ਕਪਿਲ ਵਲੋਂ ਤੁਹਾਨੂੰ ਸਭ ਨੂੰ ਨਵਾਂ-ਵਰਾ ਮੁਬਾਰਕ ਹੋਵੇ,,
              **KaPiL...✍️

©Vishal Kapil
f3d50ee0b08b9ee3519abf0118e3a166

Vishal Kapil

ਯਾਰੀ ਪਾਉਣ ਨੂੰ ਮੇਰੇ ਨਾਲ਼,
ਬੜੇ ਵਿਛਾਏ ਸੀ ਕਦੇ ਤੂੰ ਜ਼ਾਲ,,
ਯਾਰੀ ਲਾਈ ਵੀ ਤੇ ਮਾਰੀ ਠੋਕਰ ਵੀ,, 
ਪਾਇਆ ਮੇਰੀ ਜ਼ਿੰਦਗੀ ਦੇ ਚਾਨਣ ਚ ਕਾਲ,,
ਮਾੜਾ ਬੋਲ ਨਾ ਸਕਾਂ,ਖੈਰ ਮੰਗਦਾ ਰਹਾਂ,,
ਕਪਿਲ ਵਲੋਂ ਮੁਬਾਰਕ ਤੈਨੂੰ ਇੱਕ ਹੋਰ ਨਵਾਂ ਸਾਲ,
ਕਪਿਲ ਵਲੋਂ ਮੁਬਾਰਕ ਤੈਨੂੰ ਇੱਕ ਹੋਰ ਨਵਾਂ ਸਾਲ,,
    
                   **KaPiL...✍️

©Vishal Kapil #Light
f3d50ee0b08b9ee3519abf0118e3a166

Vishal Kapil

ਵਫ਼ਾ ਦੀ ਗੱਲ ਨਾ ਮੇਰੇ ਨਾਲ ਕਰੋ,
ਵਫ਼ਾ ਕਰਕੇ ਹੀ ਮੈਂ ਧੋਖਾ ਖਾਇਆ ਏ,,
ਵਫ਼ਾ ਦੇ ਬਦਲੇ ਵਫ਼ਾ ਭਾਲਦੇ ਭਾਲਦੇ,
ਮੈ ਆਪਣਾ ਆਪ ਗਵਾਇਆ ਏ,,
ਜਿਨ੍ਹਾਂ ਨੂੰ ਹਸਾਉਣ ਲਈ ਮੈਂ ਜੋਕਰ ਬਣਿਆ ਰਿਹਾ,,
ਕਿੰਝ ਦੱਸਾਂ ਇਸ ਜੋਕਰ ਨੂੰ ਸੱਜਣਾ,
ਸਾਰੀ ਉਮਰ ਲਈ ਰਵਾਇਆ ਏ,,
ਜੇ ਵਫ਼ਾ ਦੇ ਬਾਰੇ ਕੁੱਝ ਹੋਰ ਜਾਨਣਾ ਏ,
ਤੇ ਸਾਡੇ ਸੱਜਣਾ ਨੂੰ ਇੱਕ ਵਾਰ ਪੁੱਛ ਲਿਓ,
ਓਹਨਾਂ ਇੱਸੇ ਵਫ਼ਾ ਚੋਂ ਕਿੰਨਾ ਨਫ਼ਾ ਕਮਾਇਆ ਏ,,
ਕਪਿਲ ਦੀ ਵਫ਼ਾ ਚੋਂ ਕਿੰਨਾ ਨਫ਼ਾ ਕਮਾਇਆ ਏ,,

           **KaPiL...✍️

©Vishal Kapil #dilemma
f3d50ee0b08b9ee3519abf0118e3a166

Vishal Kapil

ਕਿਓਂ ਲੱਗਦਾ ਐ ਕੁੱਝ ਵਰਿਆਂ ਤੋਂ,
ਮੇਰੀ ਰੂਹ ਜਿਹੀ ਲੱਗਦੀ ਸੋਈ ਆ,,
ਤੇਰੇ ਨਾਲ ਰਹਿ ਚੰਗੀਆਂ ਲੱਗਦੀਆਂ ਸੀ,
ਤੇਰੇ ਜਾਣ ਪਿੱਛੋਂ ਪਤਾ ਨਹੀਂ ਕਿਉਂ,,
ਕੁੜੀਆਂ ਨਾਲ ਨਫ਼ਰਤ ਜਿਹੀ ਹੋਈ ਆ,,
ਕਪਿਲ ਨੂੰ ਕੁੜੀਆਂ ਨਾਲ ਨਫ਼ਰਤ ਜਿਹੀ ਹੋਈ ਆ,,

                 **KaPiL...✍️

©Vishal Kapil #Past
f3d50ee0b08b9ee3519abf0118e3a166

Vishal Kapil

ਸਾਰੀਆਂ ਬੁਰੀਆਂ ਆਦਤਾਂ ਛੱਡ ਦਿੱਤੀਆਂ,
ਮੈਂ ਬਸ ਇੱਕ ਆਦਤ ਖ਼ਰਾਬ ਨਹੀਂ ਛੱਡੀ,,
ਰੋਂਦੇ ਨੂੰ ਛੱਡ ਜਾਣ ਤੇ ਸਹਾਰਾ ਜੋ ਮੇਰਾ ਬਣੀ, 
ਇੱਕੋ ਓਹੀ ਆਦਤ ਮੈਂ ਸ਼ਰਾਬ ਨਹੀਂ ਛੱਡੀ,,
ਕਪਿਲ ਨੇ ਸ਼ਰਾਬ ਨਹੀਂ ਛੱਡੀ,,


         **KaPiL...✍️

©Vishal Kapil
f3d50ee0b08b9ee3519abf0118e3a166

Vishal Kapil

ਤੇਰੇ ਛੱਡ ਕਿ ਜਾਣ ਦੇ ਪਿੱਛੋਂ,
ਅਸਾਂ ਤੇਰੀਆਂ ਯਾਦਾਂ 'ਚ' ਖੋ ਗ਼ਏ ਸਾਂ,,
ਖੋਫ਼ ਰਿਹਾ ਨਾ ਓਦੋਂ ਕਿਸੇ ਦਾ,
ਨਸ਼ੇ ਦੇ ਆਦੀ ਜਿਹੇ ਹੋ ਗਏ ਸਾਂ,,
ਕੁੱਝ ਸਮੇਂ ਬਾਅਦ ਹੋਸ਼ ਜਦ ਆਉਣ ਲੱਗੀ,
ਤਾਂ ਕਿਸੇ ਦੱਸਿਆ ਕਪਿਲ ਦੋ-ਚਾਰ ਸਾਲ,
ਕਰ ਆਪਣੀ ਬਰਬਾਦੀ ਸੋ ਗਏ ਸਾਂ,,
ਕਰ ਆਪਣੀ ਬਰਬਾਦੀ ਸੋ ਗਏ ਸਾਂ,,

**KaPiL...✍️

©Vishal Kapil #delusion
loader
Home
Explore
Events
Notification
Profile