Nojoto: Largest Storytelling Platform
gursimransingh8783
  • 161Stories
  • 680Followers
  • 1.4KLove
    0Views

Gursimran singh

Mo. 7347275498 ਪੰਜਾਬ malerkotla

  • Popular
  • Latest
  • Video
f427822fabd181e6e6d69dc6a46dff5a

Gursimran singh

ਕਦੇ ਲੰਘੇ ਵੇਲੇ ਨੂੰ ਛੇੜ ਲੈਂਦੇ ਹਾਂ
ਯਾਦਾਂ ਦੀ ਬੁਣ ਤੀ ਨੂੰ ਉਧੇੜ ਲੈਂਦੇ ਹਾਂ
ਕੀ ਕਰਾ ਯਾਦ ਤਾਂ ਬਚਪਨ ਵੀ ਆਉਂਦਾ ਏ,
ਪਰ ਤੇਰਾ ਚੇਤਾ ਸੱਜਣਾ ਵਾਲਾ ਤੜਫਾਉਂਦਾ ਏ

©Gursimran singh #HeartBreak
f427822fabd181e6e6d69dc6a46dff5a

Gursimran singh

ਚੰਗੀਆਂ ਤੂ ਨਹੀਂ ਕੀਤੀਆਂ
ਤੇ ਮਾੜਾ ਸਾਨੂੰ ਦੱਸਦਾ ਏ,
ਓ ਕਦੇ ਖੁਸ਼ੀ ਤੋਂ ਤੈਨੂੰ ਮਿਲਦੀ ਸੀ
ਹੁਣ ਸਾਡੇ ਤੇ ਤੂ ਹੱਸਦਾ ਏ,
ਪਿਆਰ ਇਕ ਨਹੀਂ ਹੁੰਦਾ ਸੱਜਣਾਂ ਵੇ
ਏਹ ਜ਼ਿੰਦਗੀ ਮੰਗਦਾ ਸਾਰੀ ਵੇ,
ਤੱਖਤ ਹਜ਼ਾਰੇ ਆਉਣੇ ਨੇ ਯਾਦ ਉਦੋਂ ਤੱਕ,
ਜਦੋ ਤੱਕ ਕੰਨ ਪੜਵਾਊ ਯਾਰੀ ਵੇ,

©Gursimran singh #apart
f427822fabd181e6e6d69dc6a46dff5a

Gursimran singh

ਤੇਰੇ ਕੱਪ ਕੌਫੀ ਦੇ ਅੱਜ ਵੀ ਚੇਤੇ ਆ ਜਾਂਦੇ
ਜਦੋ ਚਾਹ ਪੀ ਲਈਏ ਕਾਲਜ ਦੇ ਰਾਹ ਜਾਂਦੇ
ਤੇਰਾ ਮੁੜ ਮੁੜ ਦੇਖਣਾ ਹੁਣ ਵੀ ਚਾਹੁੰਦੇ ਆ 
ਤੇਰੇ ਨਾਮ ਤੇ ਗੀਤ ਬਣਾ ਕੇ ਅੱਜ ਵੀ ਗਾਉਂਦੇ ਆ

©Gursimran singh #morningcoffee
f427822fabd181e6e6d69dc6a46dff5a

Gursimran singh

ਜਿਥੇ ਮੁੱਢ ਤੋਂ ਅਸੀਂ ਸਲਾਮ ਕਰਦੇ ਰਹੇ ਯਾਰਾ
ਦਿਲ ਵੀ ਓਥੇ ਟੁਟੇ ਨੇ,
ਕਿੰਨੇ ਦਰਦਾਂ ਨੂੰ ਲਕੋ ਕੇ ਏਸ
 ਮੁਸਕਾਨ ਨੇ ਕਈ ਮੇਲੇ ਲੁੱਟੇ ਨੇ..

©Gursimran singh ਅਸੀਂ ਦਿਲ ਤੋਂ ਕੀਤਾ ਸੀ ਜਿਨਾਂ ਪਿੱਛੇ ਅਸੀਂ ਜ਼ਹਿਰ ਵੀ ਪੀਤਾ ਸੀ

ਅਸੀਂ ਦਿਲ ਤੋਂ ਕੀਤਾ ਸੀ ਜਿਨਾਂ ਪਿੱਛੇ ਅਸੀਂ ਜ਼ਹਿਰ ਵੀ ਪੀਤਾ ਸੀ

f427822fabd181e6e6d69dc6a46dff5a

Gursimran singh

ਨੀ ਜੋ ਵਰਤ ਕੇ ਛੱਡ ਜਾਂਦੇ ਉਹ ਬੰਦੇ ਹੋਰ ਹੋਣਗੇ,
ਜੋ ਲੁੱਟਦੇ ਰਹੇ ਤੇਰੇ ਅਪਣੇ ਹੀ ਚੋਰ ਹੋਣਗੇ,
ਅਸੀਂ ਕੀਤਾ ਦਿਲੋਂ ਤੇਰਾ ਕਦੇ ਮੱਥੇ ਵੱਟ ਨਹੀਂ ਸੀ ਪਾਇਆ,
 ਛੱਡਗੀ ਸੋਨੇ ਵਰਗੇ ਯਾਰ ਨੂੰ
ਤੈਨੂੰ ਭੋਰਾ ਤਰਸ ਵੀ ਨਾ ਆਇਆ

©Gursimran singh Tt

#vacation
f427822fabd181e6e6d69dc6a46dff5a

Gursimran singh

ਗੱਲ ਇੱਜ਼ਤ ਮਾਣ ਨਾਲ ਹੋ ਜੇ ਏਦਾਂ ਦਾ ਸਵਾਦ ਕੋਈ ਨੀ
ਜੋ ਕਰਜੇ ਵਿਚ ਹੋਇਆ ਉਹਦੇ ਜਿਹਾ ਬਰਬਾਦ ਕੋਈ ਨੀ
ਚੂਨੀ ਸਿਰ ਕੁੜੀ ਦੀ ਸਦਾ ਇੱਜ਼ਤ ਢੱਕ ਦੀ ਹੁੰਦੀ
ਅੱਖ ਮਾੜੀ ਬੰਦੇ ਕਦੇ ਵਿਚਾਰ ਨੀ ਰੱਖਦੀ ਹੁੰਦੀ
ਭੈਣਾਂ ਹੋਣ ਜਵਾਨ ਤਾਂ ਘਰੇ ਯਾਰ ਨੀ ਬੁਲਾਈ ਦੇ
ਅਪਣੀ ਸਹੇਲੀ ਦੇ ਕਦੇ ਕਿੱਸੇ ਨੀ ਕਿਸੇ ਨੂੰ ਸੁਣਾਈ ਦੇ,
Simar ਓਏ ਢੱਕ ਕੇ ਰੱਖੀ ਦਾ ਜ਼ਖਮਾਂ ਨੂੰ
ਲੋਕ ਸਵਾਦ ਬੜਾ ਲੈਂਦੇ ਨੇ
ਦਰਦ ਉਦੋਂ ਬੜਾ ਹੁੰਦਾ ਜਦੋਂ ਅਪਣੇ ਹੀ ਮਾੜਾ ਕਹਿੰਦੇ ਨੇ..
Simar..

©Gursimran singh Ttttt

#Travelstories
f427822fabd181e6e6d69dc6a46dff5a

Gursimran singh

ਗੱਲਾਂ ਫੋਕੀਆਂ ਚ ਕਿੱਥੇ ਦਮ ਹੁੰਦਾ
ਹਰੇਕ ਹੰਝੂ ਵਿਚ ਨੀ ਗਮ ਹੁੰਦਾ
ਬੰਦੇ ਗਰੀਬ ਦਾ ਕਦੇ ਨੀ ਮਜ਼ਾਕ ਉਡਾਈ ਦਾ
ਕਿਸੇ ਦਾ ਪਕਾ ਦੇਖ ਅਪਣਾ ਕੱਚਾ ਨੀ ਢਾਹੀ ਦਾ,
Simar...

©Gursimran singh #DilKiAwaaz dd
f427822fabd181e6e6d69dc6a46dff5a

Gursimran singh

ਅਸੀਂ ਲਿਖੀ ਆ ਹੱਡ ਬੀਤੀ ਆ
ਕੀਹਨੇ ਸਾਡੇ ਨਾਲ ਕੀ ਕੀਤੀਆਂ
ਸੱਜਣਾਂ ਪਿਆਰ ਏਨਾ ਸੀ 
ਦਿਲ ਚ ਕਿਸੇ ਨੇ ਦਿਖਾਇਆ ਨੀ ਹੋਣਾ
ਜਿਨਾਂ ਅਸੀਂ ਦਰਦ ਹੰਡਾਇਆ 
ਕਿਸੇ ਨੇ ਹੰਡਾਇਆ ਨੀ ਹੋਣਾ..
Simar

©Gursimran singh Dd

Dd

f427822fabd181e6e6d69dc6a46dff5a

Gursimran singh

ਅਸੀਂ ਪਿਆਰ ਵੀ ਕੀਤਾ
ਤੇ ਨਫਰਤ ਵੀ ਕੀਤੀ ਆ
ਤੂ ਕੀ ਦਸਦਾ ਮੇਰੇ ਪਿਆਰ ਨੂੰ
ਓਏ ਪਿਆਰ ਚ
ਮੈ ਜਾਮ ਵੀ ਪੀਤਾ
ਤੇ ਜ਼ਹਿਰ ਵੀ ਪੀਤੀ ਆ
✍️Simar

©Gursimran singh #smoke
f427822fabd181e6e6d69dc6a46dff5a

Gursimran singh

[ ਕਦੇ ਦਿਲ ਨਾ ਫਰੋਲੀ simar ਦਾ
ਇੱਕਲੇ ਜਖ਼ਮ ਹੀ ਨਜ਼ਰ ਆਉਣਗੇ
ਜੋ ਤੈਨੂੰ ਮੇਰਾ ਮੇਰਾ ਕਹਿੰਦੇ ਨੇ
ਉਹੀ ਲੂਣ ਜਖ਼ਮ ਤੇ ਪਾਉਣਗੇ, 
✍️

©Gursimran singh #AloneInCity
loader
Home
Explore
Events
Notification
Profile