Nojoto: Largest Storytelling Platform
princejyot1439
  • 6Stories
  • 10Followers
  • 18Love
    0Views

prince jyot

ਲਿਖਣ ਦਾ ਸੌਂਕ

  • Popular
  • Latest
  • Video
f6da5f6f5e141a31666ecde919d8efce

prince jyot

ਜਦ ਖ਼ਤਮ ਤੇਰੇ ਮੇਰੇ ਇਸ਼ਕੇ ਦਾ ਖੇਲ ਹੋਇਆ।
ਤੇਰਾ ਨਵਿਆਂ ਦੇ ਨਾਲ,ਤੇ ਮੇਰਾ ਸ਼ਬਦਾਂ ਦੇ ਨਾਲ ਮੇਲ ਹੋਇਆ।
✍️ਪ੍ਰਿੰਸ

f6da5f6f5e141a31666ecde919d8efce

prince jyot

kalakaar

kalakaar

f6da5f6f5e141a31666ecde919d8efce

prince jyot

ਮੈਂ ਅੱਜ ਵੀ ਤੇਰੇ ਆਉਣ ਦੀ ਉਡੀਕ ਲਾਈ ਬੈਠਾਂ ਹਾਂ।
ਪਤਾ ਨਹੀਂ ਕਿਉਂ ਤੂੰ ਮੁੜਕੇ ਆਉਣ ਦਾ ਰਸਤਾ ਨਹੀਂ ਦੇਖਿਆ।
✍️ਪ੍ਰਿੰਸ ਸਰੌਦ

f6da5f6f5e141a31666ecde919d8efce

prince jyot

ਇਕ ਫੁੱਲ ਸੀ ਕਦੇ ਮੈਂ ਤੇਰੇ ਲਈ
ਤੂੰ ਮਾਲੀ ਵਾਂਗ ਮੈਨੂੰ ਲਗਦੀ ਸੀ।
ਤੈਨੂੰ ਦੇਖਕੇ ਮੈਂ ਖਿੜ ਜਾਦਾਂ ਸੀ।
 ਤੂੰ ਵਾਂਗ ਹਵਾ ਮੇਰੇ ਨਾਲ ਵਗਦੀ ਸੀ।
✍️ਪ੍ਰਿੰਸ ਸਰੌਦ

f6da5f6f5e141a31666ecde919d8efce

prince jyot

ਤੇਰੇ ਦਿੱਤੇ ਫੁੱਲ ਸੁੱਕਗੇ ਵਿਚ ਕਿਤਾਬਾਂ ਦੇ।
ਹੁਣ ਤਾਂ ਖੁਸਬੋ ਆਉਣੀ ਹਟਗੀ ਵਿਚ ਸਰਾਬਾਂ ਦੇ।
✍️ਪ੍ਰਿੰਸ ਸਰੌਦ

f6da5f6f5e141a31666ecde919d8efce

prince jyot

ਤੇਰੇ ਨਾਲ ਹੱਥ ਫੜਕੇ ਚੱਲੀ ਜਾਵਾਂ।
ਜਦੋਂ ਤੱਕ ਨੇ ਮੇਰੇ ਚ ਸਾਹ ਸੱਜਣਾ।
✍️ਪ੍ਰਿੰਸ ਸਰੌਦ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile