Nojoto: Largest Storytelling Platform
luckylucky7567
  • 14Stories
  • 39Followers
  • 151Love
    84.0KViews

@lakhveer

  • Popular
  • Latest
  • Video
f7a5ad47394d6f520f0f6573f2ffac85

@lakhveer

ਵਫਾ ਸਿੱਖਣੀ ਐ ਤਾਂ ਫੁੱਲਾਂ ਤੋਂ ਸਿੱਖੋ

ਉਸਤਾਦ 

ਓ ਜਿਸਦੇ ਖਿੜਦਾ 
ਓਸੇ ਤੇ ਹੀ ਮੁਰਝਾ ਜਾਂਦਾ


@.lakhveer ਵਫਾ

ਵਫਾ

f7a5ad47394d6f520f0f6573f2ffac85

@lakhveer

ਜੇਕਰ ਪੁੱਛ ਲਵੇ ਓ
ਕਿ ਕੇਹੜੀ ਗੱਲ ਦਾ ਗਮ ਐ

ਫੇਰ ਕੇਹੜੀ ਗੱਲ ਦਾ ਗਮ ਐ
ਜੇਕਰ ਓ ਪੁੱਛ ਹੀ ਲਵੇ ਤਾਂ





@.lakhveer ਜੇਕਰ ਓ ਪੁੱਛ ਲਵੇ

ਜੇਕਰ ਓ ਪੁੱਛ ਲਵੇ

f7a5ad47394d6f520f0f6573f2ffac85

@lakhveer

ਹਰ ਕੋਈ ਸੌ ਜਾਂਦਾ ਆਪਨੇ 
ਨਵੇਂ ਕੱਲ ਲਈ

ਉਸਤਾਦ

ਕਦੇ ਆ ਨੀ ਸੋਚਿਆ
ਜਿਹਦਾ ਅੱਜ ਦਿੱਲ ਦੁਖਾਇਆ
ਓ ਸੁੱਤਾ ਕੇ ਨਹੀ




@lakhveer ਆਪਣਾ ਮੱਤਲਬ

ਆਪਣਾ ਮੱਤਲਬ

f7a5ad47394d6f520f0f6573f2ffac85

@lakhveer

ਨਵੇਂ ਸਾਲ ਦੀਆਂ ਵਧਾਈਆਂ ਸਾਰੇਆ ਨੂੰ

ਨਵੇਂ ਸਾਲ ਦੀਆਂ ਵਧਾਈਆਂ ਸਾਰੇਆ ਨੂੰ

f7a5ad47394d6f520f0f6573f2ffac85

@lakhveer

ਭਰੌਸੇ ਟੁੱਟੇ

ਭਰੌਸੇ ਟੁੱਟੇ

f7a5ad47394d6f520f0f6573f2ffac85

@lakhveer

ਵਹਮ

ਵਹਮ

f7a5ad47394d6f520f0f6573f2ffac85

@lakhveer

ਮਾਰਨ ਲੱਗੇ ਸੱਜਣਾ ਨੇ 
ਭੋਰਾ ਮੌਸਮ ਦੀ ਪਰਵਾਹ ਨਾ ਕੀਤੀ

ਉਸਤਾਦ
ਪੋਹ ਮਾਘ ਦੀ ਠੰਡ ਵਿੱਚ
ਜ਼ਖ਼ਮ ਸੁਕਿਆ ਨੀ ਕਰਦੇ


@lakhveer ਜ਼ਖ‌‌ਮ

ਜ਼ਖ‌‌ਮ

f7a5ad47394d6f520f0f6573f2ffac85

@lakhveer

ਦਰਦ

ਦਰਦ

f7a5ad47394d6f520f0f6573f2ffac85

@lakhveer

ਖਾਮੋਸ਼

ਖਾਮੋਸ਼

f7a5ad47394d6f520f0f6573f2ffac85

@lakhveer

loader
Home
Explore
Events
Notification
Profile