Nojoto: Largest Storytelling Platform
adhooresupne3277
  • 17Stories
  • 60Followers
  • 74Love
    0Views

Adhoore.supne

ਲਿੱਖਣਾ ਵੀ ਕੀ ਏ? ਜਿੰਨਾ ਲਈ ਲਿੱਖਦਾ ਸੀ ਪੜਿਆ ਉਹਨਾਂ ਹੀ ਨਹੀ ਨਾ ਮੈਨੂੰ ਤੇ ਨਾ ਮੇਰੀਆਂ ਲਿੱਖਤਾਂ ਨੂੰ।।😊

www.adhoore.supne.com

  • Popular
  • Latest
  • Video
f9d9eb986debf1cf56ccc98d33f97c73

Adhoore.supne

ਤੂੰ ਵਾਪੀਸ ਨਹੀ ਆਉਣਾ

ਤੇ ਮੇਰੇ ਕੋਲੋਂ ਹਸ ਨਹੀ ਹੋਣਾ।।

ਮਰਦਾ ਰਹਾਂਗਾ ਅੰਦਰੋ ਅੰਦਰੀ ਹੀ

ਉਦਾਸੀ ਵਾਲਾ ਮੰਜ਼ਰ ਤੇਰੇ ਤੋ ਇਲਾਵਾਂ 

ਕਿਸੇ ਹੋਰ ਨੂੰ ਦਸ ਨਹੀ ਹੋਣਾ।।
f9d9eb986debf1cf56ccc98d33f97c73

Adhoore.supne

ਨਾ ਤਾਂ ਵਕਤ ਹੀ ਬੀਤ ਰਿਹਾ ਏ 

ਤੇ ਨਾ ਹੀ ਹਾਸੇ ਪਰਤ ਰਹੇ ਨੇ

ਇੱਥੇ  ਤਾਂ ਆਪਣੇ ਹੀ ਆਪਣਾ ਬਣਾ ਕੇ

 ਸਾਨੂੰ ਬਸ ਵਰਤ ਰਹੇ ਨੇ
f9d9eb986debf1cf56ccc98d33f97c73

Adhoore.supne

ਜਦੋਂ ਜ਼ਿੰਦਗੀ ਤੋਂ ਤੰਗ ਆਵੇਂਗਾ

ਫਿਰ ਆਪੇ ਹੀ ਸੁਲੱਝ ਜਾਵੇਂਗਾ।।
f9d9eb986debf1cf56ccc98d33f97c73

Adhoore.supne

ਤੂੰ ਤਾਂ ਉਸ ਜਗ੍ਹਾ ਤੋਂ ਵੀ ਕੱਢ ਗਿਆ ਏਂ ਮੈਨੂੰ

ਜੋ ਤੂੰ ਸਭ ਤੋ ਕਰੀਬੀ ਸਮਝ ਕੇ ਦਿੱਤੀ ਸੀ।।
f9d9eb986debf1cf56ccc98d33f97c73

Adhoore.supne

ਕਿਸ ਨਾਲ ਕਰਾਂ ਮੈਂ ਗੱਲ ਦਿਲ ਦੀ 

ਇਕ ਚੰਨ ਮੇਰਾ ਬੱਦਲਾਂ ਲੁਕਾ ਲਿਆ

ਤੇ ਇਕ ਮਜ਼ਬੂਰੀਆ ਨੇ ਖੋਹ ਲਿਆ!!😞
f9d9eb986debf1cf56ccc98d33f97c73

Adhoore.supne

#Pehlealfaaz ਤੇਰੇ ਤੋਂ ਡਰਦੇ ਹਾਂ ਤੇਰੇ ਲਈ ਡਰਦੇ ਹਾਂ

ਤੈਨੂੰ ਪਾਉਣਾ ਚਾਹੁੰਦੇ ਆ ਤੈਨੂੰ ਪਾ ਕੇ 

ਗਵਾਉਣ ਤੋਂ ਡਰਦੇ ਹਾਂ।।
f9d9eb986debf1cf56ccc98d33f97c73

Adhoore.supne

ਹਾਰਾਂ ਤੋਂ ਸਿੱਖਣ ਦੀ ਆਦਤ ਪਾ ਲਵੋ

ਜੇ ਹਮੇਸ਼ਾ ਜਿੱਤਣਾ ਚਾਹੁੰਦੇ ਹੋ ਤਾਂ।।
f9d9eb986debf1cf56ccc98d33f97c73

Adhoore.supne

ਕਿਸਮਤ ਦਾ ਨਹੀ ਪਤਾ

ਪਰ ਦਿਲ 'ਚ ਤਾਂ ਤੂੰ ਹੀ ਏ #ਇਸ਼ਕ
#ਪਿਆਰ
#ਖੇਡ
#ਤੋਹਫਾ
#ਦਿਲ
#ਟੁਟਿਆ

#ਇਸ਼ਕ #ਪਿਆਰ #ਖੇਡ #ਤੋਹਫਾ #ਦਿਲ #ਟੁਟਿਆ

f9d9eb986debf1cf56ccc98d33f97c73

Adhoore.supne

ਬਦਲ ਦੇ ਹੋਏ ਮੋਸਮ ਤੇ ਬਦਲ ਦੀ ਸੋਚ 

ਵਾਲੇ ਲੋਕਾ ਨਾਲ ਬਾਹਲਾ ਮੋਹ ਨਾ ਰੱਖੋ

ਕਦੇ ਵੀ ਛੱਡ ਕੇ ਜਾ ਸਕਦੇ ਨੇ।।

f9d9eb986debf1cf56ccc98d33f97c73

Adhoore.supne

#Pehlealfaaz ਜਿੰਨਾ ਨਾਲ ਆਉਣ ਵਾਲਾ ਕਲ ਸੋਚਿਆ ਸੀ

ਉਹ ਚਲ ਰਹੇ ਅੱਜ ਵਿਚ ਵੀ ਨਾਲ ਨਹੀ ਰਹੇ
loader
Home
Explore
Events
Notification
Profile