Nojoto: Largest Storytelling Platform
offcldhlwl6440
  • 25Stories
  • 103Followers
  • 125Love
    0Views

Dhålïwâl jâggî

  • Popular
  • Latest
  • Video
fbc9825b4440e18ae12624c54d3cb8f5

Dhålïwâl jâggî

ਹੋਲੀ ਦੇ ਰੰਗਾਂ ਨਾਲ ਖੇਡ ਕੇ ਬਹੁਤ ਖੁਸ਼ ਹੁੰਦੀ,
ਲੋਕ ਜਿਹੜਾ ਨਿਤ ਆਪਣੇ ਰੰਗ ਬਦਲ ਬਦਲ ਸਾਡੇ ਨਾਲ ਖੇਡਦੇ ਆ ਓਹ.....☹☹
🖋Jaggi Dhaliwal ☹☹☹☹☹☹☹

☹☹☹☹☹☹☹

fbc9825b4440e18ae12624c54d3cb8f5

Dhålïwâl jâggî

ਹਰ ਦਿਨ ਚੜਦਾ ਹਰ ਦਿਨ ਛਿਪਦਾ ,ਹਰ ਦਿਨ ਨਵੀਂ ਕਹਾਣੀ ਹੈ
ਕੋਈ ਚੰਗਿਆਂ ਵਿੱਚ ਕਰੇ ਬਤੀਤ ਇਹਨੂੰ ,ਕਿਸੇ ਦੀ ਮਾੜਿਆਂ ਵਿੱਚ ਲੰਘ ਜਾਣੀ ਹੈ
ਨਾਂ ਫਿਕਰਾਂ ਦੇ ਵਿੱਚ ਕੱਢ ਇਹਨੂੰ ,ਬਸ ਸਦਾ ਹੀ ਹਾਸੇ ਹੱਸਦਾ ਰਹਿ
ਇਹ 4 ਦਿਨਾਂ ਦੀ ਜ਼ਿੰਦਗੀ ਮਿੱਤਰਾਂ ਬਸ ਮੌਜ ਬਹਾਰਾਂ ਲੁੱਟਦਾ ਰਹਿ
ਤੂੰ ਜਿੰਨਾਂ ਜਿਆਦਾ ਸੋਚੇਗਾ ,ਇਹ ਓਨੀਂ ਘਟਦੀ ਜਾਣੀ ਹੈ
ਹਰ ਦਿਨ ਚੜਦਾ ਹਰ ਦਿਨ ਛਿਪਦਾ , ਹਰ ਦਿਨ ਨਵੀਂ ਕਹਾਣੀ ਹੈ।
 

✍🏻   ਜੱਗੀ ਧਾਲੀਵਾਲ 😎 🙏🏻🙏🏻

🙏🏻🙏🏻

fbc9825b4440e18ae12624c54d3cb8f5

Dhålïwâl jâggî

ਜੇ ਘੜੀ ਨੂੰ ਚਲਦੀ ਦੇਖੇਂਗਾ , ਓਨੇ ਤਾਂ ਚਲਦੀ ਰਹਿ ਜਾਣਾ 
ਜੋ ਤੇਰੀ ਉਮਰ ਕੁੱਝ ਕਰਨੇ ਦੀ, ਓਨੇ ਵੀ ਓਥੋਂ ਢਲ ਜਾਣਾ
ਨਾ ਤੱਕ ਸਹਾਰਾ ਦੂਜੇ ਦਾ , ਓਨੇ ਚੜਦਿਆਂ ਚੜਨ ਨੀਂ ਦੇਣਾ ਏ
ਤੂੰ ਰੱਖ ਜਜਬਾ ਕੁੱਝ ਕਰਨੇ ਦਾ, ਤੇਰੀ ਹਾਰ ਨੇਤੈਥੋਂ ਹਰਨਾ ਏ ।।।।
✍...... ਜੱਗੀ ਧਾਲੀਵਾਲ 😍 Ritika suryavanshi Princesslappi Lakshmi singh 😍😘 ख्वाहिश 😘😍

Ritika suryavanshi Princesslappi Lakshmi singh 😍😘 ख्वाहिश 😘😍

fbc9825b4440e18ae12624c54d3cb8f5

Dhålïwâl jâggî

ਜੋ ਸਾਡੇ ਲਈ ਓਹ ਕਰ ਗਿਆ, ਨਾਂ ਹੋਣਾ ਕਿਸੇ ਵੀ ਵੀਰ ਤੋਂ
ਫਿਰਦਾ ਸੀ ਹੌਂਸਲੇ ਦੇ ਸਿਰ ਉਡਿਆ , ਸਾਰੇ ਖੁਸ਼ ਸੀ ਓਹਦੀ ਨੀਤ ਤੋਂ
24 ਸਾਲ ਦੀ ਉਮਰ ਚ ਸੂਰਮੇ ਨੇ ਹੱਸ ਕੇ ਰੱਸਾ ਚੁਮਿੰਆ ਸੀ
ਬਸ ਹਾਸਾ ਸੂਹੇ ਬੁੱਲਾਂ ਤੇ ਕੋਈ ਦੁੱਖ ਨਾਂ ਓਹਨੇ ਦੱਸਿਆ ਸੀ
ਅੱਜ ਕਰਦੇ ਸਾਰੇ ਮਾਣ ਓਹਦੇ ਤੋਂ ਜਿਹੜਾ ਅਜਾਦ ਕਰਾ ਗਿਆ ਸੀ
ਅੱਜ ਕੋਈ ਨੀ (ਭਗਤ ਸਿੰਘ 🙏🏻) ਵਰਗਾ 
ਓ [ ਭਗਤ ਸਿੰਘ ] ਹੀ ਸੀ ਮਿੱਤਰਾ  ਜਿਹੜਾ ਸਿਰੇ ਲਾ ਗਿਆ ਸੀ
ਜਿਹੜਾ ਸਾਰੇ ਲਾ ਗਿਆ ਸੀ.........


✍.. JAGGI DHALIWAL🙏🏻 shid bhagat singh

shid bhagat singh

fbc9825b4440e18ae12624c54d3cb8f5

Dhålïwâl jâggî

ਦੁਨੀਆ ਮਤਲਬ ਦੀ ਲੋੜ ਪੈਣ ਤੇ ਵਰਤ ਲੈਂਦੇ , ਜਦੋਂ ਪਏ ਜਰੂਰਤ ਪਰਖ ਲੈਂਦੇ
ਬਿਨਾਂ ਲੋੜ ਕੋਈ ਨਾਂ ਸਾਰ ਲੈਂਦਾ , ਮਤਲਬ ਦੇ ਰਿਸ਼ਤੇ ਰੱਖ ਲੈਂਦੇ 
ਓ ਤੂੰ ਕਿਹੜੀ ਦੁਨੀਆਂ ਵਿੱਚ ਫਿਰੇ , ਏਥੇ ਸਾਰ ਨਾਂ ਤੇਰੇ ਮੇਰੇ ਦੀ
ਸਭ ਆਪਣੇ ਮਤਲਬ ਤੱਕ ਰੱਖਦੇ ਨੇ , ਇਹ ਸਾਰੀ ਦੁਨੀਆ ਮਤਲਬ ਦੀ
ਇਹ ਸਾਰੀ ਦੁਨੀਆ ਮਤਲਬ ਦੀ।।।।


✍..... JAGGI DHALIWAL....💥

fbc9825b4440e18ae12624c54d3cb8f5

Dhålïwâl jâggî

ਨਿੱਕਾ ਜਿਹਾ ਬੁੱਗਾ ਤੇਰਾ ਸੋਹਣੀਏ ਰਕਾਨੇ ਵਿਚੋਂ ਸ਼ਰਬਤ ਵਰਗੇ ਤੂੰ ਬੋਲ ਸਿਟਦੀ
ਹੁੰਦਾ — ਹੁੰਦਾ ਬਹੁਤ ਨੇੜੇ ਹੋ ਗਿਆ ਰਕਾਨੇ ਤੇਰੇ ਪਿਆਰ ਵਾਲੀ ਮੈਂਨੂੰ ਏਹੋ  ਡੋਰ ਖਿੱਚਦੀ
ਜਦੋਂ ਹੁੰਦੀ ਅੱਖੋਂ ਓਹਲੇ ਮੇਰਾ ਦਿਲ ਜਾਂਦਾ ਡੋਲ  ਪਤਾ ਨੀਂ ਕਿੱਥੇ ਮਰਜਾਣੀ ਖੌਰੇ ਜਾ ਕੇ ਬੈਠ ਗਈ
Endless ਨਾਮ ਦੀ ਬਣਾਕੇ id ਖੰਡ  ਮੇਰੀ ਮੁੰਡਿਆਂ ਦੇ ਸੀਨਿਆਂ ਚ ਫੈਰ ਮਾਰਦੀ😍😍........ luv u jaan 😍😍

luv u jaan 😍😍

fbc9825b4440e18ae12624c54d3cb8f5

Dhålïwâl jâggî

ਭੈਣ ਭਾਈ ਦਾ ਪਿਆਰ ਕਹਿੰਦੇ ਬਣਿਆ ਰਹੇ 
ਏਸੇ ਕਰਕੇ ਤਿਉਹਾਰ ਇਹ ਮਨਾਇਆ ਜਾਂਦਾ ਏ
ਸਾਰੀ ਉਮਰ ਦਾ ਸਾਥ ਏਦਾਂ ਬਣਿਆ ਰਹੇ
ਏਸੇ ਕਰਕੇ ਤਿਉਹਾਰ ਇਹ ਮਨਾਇਆ ਜਾਂਦਾ ਏ
ਕੋਈ ਭੈੜੀ  ਨਜ਼ਰ ਨਾਂ ਖਾਲੇ  ਏਨਾਂ ਦੇ ਪਿਆਰ ਨੂੰ
ਏਹੋ ਸੋਚ ਸੋਚ ਦਿਲ ਘਬਰਾਉਂਦਾ ਰਹਿੰਦਾ ਏ
ਵੀਰਾਂ ਲਈ ਤਾਂ ਸਿਰ ਦਾ ਏ ਤਾਜ ਹੁੰਦੀਆਂ 
ਕਿਉਂਕਿ ਰੱਖਦੀਆਂ ਸਾਂਭ ਮਾਪਿਆਂ ਦੀ ਲਾਜ ਨੂੰ
ਏਸੇ ਕਰਕੇ ਵੀਰਾਂ ਦਾ ਸਿਰ ਉੱਚਾ ਰਹਿੰਦਾ ਏ ।।।।


✍....... Jaggi Dhaliwal luv sis

luv sis

fbc9825b4440e18ae12624c54d3cb8f5

Dhålïwâl jâggî

ਦੇਖ ਹੱਸਦਾ ਚਿਹਰਾ ਮਿਤਰਾਂ ਦਾ ਲੋਕੀ ਅੰਦਰੋਂ ਅੰਦਰੀ ਸੜਦੇ ਆ
ਚੋਂਦੇ  ਮੇਰੇ ਜਜਬਾਤਾਂ ਨਾਲ ਛੇੜਛਾੜ,, ਸਕੀਮਾ ਘੜਦੇ ਰਹਿੰਦੇ ਆ
ਨਾ ਬਹੁਤਾ liteley ਜੱਟ ਨੂੰ  ਲੈ ਬੈਠੇਓ, ਬਾਹਰ ਹਾਸਾ ਤੇ ਅੰਦਰੋਂ ਬਰੂਦ ਵਰਗਾ
ਗੱਲਬਾਤ end ਲੌਣੀ ਜਿਥੋਂ ਤੱਕ ਲੱਗੂ ,,ਬਾਕੀ ਯਾਰਾ ਬੇਲੀਆਂ ਦੇ ਉੱਤੇ ਸਿੱਟੀ ਫਿਰਦਾ...

✍.... Jaggi  Dhaliwal luv u yaar belli

luv u yaar belli

fbc9825b4440e18ae12624c54d3cb8f5

Dhålïwâl jâggî

ਇਸ ਸੁੰਨ ਸਾਨ ਜਿਹੀ ਜ਼ਿੰਦਗੀ ਵਿੱਚ  ਬੜੇ ਯਾਰ ਬਣਾਏ ਮੈਂ
ਓਹਨਾਂ ਯਾਰਾਂ ਬਿਨ ਕਿੱਥੇ ਸਰਦਾ ਏ 
ਜਿਹੜੇ ਦਿਲ ਤੇ ਛਾਏ ਨੇ
ਤੂੰ ਸਾਥ ਨਾਂ ਛੱਡਿਆ ਮੇਰਾ  ਪਈ ਮੈਨੂੰ ਵਖਤਾਂ ਦੀ ਮਾਰ ਜਿੱਥੇ
ਮਾੜੇ ਸਮੇਂ ਚ ਕਈਆਂ ਨੇ ਮੁੱਖ ਮੋੜੇ 
ਗਰੇਵਾਲਾ ਤੇਰੇ ਵਰਗਾ ਯਾਰ ਕਿੱਥੇ....


✍.... Jaggi Dhaliwal tere vrga yaar kithe

tere vrga yaar kithe

fbc9825b4440e18ae12624c54d3cb8f5

Dhålïwâl jâggî

ਆ ਹੁਣ ਦੇਖ ਕੇ ਹਾਸਾ ਆਉਂਦਾ ਏ
ਜਿਹੜੇ ਕੱਲ ਟਿੱਚਰਾਂ ਜਿਹੀਆਂ ਕਰਦੇ ਸੀ
ਅੱਜ ਥੋਡੇ ਵੀ ਕੰਨ ਨੂੰ ਫੌਨ ਲੱਗੇ 
ਕੱਲ ਮੈਨੂੰ ਜਨਾਨੀਬਾਜ ਦੱਸਦੇ ਸੀ
ਤੁਸੀਂ ਗੱਲਾਂ ਲੁਕ- ਲੁਕ ਕਰਦੇ ਓ
ਜਦੋਂ ਪੈਂਦੀ ਸਿਰ ਪਤਾ ਲੱਗਦਾ ਏ
ਕਿਸੇ ਦੀ ਯਾਰੀ ਅੱਧ ਵਿੱਚ ਟੁੱਟਦੀ
ਕੋਈ ਵਿਰਲਾ ਹੀ ਸਿਰੇ ਲਾਉਂਦਾ ਏ।।

✍...Jaggi Dhaliwal 🙏🏻🙏🏻

🙏🏻🙏🏻

loader
Home
Explore
Events
Notification
Profile