Nojoto: Largest Storytelling Platform
dardroohande2251
  • 83Stories
  • 355Followers
  • 1.0KLove
    0Views

Dard-Roohan-De

ਦਿਲ ਦੇ ਭੋਲੇ ਤੇਰੇ ਪਿੱਛੇ ਜਿਨਾਂ ਰੋਣਾ ਸੀ ਰੌਲੇ Follow Instagram- https://www.instagram.com/dard_roohan_de?r=nametag

  • Popular
  • Latest
  • Video
fbdbb32f85d0a841fe6beca7098798ee

Dard-Roohan-De

Dear Sadness ਤੇਰੇ ਜਾਣ ਦਾ ਦੁੱਖ ਮੈਂ ਸਹਿ ਗਿਆ

ਕਰ ਇਕਠੇ ਯਾਰਾਂ ਨੂ ਮਹਿਫ਼ਲ ਚ ਬਹਿ ਗਿਆ

ਇਕ ਇਕ ਪੈੱਗ ਕਰ ਮੈਂ ਬੋਤਲ ਪੀ ਲੈਣੀ

ਤੇਰੀ ਯਾਦ ਸਹਾਰੇ ਜ਼ਿੰਦਗੀ ਜੀ ਜਾਣੀ #dard-roohan-de #chahal#dard#jajbaat
fbdbb32f85d0a841fe6beca7098798ee

Dard-Roohan-De

ਮੇਰਾ ਯਾਰ ਹੈ ਬਾਪੂ
ਮੇਰਾ ਪਿਆਰ ਐ ਬਾਪੂ
ਮੇਰਾ ਸੰਸਾਰ ਐ ਬਾਪੂ
ਲੱਖ ਰਿਸ਼ਤੇ ਨਾਤੇ ਬਣਾ ਕੇ ਦੇਖੇ
ਪਰ ਮੇਰਾ ਅਸਲੀ ਰਿਸ਼ਤੇਦਾਰ ਐ ਬਾਪੂ #dard-roohan-de #chahal #dard#jajbaat
fbdbb32f85d0a841fe6beca7098798ee

Dard-Roohan-De

ਜ਼ਿੰਦਗੀ ਦੇ ਕੁਝ ਫਲਸਫੇ ਬਾਕੀ ਨਏ

ਤੇਰੀਆਂ ਯਾਦਾਂ ਦੇ ਪਲ ਅਜ ਵੀ ਮੇਰੇ ਸਾਥੀ ਨਏ #dard-roohan-de #chahal#dard#jajbaat
fbdbb32f85d0a841fe6beca7098798ee

Dard-Roohan-De

ਯਾਰ ਛੱਡ ਤੁਰ ਗਏ

ਭਰਾਵਾਂ ਛੱਡ ਤੁਰ ਜਾਣਾ ਏ

ਸੋਹਣੇ ਸੱਜਣਾਂ ਤੋਂ ਰੱਖੀ ਨਾ ਆਸ ਚਾਹਿਲਾ

ਇਥੇ ਇੱਕਲੇ ਆਏ ਇਕੱਲਿਆਂ ਹੀ ਤੁਰ ਜਾਣਾ ਏ #dard-roohan-de #chahal#dard#jajbaat
fbdbb32f85d0a841fe6beca7098798ee

Dard-Roohan-De

 #dard-roohan-de #chahal#dard#jajbaat
fbdbb32f85d0a841fe6beca7098798ee

Dard-Roohan-De

ਬਹੁਤ ਰੋਇਆ ਹਾਂ
ਇਕ ਤੇਰੇ ਜਾਣ ਤੋਂ ਪਿੱਛੋ

ਲੋਕਾਂ ਦੇ ਤਾਨਿਆ ਨੂੰ ਸਹਿ ਚੁੱਪ ਹੋਇਆ ਹਾਂ
ਇਕ ਤੇਰੇ ਜਾਣ ਤੋਂ ਪਿੱਛੋ

ਤੂ ਕੀ ਜਾਣੇ ਕਿੰਝ ਖੜਾ ਮੈਂ ਹੋਇਆ ਹਾਂ
ਇਕ ਤੇਰੇ ਜਾਣ ਤੋਂ ਪਿੱਛੋ #dard-roohan-de #chahal #dard#jajbaat
fbdbb32f85d0a841fe6beca7098798ee

Dard-Roohan-De

ਦੂਰੋ ਹੀ ਤੁਰ ਗਈ
ਇਕ ਵਾਰ ਕੋਲ ਆਕੇ ਤਾਂ ਬਹਿ ਜਾਂਦੀ
ਮਰਿਆ ਗਿਆ ਤੂ ਮੇਰੇ ਲਈ
ਗਲ ਨਾਲ ਲਾਕੇ ਤਾਂ ਕਹਿ ਜਾਂਦੀ #dard-roohan-de #chahal #dard#jajbaat
fbdbb32f85d0a841fe6beca7098798ee

Dard-Roohan-De

ਮਿਟਾ ਕੇ ਸਦਰਾ ਮੇਰੀਆਂ ਨੂ
ਤੂ sorry ਕਹਿ ਗਈ
ਤੋੜ ਕੇ ਦਿਲ chahal ਦਾ
ਤੂ ਜਾ canada ਬਹਿ ਗਈ #dard-roohan-de #chahal #dard#jajbaat
fbdbb32f85d0a841fe6beca7098798ee

Dard-Roohan-De

ਦਿਲ ਤੋੜ ਗਰੀਬਾਂ ਦਾ
ਤੂ sorry ਕਹਿ ਗਈ ਸੀ 
ਅਰਸਾ ਹੋ ਗਿਆ ਛੱਡ ਕੇ ਗਈ ਨੂ
ਅਜ ਵੀ ਦਿਲ ਚ ਧੜਕ ਦੀ ਰਹਿੰਦੀ ਨੀ #dard-roohan-de #chahal #dard#jajbaat
fbdbb32f85d0a841fe6beca7098798ee

Dard-Roohan-De

ਚਾਰ ਦਿਨਾਂ ਦੀ ਏ ਜ਼ਿੰਦਗੀ ਹੱਸ ਖੇਡ ਕੇ ਮਾਣ

ਇਸ਼ਕ ਸਮੁੰਦਰ ਤੇਰੇ ਤੋਂ ਜਿੱਤਿਆ ਨੀ ਜਾਣਾ

ਫਕੀਰਾ ਤੂ ਇਸ ਖੇਡ ਤੋਂ ਅਣਜਾਣ #dard-roohan-de #chahal #dard#jajbaat
loader
Home
Explore
Events
Notification
Profile