Nojoto: Largest Storytelling Platform
bittu6928000708747
  • 3Stories
  • 8Followers
  • 17Love
    144Views

Bittu

  • Popular
  • Latest
  • Video
fce19021a3895e8cc1d77e05ea99ea4b

Bittu

White ਅੱਖੀਆਂ ਵਿਚ ਸਜਾਏ ਸੁਪਣੇ 
ਹੰਜੂ ਬਣਕੇ ਵੈਹ ਗਏ ਨੇ,
ਤੂੰ ਕੁਜਨੀ ਲਗਦਾ ਸਾਡਾ 
ਏ ਸਜਣ ਸਾਡੇ ਕਹਿ ਗਏ ਨੇ ,
ਜੋ ਕਦੇ ਆਪ ਰੋਕਦੇ ਸੀ ਸਾਨੂੰ ਗੈਰਾਂ ਕੋਲੋਂ 
ਓਹ ਅੱਜ ਆਪ ਗੈਰਾਂ ਦੇ ਹੋਕੇ ਬਹਿ,
ਜੋ ਦਿੱਲ ਚ ਵਸਾਏ ਸੀ ਕਦੇ,
ਹੁਣ ਦਿੱਲ ਸਾਡੇ ਤੋਂ ਲਹਿ ਗਏ ਨੇ

©Bittu
  #good_night  ਪੰਜਾਬੀ ਸ਼ਾਇਰੀ sad

#good_night ਪੰਜਾਬੀ ਸ਼ਾਇਰੀ sad

fce19021a3895e8cc1d77e05ea99ea4b

Bittu

fce19021a3895e8cc1d77e05ea99ea4b

Bittu

ਕਿ ਚੰਦਰਾ ਇੱਸ਼ਕ ਬਾਜ ਨਹੀਂ ਆਇਆ 
ਸਜਣਾਂ ਨੂੰ ਪਿਆਰ ਸਾਡਾ  ਰਾਸ ਨਹੀਂ ਆਇਆ 
ਅਸੀਂ ਰਹੇ ਓਹਨਾਂ ਤੋਂ ਜਾਨ ਵਾਰਦੇ 
ਪਰ ਕਿਉ ਸਜਣਾਂ ਨੇ ਟਾਈਮ ਪਾਸ ਬਣਾਇਆ

©Bittu
  #Likho  sad shayari

#Likho sad shayari #SAD

Follow us on social media:

For Best Experience, Download Nojoto

Home
Explore
Events
Notification
Profile