Nojoto: Largest Storytelling Platform
lovedeepsidhu3289
  • 45Stories
  • 128Followers
  • 317Love
    0Views

Lovedeep Sidhu

  • Popular
  • Latest
  • Video
fd3b8c2e915714adecb9cae5fc167d85

Lovedeep Sidhu

ਮੰਨਿਆ ਗਲਤੀ ਮੇਰੀ ਸੀ ਲਾਇਕ ਨਹੀਂ ਮੈਂ ਮਾਫੀ ਦੇ।
     ਪਰ ਅੱਜ ਵੀ ਤੇਰਾ ਪਿਆਰ ਜਤਾਉਦੇਂ ਪੰਨੇ ਮੇਰੀ ਕਾਪੀ ਦੇ।
                                                 ਲਵਦੀਪ ਸਿੱਧੂ ✍✍

fd3b8c2e915714adecb9cae5fc167d85

Lovedeep Sidhu

Trust me • ਉਪਰੋਂ ਬਹੁਤਾ ਪਿਆਰ ਜਤਾਉਦੇਂ ਵਿੱਚੋਂ ਨਫਰਤ ਕਰਦੇ ਨੇ।
• ਕਮਜੋਰ ਦਿਲਾ ਨੂੰ ਦੇਦੇ ਨਹੀਂ ਸਭ ਗੱਲਾ ਕੋਰੀਆਂ ਕਰਦੇ ਨੇ।
• ਮੂੰਹ ਤੇ ਬਨਣ ਜੋ ਬਾਹਲੇ ਚੰਗੇ ਪਿੱਠ ਪਿਛੇਂ ਚੋਰੀਆਂ ਕਰਦੇ ਨੇ।
• ਕਮਜੋਰ ਦਿਲਾ ਨੂੰ ਦੇਦੇ ਨਹੀਂ ਸਭ ਗੱਲਾ ਕੋਰੀਆਂ ਕਰਦੇ ਨੇ।
__________________________ਲਵਦੀਪ ਸਿੱਧੂ✍✍

fd3b8c2e915714adecb9cae5fc167d85

Lovedeep Sidhu

ਤਕਲੀਫ਼ ਸਹਿਣ ਦੀ ਆਦਤ ਏ ,ਹਰ ਦੁੱਖ ਆਪਣਾ ਲੱਗਦਾ ਏ।
ਦਰਦਾਂ ਨਾਲ ਰਿਸ਼ਤਾ ਗੂੜਾ ਏ , ਹਰ ਵਾਰੀ ਹੀ ਮੈਨੂੰ ਫੱਬਦਾ ਏ।
ਲਵਦੀਪ ਸਿੱਧੂ✍✍

fd3b8c2e915714adecb9cae5fc167d85

Lovedeep Sidhu

ਉਹਦਾ ਸ਼ਹਿਰ ਸੀ ਭਰਿਆਂ ਰੰਗਾ ਨਾਲ , ਮੇਰੀ ਜਿੰਦਗੀ ਫਿੱਕਾ ਪਾਣੀ ਸੀ।
ਮੈਂ ਜਿਹਦੇ ਮਹਿਲ ਚ ਰਿਹਾਂ ਗੁਲਾਮ ਪਹਿਲਾਂ ਉਹ ਉਸੇ ਮਹਿਲ ਦੀ ਰਾਣੀ ਸੀ।
ਲਵਦੀਪ ਸਿੱਧੂ✍

fd3b8c2e915714adecb9cae5fc167d85

Lovedeep Sidhu

ਖੋਰੇ ਕਿੰਨੀਆਂ ਖੋਜਾ ਕਰਕੇ ਹਰਮਨ ਨੇ ਵਿੱਚ ਪਾਏ ਤੱਤ ਬਈ।
ਖੋਰੇ ਕਿਹੜੀ ਵਰਤੀ ਕਲਮ ਸੀ ਲਫਜ਼ ਲਿਖੇ ਨੇ ਨਾਲ ਰੱਤ ਬਈ।
ਉਹਦੇ ਯਾਦ ਨੀ ਹੁੰਦੀ ਲੋਕ ਮੱਤ ਬਈ,ਪੜੀ ਆਂ ਜਿਹਣੇ ਰਾਣੀ ਤੱਤ ਬਈ।
ਉਹਦੇ ਯਾਦ ਨੀ ਹੁੰਦੀ ਲੋਕ ਮੱਤ ਬਈ,ਪੜੀ ਆਂ ਜਿਹਣੇ ਰਾਣੀ ਤੱਤ ਬਈ।
                                                            ✍✍ਲਵਦੀਪ ਸਿੱਧੂ

fd3b8c2e915714adecb9cae5fc167d85

Lovedeep Sidhu

ਜੰਗ ਸੀ ਕਿਰਚਾਂ⚔ ਛੂਰੀਆਂ ਦੀ ,ਜੋ ਨਾ ✍ਕਲਮ ਤੇਰੀ ਤੋਂ ਲੜ ਹੋਈ।
ਉਹ ਕਹਾਣੀ ਸਿੱਧੂਆਂ ਇੰਗਲਿਸ਼ ਦੀ ਜੋ ਤੇਰੇ ਤੋਂ ਨਾ ਪੜ ਹੋਈ।
 ਰੇਤ ਜਿਹੀ ਸੀ ਉਹ ਜੋ ਤੇਰੀਆਂ ਧਲੀਆਂ ਤੇ ਨਾ ਖੜ ਹੋਈ।
ਉਹ ਕਹਾਣੀ ਸਿੱਧੂਆਂ ਇੰਗਲਿਸ਼ ਦੀ ਜੋ ਤੇਰੇ ਤੋਂ ਨਾ ਪੜ ਹੋਈ।
ਲਵਦੀਪ ਸਿੱਧੂ ✍✍

fd3b8c2e915714adecb9cae5fc167d85

Lovedeep Sidhu

ਡੁੱਬਦੇ ਸੂਰਜ ਨੂੰ ਵੇਖ ਕੇ ਇਕ ਕਹਾਣੀ ਚੇਤੇ ਆ ਗਈ
ਮੈਨੂੰ ਚਾਹ ਪੀਂਦੇ ਪੀਂਦੇ ਨੂੰ ਮੇਰੀ ਰਾਣੀ ਚੇਤੇ ਆ ਗਈ

ਸੋਚਿਆ ਏਸ ਕਹਾਣੀ ਨੂੰ ਪੰਨਿਆਂ ਉਂਤੇ ਛਾਪ ਦਿਆਂ
ਐਨੀ ਵੱਡੀ ਜਿੰਦਗੀ ਨੂੰ ਇਕ ਕਹਾਣੀ ਵਿੱਚ ਹੀ ਨਾਪ ਦਿਆਂ

ਪਰ ਸੌਖਾ ਨਈਓ ਇੱਕ ਵਾਰੀ ਵਿੱਚ ਦਰਦ ਸਨਾਉਣਾ
ਅੱਜ ਨਈਂ ਤਾਂ ਫੇਰ ਕਿਤੇ ਸਹੀ  ਮੌਕਾ ਸਿੱਧੂਆਂ ਦੁਬਾਰੇ ਆਉਣਾ
 


ਲਵਦੀਪ ਸਿੱਧੂ

fd3b8c2e915714adecb9cae5fc167d85

Lovedeep Sidhu

ਉਹਦੇ ਕੋਲੋ ਪੁੱਛੀ ਤੂੰ ਸਵੇਰ ਕਿਹਨੂੰ ਕਹਿੰਦੇ,
ਰਾਤ ਜਿਹਨੇ ਜਾਗ ਕੇ ਲਗਾਉਣੀ ਹੁੰਦੀ ਆ।
ਉਹਦੇ ਕੋਲੋ ਪੁੱਛੀ ਤੂੰ ਦੀਦਾਰ ਕਿਹਨੂੰ ਕਹਿੰਦੇ,
ਜਿਹਣੇ ਸੱਜਣਾ ਨੂੰ ਬਾਤ ਕੌਈ ਪਾਉਣੀ ਹੁੰਦੀ ਆ।
ਲਵਦੀਪ ਸਿੱਧੂ ✍✍

fd3b8c2e915714adecb9cae5fc167d85

Lovedeep Sidhu

ਤੂੰ ਮੇਰੇ ਲਈ ਚਿਰਾਂ ਬਾਅਦ ਆਏ ਪਹਿਲੇ ਮੀਂਹ ਦੀ ਬੂੰਦ ਵਰਗੀ ਏ।
ਤੇਰੇ ਬਿਨ ਜੀਅ ਨਹੀਂ ਲੱਗਦਾ ਖੋਰੇ ਕੀ ਜਾਦੂ ਕਰਗੀ ਏ।
                                                       ਲਵਦੀਪ ਸਿੱਧੂ ✍✍

fd3b8c2e915714adecb9cae5fc167d85

Lovedeep Sidhu

ਜਿਸ ਦਿਨ ਤੇਰੀ ਦੀਂਦ ਹੋ ਜਾਵੇਂ, ਮੇਰੇ ਲਈ ਈਂਦ ਹੁੰਦੀ ਏ।
ਪਿਆਰਾਂ ਲਈ ਰੋਦੀਂ ਅੱਖ ਜੋ, ਹੋਰਾਂ ਦੀ ਮੁਰੀਦ ਹੁੰਦੀ ਏ।
ਐਵੇਂ ਨਹੀਂ ਹੰਝੂ ਵਗਦੇ ਗੱਲ ਕੌਈ ਜਰੂਰ ਹੁੰਦੀ ਏ।
ਇਸ਼ਕੇ ਦੀ ਮੰਜ਼ਿਲ ਸਿੱਧੂਆਂ ਖੋਰੇ ਕਿੰਨੀ ਦੂਰ ਹੁੰਦੀ ਏ।
ਲਵਦੀਪ ਸਿੱਧੂ ✍✍

loader
Home
Explore
Events
Notification
Profile