Nojoto: Largest Storytelling Platform
nojotouser4481390329
  • 65Stories
  • 105Followers
  • 263Love
    0Views

ਜੱਸਕਰਣ ਸੰਧੂ

  • Popular
  • Latest
  • Video
ff2b7131c2aba7d29d7ca17d6086a49f

ਜੱਸਕਰਣ ਸੰਧੂ

ਲੱਗਦਾ ਖੁੱਦ ਨੂੰ ਗਵਾ ਬੈਠਾ 
ਦਸ ਕਿਵੇਂ ਹੁੰਣ ਖੁੱਦ ਦੀ ਭਾਲ ਕਰਾ!

ਸ਼ੀਸ਼ਾ ਵੀ ਦੇਖ ਕੇ ਹੱਸਦਾ ਏ 
 ਕਿਵੇਂ ਖੁੱਦ ਨੂੰ ਪਰਛਾਂਵੇ ਨਾਲ ਅਜਮਾ ਲਵਾਂ!

ff2b7131c2aba7d29d7ca17d6086a49f

ਜੱਸਕਰਣ ਸੰਧੂ

ਖਾਮੋਸ਼ੀ ਲੱਗਦਾ ਖ਼ਤਰੇ ਦੀ ਨਿਸ਼ਾਨੀ ਏ ਜੁਬਾਨ
 ਤੇ ਬੋਲ ਹੋਕੇ ਵੀ ਨਾ ਬੋਲ ਸਕੀਏ !
ਅੱਖਾਂ ਨਾਲ ਦੇਖੇ ਲੈਣੇ ਆ ਖੁਸ਼ ਹੋਣ ਲਈ ਚਾਹਕੇ ਵੀ 
   ਕੋਲ ਹੋਕੇ ਵੀ ਕੋਲ ਨਾ ਹੋ ਸਕੀਏ !

ff2b7131c2aba7d29d7ca17d6086a49f

ਜੱਸਕਰਣ ਸੰਧੂ

ਕਰ ਇਬਾਦਤ ਕਰੀ ਮਿਹਨ"
 ਸਾਫ ਦਿੱਲ ਨਾਲ ! 
ਪੁੱਠੇ ਰਾਹ ਨਾਲੋਂ ਤਾ ਸਿੱਧੇ ਰਾਹ"
 ਆਪਣੇ ਨਾਲ !
ਸਵੇਰ ਹੋਵੇ ਜਾ ਸ਼ਾਮ ਜਜ਼ਬਾਤ"
 ਰੱਬ ਨਾਲ !

ff2b7131c2aba7d29d7ca17d6086a49f

ਜੱਸਕਰਣ ਸੰਧੂ

ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਜਿੰਦਗੀ ਮੈ ਤੇਰਾ ਤੂੰ ਮੇਰਾ ਸਾਥ ਦਿੱਤਾ "
ਹਦੋ ਵੱਧ ਤੇਰਾ ਹੋਕੇ ਮੈ ਤੈਨੂੰ ਅੱਜ ਯਾਦ ਕੀਤਾ ! 

ਜਿਉਣੀ ਮੈ ਬਾਕੀ ਜੇੜੀ ਅਦੂਰਿ ਰਹਿਗੀ ਏ "
ਮੁਸ਼ਕਲਾਂ ਵਿੱਚ ਵੀ ਖੁੱਦ ਨੂੰ ਤੇਰੇ ਉਤੋਂ ਵਾਰ ਦਿਤਾ !

ff2b7131c2aba7d29d7ca17d6086a49f

ਜੱਸਕਰਣ ਸੰਧੂ

ਹਰ ਦਿਨ ਨਵੀਂ ਕਹਾਣੀ ਹੈ। ਏ ਜਿੰਦਗੀ ਨਿਮਾਣੀ ਏ 
ਮਿਟੀ ਨਾਲ ਰਲਦਾ ਪਾਣੀ ਏ 

ਸੁੱਪਣੇ ਵਿੱਚ ਕੀ ਆਖਾ 
ਰਾਤ ਤੋਂ ਸਵੇਰ ਹੋ ਹੀ ਜਾਣੀ ਏ

ਸਵੇਰ ਨੂੰ ਕੁੱਝ ਨਵਾਂ ਕਰਾ 
ਹਰ ਦਿਨ ਸਾਡੀ ਨਵੀ ਕਹਾਣੀ ਏ

ff2b7131c2aba7d29d7ca17d6086a49f

ਜੱਸਕਰਣ ਸੰਧੂ

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਰ ਇੱਕ ਨੂੰ ਪਿਆਰ ਕਰੋ 
ਜਿੰਦਗੀ ਇੱਕ, ਇੱਕ ਨੂੰ ਬੇਸ਼ੁਮਾਰ ਕਰੋ 

ਰਾਸਤੇ ਮਿਲਨੇ ਹਜਾਰਾਂ ਇਥੇ 
ਕੋਈ ਜਿੱਤਣ ਦੀ ਵੀ ਰੀਤ ਤਿਆਰ ਕਰੋ 

ਫੁੱਲ ਮਿਲਣ ਯਾ ਫਿਰ ਕੰਡੇ 
ਜੀਵਨ ਵਿੱਚ ਹਮੇਸ਼ਾ ਏਨੂੰ ਸਵੀਕਾਰ ਕਰੋ

ff2b7131c2aba7d29d7ca17d6086a49f

ਜੱਸਕਰਣ ਸੰਧੂ

ਅਫਸੋਸ "ਅਫਸੋਸ਼" ਮਰਿਆ ਤੋਂ ਮਹੁ ਲਕਾਵਾਂ ਮੈ 
ਜਵਾਬ ਹੈਨੀ ਮੇਰਾ ਲੋਕਾਂ ਅੱਗੇ 
ਕਿਵੇਂ ਜਾਵਾ ਮੈ

ਪਿੱਠ ਤੇ ਥਾਪੀ ਮਾਰ ਹੌਸਲਾ ਜਤਾਇਆ 
ਜਿਨ੍ਹਾਂ ਓਨਾ ਦੀ ਮਾੜੀ ਸੋਚ ਨੂੰ 
  ਕਿਵੇਂ ਭੁੱਲਜਵਾ ਮੈ 

ਡਰ ਹੀ ਲੱਗਦਾ ਕਿਸੇ ਕੋਲ ਜਾਨ ਤੋਂ 
ਦਿੱਲ ਤਾ ਮਸੂਮ ਹੈ ਡਰ ਨੂੰ 
ਕਿਵੇਂ ਸਮਜਵਾ ਮੈ

ff2b7131c2aba7d29d7ca17d6086a49f

ਜੱਸਕਰਣ ਸੰਧੂ

ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ     ਜਦ ਵੀ ਲਿੱਖਦਾ ਹਾਂ ਤੇਰ ਨਾ 
ਓ ਪੂਰਾ ਨਹੀਂ ਹੁੰਦਾ 

ਮੇਰਾ ਸੱਜਦਾ ਸੁੱਪਣਾ ਅਤੇ ਚਾ 
ਓ ਅਧੂਰਾ ਨਹੀਂ ਹੁੰਦਾ 

ਸੋਚਾਂ ਹਾਂ ਲਿੱਖਦਾ ਪੂਰੀ ਜਿੰਦਗੀ
ਓ ਪੰਨਾ ਪੂਰਾ ਨਹੀਂ ਹੁੰਦਾ

ff2b7131c2aba7d29d7ca17d6086a49f

ਜੱਸਕਰਣ ਸੰਧੂ

ਸੁਪਨਿਆਂ ਚ ਬੀਤੀ ਰਾਤ ਓ ਰਾਤ ਬੀਤੀ ਓ ਬਾਤ
ਸੁਪਨਿਆਂ ਦੀ ਕੇਸੀ ਓ ਰਾਤ ਸੀ 

 ਕੀ ਓ ਚੰਨ ਕੀ ਓ ਤਾਰੇ 
ਚੰਦਰੀ ਪੂਨੀਆ ਦੀ ਈ ਰਾਤ ਸੀ 

 ਮੰਨ ਹੱਸਣਾ ਦਿੱਲ ਰੱਖਣਾ 
ਮੇਰੀ ਆਖਰੀ ਸੁਪਨਿਆਂ ਦੀ ਰਾਤ ਸੀ

ff2b7131c2aba7d29d7ca17d6086a49f

ਜੱਸਕਰਣ ਸੰਧੂ

ਦੋਸਤ ਦੋਸਤ ਉਹੀ ਜੋ ਮਹੁ ਤੇ ਕਢਵਾ ਬੋਲੇ 
ਦੋਸਤ ਉਹੀ ਜੇੜਾ ਗੱਲ ਗੱਲ ਤੇ ਭੇਤ ਖੋਲ੍ਹੇ 
ਦੋਸਤ ਉਹੀ ਜੇੜਾ ਦੁੱਖਾਂ ਨੂੰ ਆਪਣੇ ਹੱਥਾਂ ਨਾਲ ਫੋਲੇ 
 ਦੋਸਤ ਉਹੀ ਜੇੜਾ ਖੁਸ਼ੀ ਗਮੀ ਵਿੱਚ ਜਿੰਦੇ ਕਦੀ ਪੈਰ ਨਾ ਡੋਲੇ

loader
Home
Explore
Events
Notification
Profile