Nojoto: Largest Storytelling Platform
harmanchahal1172
  • 42Stories
  • 95Followers
  • 171Love
    0Views

Harman Chahal

  • Popular
  • Latest
  • Video
ff76afa0532590e56581a2ef0ff9865b

Harman Chahal

 #shayari#love#punjabiboli#punjab#canada#toronto

shayarilovepunjabibolipunjabcanadatoronto

ff76afa0532590e56581a2ef0ff9865b

Harman Chahal

ਜਰੂਰੀ ਨੀ  ਕੀ ਤੂੰ ਵੀ
 ਮੈਨੂੰ ਪਿਆਰ ਕਰੇ 
ਪਰ ਯਾਰਾ ਤੇਰੀ
 ਅਹਿਮੀਅਤ ਬਹੁਤ ਆ 
ਸਾਡੀ ਜ਼ਿੰਦਗੀ ਵਿੱਚ
 ਜਿਸ ਨੂੰ ਮੈਂ ਕਦੀ 
ਲਫਜਾ ਵਿੱਚ ਬਿਆਨ ਨੀ ਕਰ ਸਕਦਾ #lost#shayari
ff76afa0532590e56581a2ef0ff9865b

Harman Chahal

ਅੱਖ ਰੋਂਦੀ ਏ ਤੈਨੂੰ ਦਿਲ ਦੀ ਗੱਲ ਨੀ ਕਹਿ ਸਕਦਾ
ਇਹਨਾ ਮਜਬੂਰ ਹਾਂ ਮੈ ਤੇਰੇ ਕੋਲ ਕਦੀ ਨੀ ਬਹਿ  ਸਕਦਾ , 
ਤੂੰ ਰਮਜ਼ ਪਛਾਣ ਇਸ ਆਸ਼ਿਕ ਦੀ
ਤੇਰੇ ਬਿਨਾ ਇਕ ਪੱਲ ਨੀ ਰਹਿ ਸਕਦਾ 
ਤੂੰ ਹੀ ਬੁੱਜ ਲੇ  ਕਮਲੀਏ ਤੈਨੂੰ ਦਿਲ ਦੀ ਗੱਲ ਨੀ ਕਹਿ ਸਕਦਾ #lost#shayari#sandeep

lostshayarisandeep

ff76afa0532590e56581a2ef0ff9865b

Harman Chahal

ਸੁਨੀਆ ਸੜਕਾ ਤੇ ਰੋਜ ਤੁਰਦਾ ਹਾਂ, 
ਤੈਨੂੰ ਪਾਉਣ ਦੇ ਰਾਹ ਜੇ ਚੁਣਦਾ ਹਾਂ,
 ਬਦਨਸੀਬ ਹਾਂ ਮੈ ਤੂੰ ਮੈਨੂੰ ਮਿਲਦੀ ਨੀ
 ਇਸ ਆਸ਼ਿਕ ਦੀ ਰੂਹ ਤੇਰੀ ਦੀਦ
ਬਿਨਾ ਕਦੇ ਖਿਲਣੀ ਨੀ #lost #shayari

lost shayari

ff76afa0532590e56581a2ef0ff9865b

Harman Chahal

#Pehlealfaaz   ਇੱਜਤ ਬਹੁਤ ਵੱਡੀ ਚੀਜ ਹੁੰਦੀ  ਹੈ
ਇਹ ਬਣਾਈ ਨੀ ਕਮਾਈ ਜਾਂਦੀ ਹੈ #lost#shayari#stories
ff76afa0532590e56581a2ef0ff9865b

Harman Chahal

#Pehlealfaaz ਤੂੰ ਇਹਨਾਂ ਸਸਤਾ ਵਿਕ  ਗਿਆ ਸੱਜਣਾ ,
ਸਾਡੇ ਤੋ ਪੁੱਛ ਕੇ ਦੇਖਦਾ ਤੇਰੀ ਕੀਮਤ ਕੀਂ ਸੀ #lost#stories#shayari

loststoriesshayari

ff76afa0532590e56581a2ef0ff9865b

Harman Chahal

ਉਮੀਦ ਦੀ ਇੱਕ ਕਿਰਨ ਹੈ ਤੂੰ
ਜਿਸ ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਮੈਨੂੰ #punjab#shayari#lovestories

punjabshayarilovestories

ff76afa0532590e56581a2ef0ff9865b

Harman Chahal

ਹਰ ਇੱਕ ਚੇਹਰੇ ਚ ਮੈਨੂੰ ਤੇਰੇ ਭੁਲੇਖ਼ੇ ਪੈਂਦੇ ਰਹਿੰਦੇ
ਅੱਜ ਕੱਲ ਮੈਨੂੰ ਲੋਕੀ ਪਾਗ਼ਲ ਕਹਿੰਦੇ ਰਹਿੰਦੇ
ਅੱਧੀ ਰਾਤ ਨੂੰ ਸੁਪਨੇ ਵਿੱਚ ਸਤਾਉਣਾ ਛਡਦੇ ਨੀ
ਮੁੰਡਾ ਹੱਥ ਜੋੜ ਕੇ ਕਹਿੰਦਾ ਚੇਤੇ ਆਉਣੋ ਹਟਜਾ ਨੀ #shayari#punjabi#lost

shayaripunjabilost

ff76afa0532590e56581a2ef0ff9865b

Harman Chahal

ਅੱਖੀਆ ਚ ਨੀਂਦ ਰੜਕਦੀ ਸੀ 
 ਪਿਆਰ ਮੇਰੇ ਨੂੰ  ਉਹ ਉਡੀਕ ਰਿਹਾ ਸੀ
ਮੈ ਵੀ ਲੁੱਟਾ ਆਈ ਦੁਨੀਆ ਚ ਸ਼ਰੇਆਮ ਹੋ ਕੇ #lost#shayari#sachiyagallan
ff76afa0532590e56581a2ef0ff9865b

Harman Chahal

ਉਜ ਸਾਰਾ ਦਿਨ ਰਹਿੰਦਾ ਮੁੰਡਾ ਖੁਸ਼ ਸੋਹਣੀੲੇ, ਬੱਸ ਅੱਧੀ ਰਾਤ ਤੇਰਾ ਏ ਬੁਖ਼ਾਰ ਚੜਦਾ,
 ਤੈਨੂੰ ਚੇਤੇ ਕਰ ਅੱਖ ਮੇਰੀ ਰੋਂਦੀ ਰਹਿੰਦੀ ਏ,
 ਤੇ ਲੋਕੀ ਕਹਿੰਦੇ ਨਸ਼ਾ ਕੋਈ ਵੱਡਾ ਕਰਦਾ #lost #stories #shayari
loader
Home
Explore
Events
Notification
Profile