Nojoto: Largest Storytelling Platform
jaspreetkaur5125
  • 11Stories
  • 4Followers
  • 50Love
    0Views

Jaspreet Kor pb53

  • Popular
  • Latest
  • Video
ff7f1388ebf6271851c2fc431db21de1

Jaspreet Kor pb53

ਦਿੱਲੀਏ ਪੰਜਾਬ ਨਾਲ ਵਾਰ ਵਾਰ ਪੰਗੇ ਲੈਣੇ ਛੱਡਦੇ
ਸਿੱਖ ਕੌਮ ਦੇ ਪੰਜਾਬੀ ਸ਼ੇਰ ਤੇਰੇ ਕੋਲੋ ਡਰ ਜਾਣਗੇ
ਇਹੋ ਜਿਹਾ ਵਹਿਮ ਤਾਂ ਤੂੰ ਆਪਣੇ ਦਿਲੋ ਹੀ ਕੱਢਦੇ

©Jaspreet Kor pb53 #farmersprotest
ff7f1388ebf6271851c2fc431db21de1

Jaspreet Kor pb53

🤐ਲੋਕਾਂ ਤੋ ਕੀ ਆਸ💘ਰੱਖਣੀ ਲੋੜ ਪੈਣ ਤੇ😌
🙏ਜਦੋਂ ਆਪਣੇ ਹੀ😢ਸਾਥ ਛੱਡ ਗਏ ਨੇ💔

©Jaspreet Kur pb53 #Hopeless
ff7f1388ebf6271851c2fc431db21de1

Jaspreet Kor pb53

ਇੱਜਤ ਕਦੇ ਵੀ ਮੰਗਿਆ ਨਹੀ ਮਿਲਦੀ
ਬੜੀ ਮੁਸ਼ਕਿਲ ਨਾਲ ਕਮਾਉਣੀ ਪੈਦੀ ਏ

©Jaspreet Kur pb53 #LostInNature
ff7f1388ebf6271851c2fc431db21de1

Jaspreet Kor pb53

ਜਦੋਂ ਸਭ ਕੁੱਝ ਦੇਣ ਵਾਲਾ ਉਹ ਦਾਤਾਂ ਏ 
ਫਿਰ ਕਿਸੇ ਹੋਰ ਤੋਂ ਮੰਗ ਕੇ ਕੀ ਲੈਣਾ

©Jaspreet Kur pb53 ਵਾਹਿਗੁਰੂ ਜੀ ਮੇਹਰ ਕਰਨ

#steps

ਵਾਹਿਗੁਰੂ ਜੀ ਮੇਹਰ ਕਰਨ #steps

ff7f1388ebf6271851c2fc431db21de1

Jaspreet Kor pb53

उनकी यादें हमको बड़ा तरपाती हैं
दिल में एक अजीब सा दर्द दे जाती हैं

©Jaspreet Kur pb53
ff7f1388ebf6271851c2fc431db21de1

Jaspreet Kor pb53

ਪਹਿਲਾਂ ਤਾਂ ਲੋਕ ਧੀਆਂ ਨੂੰ ਮਾਂ ਦੀ ਕੁੱਖ ਵਿੱਚ ਮਾਰਦੇ ਨੇ
ਤੇ ਫਿਰ ਕੰਜਕਾਂ ਖਵਾਉਣ ਲਈ ਕੰਨਿਆਂ ਨੂੰ ਹੀ ਭਾਲਦੇ ਨੇ

©Jaspreet Kur pb53 #navratri2020
ff7f1388ebf6271851c2fc431db21de1

Jaspreet Kor pb53

ਅਸੀਂ ਬਿਨਾਂ ਸੋਚੇ ਉਨ੍ਹਾਂ ਨੂੰ ਆਪਣਾ ਦਿਲ ਕੀ ਦੇ ਦਿੱਤਾ
ਉਹ ਤਾਂ ਖਿਡੌਣਾ ਸਮਝ ਉਸ ਨਾਲ ਖੇਡਣ ਲੱਗ ਪਏ

©Jaspreet Kur pb53 #ditch
ff7f1388ebf6271851c2fc431db21de1

Jaspreet Kor pb53

ਭੁੱਲੀਂ ਨਾਂ ਕਦੇ ਵੀ ਉਸ ਸਾਈਂ ਦੇ ਨਾਮ ਨੂੰ
ਹਾਸਿਲ ਕਰ ਜਾਵੇਗਾ ਜ਼ਿੰਦਗੀ ਦੇ ਹਰ ਇੱਕ ਮੁਕਾਮ ਨੂੰ

©Jaspreet Kur pb53 ਸਭ ਦਾ ਰਾਖਾ ਸਾਈ

#Prayers

ਸਭ ਦਾ ਰਾਖਾ ਸਾਈ #Prayers

ff7f1388ebf6271851c2fc431db21de1

Jaspreet Kor pb53

ਜਦੋਂ ਦਾ ਤੱਕਿਆਂ ਉਸ ਨੂੰ ਮੇਰੀ ਜਾਨ ਕੱਢ ਲੈ ਗਿਆ ਏ
ਸੋਹਣਾ ਮਾਹੀਂ ਇਹਨਾਂ ਅੱਖੀਆਂ ਚ ਸੁਰਮਾ ਬਣ ਬਹਿ ਗਿਆ ਏ

©Jaspreet Kur pb53 ਅੱਖੀਆਂ ਦਾ ਸੁਰਮਾ

ਅੱਖੀਆਂ ਦਾ ਸੁਰਮਾ

ff7f1388ebf6271851c2fc431db21de1

Jaspreet Kor pb53

ਦਿਲ ਦੇ ਬਣੇ ਰਿਸ਼ਤਿਆਂ ਚ🧠ਦਿਮਾਗ਼ ਦਾ ਕੋਈ ਕੰਮ ਨਹੀਂ ਹੁੰਦਾ
ਦਿਮਾਗ🧠ਤੋਂ ਕੋਈ ਵੀ ਫੈਸਲਾ🤔ਲੈਣ ਤੋਂ ਪਹਿਲਾਂ
ਦਿਲ❤️ਦੀ ਆਵਾਜ਼ ਨੂੰ ਜ਼ਰੂਰ🙏ਸੁਣ ਲੈਣਾ ਚਾਹੀਦਾ

©Jaspreet Kur pb53 ‌ਦਿਲ ਦੀ ਆਵਾਜ਼ @#Jaspreet_Kur_pb53 


#Health

‌ਦਿਲ ਦੀ ਆਵਾਜ਼ @#Jaspreet_Kur_pb53 #Health

loader
Home
Explore
Events
Notification
Profile