Nojoto: Largest Storytelling Platform
prabhsingh8904
  • 3Stories
  • 9Followers
  • 13Love
    0Views

prabh_singh

  • Popular
  • Latest
  • Video
ffab8e13ac006536ca7d1b7fb15ebd5a

prabh_singh

ਜਦੋਂ ਵੀ ਵੇਖਿਆ ਤੈਨੂੰ, ਅਸੀਂ ਫਿਰ ਵੇਖਦੇ ਹੀ ਰਏ,
ਕਿਤੇ ਤੂੰ ਵੇਖਿਆ ਸਾਨੂੰ ਤਾਂ ਮੱਥਾ ਟੇਕਦੇ ਹੀ ਰਏ,
ਤੇਰੇ ਵੇਖਣ 'ਤੇ ਜੋ ਚੜਿਆ, ਨਸ਼ਾ ਵਿੱਚੇ ਨਾ ਰਹਿ ਜਾਏ,
ਮੈਂ ਦੂਜਾ ਜਾਮ ਨਈਂ ਫੜਿਆ, ਕਿਤੇ ਪਹਿਲਾ ਨਾ ਲਹਿ ਜਾਏ ।। #loveurself #kannuputt #mamulove #heartbeat
ffab8e13ac006536ca7d1b7fb15ebd5a

prabh_singh

ਘੱਟ ਪੜੇ 'ਬੇਈਮਾਨ' ਤੋਂ ਕੋਈ ਕਮਲਾ ਤਾਰੇ ਗਿਣਾ ਗਿਆ , ਇਕ ਹੱਸਦਾ ਹੋਇਆ ਚਿਹਰਾ ਮੈਨੂੰ ਪੱਥਰ ਬਣਾ ਗਿਆ ।। #Todays_evening
ffab8e13ac006536ca7d1b7fb15ebd5a

prabh_singh

ਸਿਰ ਨੂੰ ਕੱਜਕੇ ਦਿਲਬਰ ਤੈਨੂੰ ਬੜੇ ਸਲਾਮੇ ਕਰਦੇ ਨੇ,
ਤੇਰੀਆਂ ਜ਼ੁਲਫਾਂ, ਕੁੰਡਲ, ਕੰਗਣ ਬੜੇ ਹੰਗਾਮੇ ਕਰਦੇ ਨੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile