Nojoto: Largest Storytelling Platform
lakhvirsingh6513
  • 68Stories
  • 55Followers
  • 673Love
    155Views

ਬੇਈਮਾਨ Lucky

writer

  • Popular
  • Latest
  • Video
ffb2af5211494c6138fbd03874c7cd9e

ਬੇਈਮਾਨ Lucky

beimaan lucky

beimaan lucky #Shayari

ffb2af5211494c6138fbd03874c7cd9e

ਬੇਈਮਾਨ Lucky

ਸੁਣਿਆਂ ਸੂਟ ਸਿਵਾਲਿਆ ਚਿਟਾ ਕਹਿੰਦੀ ਉਹਦੇ ਦਾਅ ਤੇ ਪਾਊਗੀ ਜਿਹੜੀ ਕਦੇ  ਪੀਰਾਂ ਦਰ ਜਾ ਜਾ ਜਾਨ ਮੇਰੀ ਦੀਆਂ ਖੈਰਾਂ ਮੰਗਦੀ ਰਹੀ 
ਬੇਈਮਾਨ sad likhari

sad likhari

ffb2af5211494c6138fbd03874c7cd9e

ਬੇਈਮਾਨ Lucky

ਕਦੇ ਹੱਸਣ ਚ ਮਸਹੂਰ ਸੀ ਮੈ ਹੁਣ ਹਾਸਾ ਮੁਖ ਤੋ ਦੂਰ ਹੋ ਗਿਆ ਇਕ ਚੇਹਰਾ ਦਿਲ ਦੇ ਨੇੜੇ ਸੀ ਉਹ ਵੀ ਹੌਲੀ ਹੌਲੀ ਦੂਰ ਹੋ ਗਿਆ ਅਜੇ ਤੁਰਦੀ ਫਿਰਦੀ ਲਾਂਸ ਆ ਖਾਕ ਹੋ ਲੈਣਦੇ ਹੌਲੀ ਹੌਲੀ ਭੁਲਜੂ ਲਖਵੀਰ ਉਹਨੂੰ ਬਸ ਰਾਖ ਹੋ ਲੈਣਗੇ

ffb2af5211494c6138fbd03874c7cd9e

ਬੇਈਮਾਨ Lucky

ਜੜੌਂ ਪੁਟਕੇ ਸੁਟਗੀ ਏ ਮੁੰਡਾ ਦਫਤਰੀਵਾਲੇ ਦਾ ਧਨੌਲੇ ਵਾਲੇ ਬਣਾਉਣ viseo teriya ਬਦਨਾਮ ਆ ਜਿਲੇ ਪਟਿਆਲੇ ਦਾ 
   ਕਿਥੇ ਕਿਸ ਨਾਲ ਰਾਤਾਂ ਕੱਟੀਆਂ ਸਭ ਤੇਰੇ ਕੋਲ ਥਿਉਰੀਆਂ ਆਉਣਗੀਆਂ ਹੁਣ ਮੈ ਨੀ ਆਉਂਦਾ ਭਵਾਨੀਗੜ੍ਹ ਮੇਰੀਆਂ storiya ਆਉਣਗੀਆਂ dseo kaun kaun a bhavanigahr to?

dseo kaun kaun a bhavanigahr to? #Life_experience

ffb2af5211494c6138fbd03874c7cd9e

ਬੇਈਮਾਨ Lucky

tu mainu tichran krdie na kl tere te jmana hasuga jide sirte udi firdi e ohi tainu mere vare dasuga teri kr k ijat lero leer  kmliye lokan vich gauga jad koi na khdya naal tere yaad daftrivala augaaa #baisakhi
ffb2af5211494c6138fbd03874c7cd9e

ਬੇਈਮਾਨ Lucky

ffb2af5211494c6138fbd03874c7cd9e

ਬੇਈਮਾਨ Lucky

ਸੀ ਨੀ ਕੀਤੀ ਪਤੰਦਰ ਸਬ ਕੁਜ ਜਰ ਗਿਆ ਉਏ ਤੁਰਦੀ ਬਣ ਜੋ ਤੇਰਾ ਸੀ ਉਹ ਮਰਗਿਆ
ਬੇਈਮਾਨ ਬੇਈਮਾਨ ਲੱਕੀ

ਬੇਈਮਾਨ ਲੱਕੀ #Life_experience

ffb2af5211494c6138fbd03874c7cd9e

ਬੇਈਮਾਨ Lucky

ਸਬਰ ਰੱਖੀ ਦਿਲਾਂ ਤੈਨੂੰ ਕਰਵਾਉਣ ਵਾਲਾ ਤੇਰੇ ਨਾਲੋ ਜਿਆਦਾ ਰੋਊਗਾ
ਬੇਈਮਾਨ

ffb2af5211494c6138fbd03874c7cd9e

ਬੇਈਮਾਨ Lucky

simple ਜਿਆ ਬੰਦਾ ਮੈ  ਨਾ ਬਾਹਲਾ ਮਾੜਾ ਨਾ ਬਾਹਲਾ ਚੰਗਾ ਮੈ ਜਿੰਨੇ ਕੁ ਜੋਗਾ ਸਾਹਮਣੇ ਆ ਐਵੇ ਫੋਕੀ ਸਰਦਾਰੀ ਨੀ ਰੱਖਦਾ ਜਿਹੜੇ ਕੁੜੀਆਂ ਦੀ ਇਜਤ ਨੀ ਕਰਦੇ ਜਨਾਬ ਮੈ ਉਸ ਬੰਦੇ ਨਾਲ ਯਾਰੀ ਨੀ ਰੱਖਦਾ

ffb2af5211494c6138fbd03874c7cd9e

ਬੇਈਮਾਨ Lucky

ਮੈ ਸਭ ਕੁਝ ਭੁੱਲ ਸਕਦਾ ਤੇਰਾ ਚੇਹਰਾ ਨੀ ਭੁਲ ਸਕਦਾ ਮਤਲਬ ਦੀ ਏ ਦੁਨੀਆਂ ਚ ਤੈਥੋਂ ਮਿਲਿਆ ਪਿਆਰ ਬਥੇਰਾ ਨੀਂ ਭੁਲ ਸਕਦਾ ਮੈ ਤੇਰੀ ਹਰ ਗੱਲ ਭੁਲ ਸਕਦਾ ਪਰlucky  ਤੇਰਾ ਗੱਲਾਂ ਕਰਨ ਦਾ ਲਹਿਜਾ ਨੀ ਭੁਲ ਸਕਦਾ 
ਬੇਈਮਾਨ ਬੇਈਮਾਨ

ਬੇਈਮਾਨ

loader
Home
Explore
Events
Notification
Profile