Find the Latest Status about chai latte from top creators only on Nojoto App. Also find trending photos & videos about, chai latte.
ਕਰਨ ਸਿੱਧੂ
ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ, ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ, ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ, ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ। ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ, ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ, ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ, ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ। ©ਕਰਨ ਸਿੱਧੂ #chai
Rishi Ranjan
बड़े अच्छे लगते हैं... ये बिस्तर... ये नींदें...... ये खाना... और ये फोन.... ©Rishi Ranjan #chai
Quotes_of_the_day
“When you give joy to other people, you get more joy in return. You should give a good thought to the happiness that you can give out.” ©Quotes_of_the_day #chai
Deep Dhaliwal Moga
ਮਜ਼ਦੂਰ ਦਿਹਾੜੀ ਕਰਨ ਜਾਣਗੇ, ਸਰਕਾਰੀ ਮੁਲਾਜ਼ਮ ਛੁੱਟੀਆਂ ਮਨਾਉਣਗੇ..ਦੀਪ ©Deep Dhaliwal Moga #chai
Perminder Singh
ये किसने दस्तक दी है फूल लेकर कौन आया है मतलबखोर होगा बेफिजूल लेकर कौन आया है मेने कई बरसों से साफ रखा है अपने कमरे को ये कौन बेवकूफ है, ये धूल लेकर कौन आया है ©Perminder Singh #chai
एज़ाज़ बेबाक़
पापी पेट को भरने में मेहनत नहीं लगती है जितनी इसको घटाने में लगती है ©एज़ाज़ बेबाक़ #chai
अन्यांश
चाय से तो मोहब्ब्त मुझे सुरु से थी, पर , जब हमनें जाना कि चाय तुम्हें पसन्द नहीं, क्योंकि अक्सर वो तुम्हारे जीभ को जला दिया करती है नफ़रत सी हो गई थी "चाय" इस चाय के नाम से, उस दिन से मैंने चाय पीना छोड़ दिया , क्योंकि जो तुम्हें पसंद नही, भला वो मुझे कैसे पसंद आएगी... मोहब्ब्त तो दोनों से बेइंतहा थी, एक को हमने छोड़ दिया , और एक ने हमको... ©अन्यांश #chai
Deep Dhaliwal Moga
ਆਪ ਸਭ ਨੂੰ "ਖਾਲਸਾ ਸਾਜਨਾ ਦਿਵਸ" ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ.. ✍️ਦੀਪ ©Deep Dhaliwal Moga #chai