Find the Latest Status about the untold shayari new from top creators only on Nojoto App. Also find trending photos & videos about, the untold shayari new.
Prince Raj
New Year Resolutions happy New year ©Prince Raj #newyearresolutions happy new year attitude shayari
#newyearresolutions happy new year attitude shayari
read moreSagar saab😎
Online ਚੱਲਦੇ ਪਿਆਰ ਅੱਜ ਕੱਲ,, Screen Shot ਬਣਦੇ ਸਬੂਤ ਪਿਆਰ ਦਾ!! ਇੱਕੋ ਟਾਈਮ ਉੱਤੇ ਕਿਨੀਆਂ ਨਾਲ ਮਾਰੀ ਜਾਣ ਗੱਲਾਂ,, ਲੋਕਾਂ ਨੇ ਬਣਾਇਆ Business ਪਿਆਰ ਦਾ!! ਜਿਹੜੇ ਤੇਜ਼🚀ਆ ਦਿਮਾਗ ਤੋਂ ਉਹ ਚੁੱਕੀਂ ਜਾਣ ਫਾਇਦੇ,, ਤਾਂ ਹੀ ਭੋਲਾ ਬੰਦਾ ਇਸ਼ਕੇ ਦੀ ਬਾਜੀ ਹਾਰ ਦਾ!! ਨਿੱਤ ਨਵੇਂ ਦਿਨ, ਨਵੇਂ ਯਾਰ ਬਦਲ ਦੇ ਲੋਕ,, ਯੁੱਗ 21 ਵੀ ਸਦੀਂ ਦਾ ਰੱਬ ਨੂੰ ਵੀ ਚਾਰ ਦਾ.... Writer ✍️ Sagar Saab ©Sagar saab😎 new shayari 😊
new shayari 😊
read more