Nojoto: Largest Storytelling Platform

New 27 days cycle Quotes, Status, Photo, Video

Find the Latest Status about 27 days cycle from top creators only on Nojoto App. Also find trending photos & videos about, 27 days cycle.

    LatestPopularVideo

Raxx

#cycle सुनहरा #विचार

read more

Mr. Eram

#cycle.

read more

vinni.शायर

कोई जमाने से दूर कोई 
ऐसी जगह बताओ..
जहां जानवर नही लोग रहते हो..

©vinni.शायर #cycle

Deepak Gangwar

27❤️ #Motivational

read more

Deep Dhaliwal Moga

ਇੱਕ ਫੁੱਲ ਦੁਬਾਰਾ ਨਹੀਂ ਖਿੱਲਦਾ,
ਇਹ ਜੀਵਨ ਵਾਰ ਵਾਰ ਨਹੀਂ ਮਿਲਦਾ,
ਲੱਖਾਂ ਲੋਕ ਮਿਲ ਜਾਣਗੇ ਜ਼ਿੰਦਗੀ ਵਿੱਚ,
ਪਰ ਦਿਲ ਤੋਂ ਚਾਹੁਣ ਵਾਲਾ ਵਾਰ ਵਾਰ ਨਹੀਂ ਮਿਲਦਾ..ਦੀਪ

©Deep Dhaliwal Moga #cycle

Deep Dhaliwal Moga

#cycle #SAD

read more
ਉਸਤਾਦ ਮੌਤ ਤੋਂ ਡਰ ਨਹੀਂ ਲੱਗਦਾ,
ਡਰ ਤਾਂ ਉਹਨਾਂ ਲੋਕਾਂ ਤੋ ਲੱਗਦਾ ਆ,
ਜਿਹੜੇ 2-2 ਚਿਹਰੇ ਚੱਕੀ ਫਿਰਦੇ ਨੇ,
ਮੂੰਹ ਤੇ ਹਾਸੇ ਰੱਖੀ ਫਿਰਦੇ ਨੇ,
ਤੇ ਦਿਲ ਚ ਕੁਝ ਹੋਰ ਹੀ ਰੱਖੀ ਫਿਰਦੇ ਨੇ..ਦੀਪ

©Deep Dhaliwal Moga #cycle

Vaishnavi Kotnake

#cycle #SAD

read more
वो एक शक्स जो मुझे रोने नहीं देता था
वो आज मुझे मरता हुवा छोड गया!
वसू...🥹❤️

©Vaishnavi Kotnake #cycle

Deep Dhaliwal Moga

ਪਿਆਰ ਵਿਆਰ ਕਿੱਥੇ ਹੁਣ,
ਹੁਣ ਤਾਂ ਵਕਤ ਗੁਜਾਰੇ ਨੇ,
ਮਨ ਭਰਨ ਤੇ ਛੱਡ ਦਿੰਦੇ ਨੇ,
ਉਮਰਾਂ ਵਾਲੇ ਤਾਂ ਲਾਰੇ ਨੇ..ਦੀਪ

©Deep Dhaliwal Moga #cycle

Deep Dhaliwal Moga

ਅੱਜ ਕੱਲ ਕੌਣ ਕਰਦਾ ਆ ਰੂਹਾਂ ਤੋਂ ਪਿਆਰ,
ਸਾਰੇ ਤਾਂ ਝੂਠ ਦੇ ਦਾਸ ਬਣੇ ਫਿਰਦੇ ਨੇ..ਦੀਪ

©Deep Dhaliwal Moga #cycle

Deep Dhaliwal Moga

ਦਰਦ ਨਾਲ ਦੋਸਤੀ ਕਰ ਲਈ ਆ ਮੈਂ,
ਹੁਣ ਦਰਦ ਵੀ ਮੈਨੂੰ ਦਰਦ ਨਹੀਂ ਦਿੰਦਾ..ਦੀਪ

©Deep Dhaliwal #cycle
loader
Home
Explore
Events
Notification
Profile