Nojoto: Largest Storytelling Platform

New ਪੰਜਾਬੀ ਭਗਤੀ ਗੀਤ Quotes, Status, Photo, Video

Find the Latest Status about ਪੰਜਾਬੀ ਭਗਤੀ ਗੀਤ from top creators only on Nojoto App. Also find trending photos & videos.

jass

#sad_qoute ਪੰਜਾਬੀ ਭਗਤੀ ਗੀਤ

read more
White waheguru ji

©jass #sad_qoute  ਪੰਜਾਬੀ ਭਗਤੀ ਗੀਤ

jass

ਪੰਜਾਬੀ ਭਗਤੀ ਗੀਤ

read more
waheguru ji

©jass  ਪੰਜਾਬੀ ਭਗਤੀ ਗੀਤ

jass

ਪੰਜਾਬੀ ਭਗਤੀ ਗੀਤ

read more
baba nanak ji

©jass  ਪੰਜਾਬੀ ਭਗਤੀ ਗੀਤ

jass

ਪੰਜਾਬੀ ਭਗਤੀ ਗੀਤ

read more
baba nanak ji

©jass  ਪੰਜਾਬੀ ਭਗਤੀ ਗੀਤ

jass

ਪੰਜਾਬੀ ਭਗਤੀ ਗੀਤ

read more
waheguru ji kirpa kro

©jass  ਪੰਜਾਬੀ ਭਗਤੀ ਗੀਤ

gurniat shayari collection

#good_night ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਇਬਾਦਤ ਪੰਜਾਬੀ ਭਗਤੀ ਗੀਤ ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ

read more
White ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ 
                           ਗੁਰਵਿੰਦਰ ਸਨੌਰੀਆ 
ਮੋਤੀ ਤੋ ਬਾਅਦ ਟੋਡਰ ਮੱਲ ਨੇ 
ਫਰਜ਼ ਨਿਭਾਇਆ
ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ 
ਅੰਤਿਮ ਸੰਸਕਾਰ ਲਈ ਦੋਲਤ ਨੂੰ 
ਜ਼ਮੀਨ ਤੇ ਵਿਛਾਇਆ
ਦੁਨੀਆਵੀ ਦੋਲਤ ਵਾਰ ਗੁਰ ਜੀ ਦੇ ਕੁਲਬੇ ਤੋ
ਗੁਰੂ ਦਾ ਥਾਪੜਾ ਕਮਾਇਆ
ਸਾਂਭ ਲਿਆ ਗੁਰੂ ਦੇ ਵਾਰਿਸਾ ਉਹ ਸਭ
ਜੋ ਸੀ ਗੰਗੂ ਪਾਪੀ 
ਮੁਰਖਤਾ ਤੇ ਲਾਲਚ ਵਿੱਚ ਕਮਾਇਆ

©gurvinder sanoria #good_night   ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਇਬਾਦਤ ਪੰਜਾਬੀ ਭਗਤੀ ਗੀਤ ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ

gurniat shayari collection

#Sad_Status ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਪੰਜਾਬੀ ਭਗਤੀ ਗੀਤ

read more
White ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ 
                     ਗੁਰਵਿੰਦਰ ਸਨੌਰੀਆ 
ਕਹਿਰ ਢਾਹਿਆ ਜ਼ੁਲਮੀ ਹਕੂਮਤ ਨੇ
ਇਤਿਹਾਸ ਦੇ ਵਰਕੇ ਤੇ ਹੋਛਾ ਸਮਾ 
ਲਿਆਇਆ ਜ਼ੁਲਮੀ ਹਕੂਮਤ ਨੇ 
ਕੀਤੀ ਗੱਦਾਰੀ ਬੁੱਕਲ ਦੇ ਸੱਪਾਂ 
ਜ਼ਹਿਰ ਉੱਗਲਿਆ ਨੰਦ ਲਾਲ 
ਸਾਥ ਪੂਰਾ ਦਿੱਤਾ ਉਸਦਾ ਜੁਲਮੀ ਹਕੂਮਤ ਨੇ 
ਕਾਜ਼ੀ ਫਤਵਾ ਸੁਣਿਆ,ਜੱਲਦਾ ਨੇ
ਨੀਹਾ ਨੂੰ ਉਸਰਨ ਲਾਇਆ
ਮਾਂ ਗੁੱਜਰੀ ਦੀ ਉਮਰ ਦਾ ਲਿਹਾਜ਼ 
ਵੀ ਨ ਕੀਤਾ ਜ਼ੁਲਮੀ ਹਕੂਮਤ ਨੇ
ਗੁਰੂ ਗੋਬਿੰਦ ਦਾ ਜਦ ਸਾਹਮਣਾ ਕਰਨ ਦੀ 
ਹਿੰਮਤ ਨ ਹੋਈ
ਪਰਿਵਾਰ ਤੇ ਜ਼ੁਲਮ ਕਮਾਇਆ
ਜ਼ੁਲਮੀ ਹਕੂਮਤ ਨੇ

©gurvinder sanoria #Sad_Status  ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਪੰਜਾਬੀ ਭਗਤੀ ਗੀਤ

gurniat shayari collection

#good_night ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਕਥਾ ਧਾਰਮਿਕ ਤਸਵੀਰਾਂ ਪੰਜਾਬੀ ਭਗਤੀ ਗੀਤ

read more
White ਸਹੀਦੀ ਹਫ਼ਤਾ-ਕਾਵਿ ਸੰਗ੍ਰਿਹ 
             ਗੁਰਵਿੰਦਰ ਸਨੌਰੀਆ 
ਗੰਗੂ ਪਾਪੀ ਪਾਪ ਕਮਾਇਆ
ਮੂਰਖ ਚੰਦ ਸਿੱਕਿਆ ਦੇ 
ਲਾਲਚ ਚ ਆਇਆ
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ
ਸੂਬੇ ਨੂੰ ਜਾ ਫੜਾਇਆ
ਨੰਗੇ ਪੈਰ,ਫੜੇ ਕੱਪੜੇ 
ਬਿਰਧ ਅਵਸਥਾ ਦਾਦੀ ਮਾਂ 
ਪੋਹ ਦੀਆ ਸ਼ੀਤ ਹਵਾਵਾਂ ਤੇ
ਸੂਬੇ ਦੇ ਜ਼ੁਲਮ ਮਿਲਕੇ ਵੀ
ਝੁਕਾ ਨ ਸਕੇ ਫਰਜ਼ੰਦ ਗੋਬਿੰਦ ਦੇ
ਦਾਦੇ ਦੀ ਸ਼ਾਨ ਨੂੰ ਪੋਤਿਆ ਵੇਖੋ
ਲੋਕੋ ਢਾਹ ਨ ਲਾਇਆ

©gurvinder sanoria #good_night  ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਕਥਾ ਧਾਰਮਿਕ ਤਸਵੀਰਾਂ ਪੰਜਾਬੀ ਭਗਤੀ ਗੀਤ

gurniat shayari collection

#Likho ਭਗਤੀ ਕਥਾ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ ਇਬਾਦਤ

read more
ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ 
                        ਗੁਰਵਿੰਦਰ ਸਨੌਰੀਆ 
ਐਸਾ ਵਿਛੜੇ ਮੁੜ ਮੇਲ ਨ ਹੋਇਆ 
ਸਦੀਆਂ ਲੱਗੀਆ ਜਿਸ ਨੂੰ ਜੋੜ ਦਿਆ
ਪੱਲਾ ਚ ਬਿਖੇਰ ਦਿੱਤਾ ਤਕਦੀਰੇ ਤੂੰ
ਏਹ ਤੇਰਾ ਕੋਈ ਖੇਲ ਨ ਹੋਇਆ 
ਐਸਾ ਖਿੰਡਰਿਆ ਉਸ ਤੁਫਾਨ ਚ
ਅਸਮਾਨ ਜਿੰਨੀਆ ਬਾਂਹਾ ਖੋਲਣ ਤੇ 
ਵੀ ਸਮੇਟ ਨ ਹੋਇਆ 
ਵੱਡੇ ਪੁੱਤ ਜੰਗ ਚ ਸ਼ਹੀਦ ਹੋਏ
ਏਹ ਦੁੱਖ ਹੀ ਜਰ ਨਹੀ ਹੁੰਦਾ ਸੀ ਖਾਲਸੇ ਤੋ
ਕਹਿਰ ਉਸ ਵੇਲੇ ਵਾਪਰਿਆ
ਜਦੋ ਸ਼ਹਿਜ਼ਾਦਿਆਂ ਨੂੰ 
ਕੱਫਣ ਵੀ ਨਸੀਬ ਨ ਹੋਇਆ

©gurvinder sanoria #Likho  ਭਗਤੀ ਕਥਾ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ ਇਬਾਦਤ

jass

ਪੰਜਾਬੀ ਭਗਤੀ ਗੀਤ

read more
loader
Home
Explore
Events
Notification
Profile