Nojoto: Largest Storytelling Platform

New ਬੁੱਲੇ इन इंग्लिश Quotes, Status, Photo, Video

Find the Latest Status about ਬੁੱਲੇ इन इंग्लिश from top creators only on Nojoto App. Also find trending photos & videos about, ਬੁੱਲੇ इन इंग्लिश.

Related Stories

    PopularLatestVideo

ARMY_LIFE

ਬਾਬਾ ਬੁੱਲੇ ਸ਼ਾਹ #Shayari

read more
ਬੁੱਲ੍ਹਿਆ ਗਹਿਰੀ ਲੱਗੀ ਸੱਟ ਨਾ ਦੇਖੀ।
ਝੂਠ ਦੇ ਮੰਦਿਰ ਤੇ ਕਦੀ ਮੱਥਾ ਨਾ ਟੇਕੀ।
ਸੱਚਾ ਇਸ਼ਕ ਰੂਹ ਦਾ ਪਰਤੀਕ ਆ।
ਇਸ਼ਕ ਚਾ ਕਦੀ ਜਿਸਮ ਨਾ ਦੇਖੀ।

©fake_jindgi06 ਬਾਬਾ ਬੁੱਲੇ ਸ਼ਾਹ

ARMY_LIFE

#punjabishayari#ਬੁੱਲੇ ਸ਼ਾਹ # #Poetry

read more
ਬੁੱਲ੍ਹਿਆ ਹਰ ਪਾਪ ਦਾ ਲੇਖਾ ਦੇਣਾ ਪੈਣਾ।

ਜਦੋਂ ਮਾਰੇ ਕਿਸਮਤ ਦੀ ਪੀੜ


ਪੈੱਨ ਵੀ ਬੋਲਣ ਲੱਗ ਜਾਂਦੇ ।

ਜਦੋਂ ਲਿਖਦਾ ਏ ਤਕਦੀਰ।

©fake_jindgi06 #punjabishayari#ਬੁੱਲੇ ਸ਼ਾਹ #

ARMY_LIFE

ਬਾਬਾ ਬੁੱਲੇ ਸ਼ਾਹ #Poetry

read more
ਬੁੱਲ੍ਹਿਆ ਠੱਗਣ ਵਾਲੇ ਠੱਗ ਗਏ।
ਸੱਚੇ ਇਸ਼ਕ ਦੀ ਹਾਮੀ ਦਬ ਗਏ।
ਦੀਵੇ ਦੀ ਲੋਅ ਤੇ ਖਾ ਕੇ ਸੋਹਾ ਛੱਡ ਗਏ।
ਸਾਰੀ ਉਮਰ ਦਾ ਰੋਣਾ ਛੱਡ ਗਏ।

©fake_jindgi06 ਬਾਬਾ ਬੁੱਲੇ ਸ਼ਾਹ

ARMY_LIFE

Love# @ਬੁੱਲੇ ਸ਼ਾਹ #Motivational

read more
ਉਹ ਦੇ ਰੰਗ ਚ ਰੰਗਿਆ ਰਹਿ ਬੁੱਲ੍ਹਿਆ।
ਮੈਂ ਮੈ ਤੂੰ ਜੀ ਜੀ ਕਹਿ ਬੁੱਲ੍ਹਿਆ।

ਛੱਡ ਦੁਨੀਆ ਦੇ ਝੂਠੇ ਧਰਮਾਂ ਨੂੰ।
ਤੂੰ ਬੰਦਗੀ ਦੇ ਧਰਮ ਚ ਰਹਿ ਬੁੱਲ੍ਹਿਆ।

©fake_jindgi06 #Love#
@ਬੁੱਲੇ ਸ਼ਾਹ

Kiran

ਬਾਬਾ ਬੁੱਲੇ ਸ਼ਾਹ #Shayari

read more
mute video

ਗੁੰਮਨਾਮ ਸ਼ਾਯਰ ✍️

ਹਵਾ ਦੇ ਬੁੱਲੇ

read more
kuj change Lok hwaa de 
bulyan waang hunde ne
ptaa ni lagda kdon aye
te kadon gaye........ ਹਵਾ ਦੇ ਬੁੱਲੇ

ARMY_LIFE

ਬਾਬਾ ਬੁੱਲੇ ਸ਼ਾਹ #Quotes

read more
ਉੱਠ ਬੁੱਲ੍ਹਿਆ ਤੂੰ ਸੁੱਤਾ।
ਨਾਮ ਲਈ ਪਰਭਾਤੀ।
ਤੇਰਾ ਮੰਨ ਸੁਤਾ ਤੇਰੀ ਰੂਹ ਜਾਗਦੀ 
ਕਿੱਥੇ ਲਾਈ ਬੈਠਾਂ ਰੇਹੜੀ।
ਕਰ ਬੰਦਗੀ ਓਸ ਰੱਬ ਦੀ 
ਜਿਹੜਾ ਪਾਰ ਲਾਓ ਤੇਰੀ ਬੇੜੀ।

©fake_jindgi06 ਬਾਬਾ ਬੁੱਲੇ ਸ਼ਾਹ

ARMY_LIFE

ਬਾਬਾ ਬੁੱਲੇ ਸ਼ਾਹ #Poetry

read more
(ਬੁੱਲੇ ਸ਼ਾਹ)
ਹਲੇ ਦਰਦ ਹੀ ਏਨੇ ਨੇ ਬੁੱਲ੍ਹਿਆ।
ਦੇਖਣ ਤੇ ਨਾ ਦਿਖਾਵਾਂ।
ਲੋਕੀ ਮਾਰਨ ਤਾਨੇ ਇਸ਼ਕ ਦੇ ਮਾਰਿਆ ਨੂੰ।
ਕੌਣ ਦੇਖੇ ਤੇ ਕਿਨੂੰ ਦਿਖਾਵਾ।
ਇਕ ਤੂੰ ਤੇ ਇਕ ਯਾਰ ਖ਼ੁਦਾ,
ਦੱਸ ਕਿਨੂੰ ਦਰਦ ਸੁਣਾਵਾਂ।

©fake_jindgi06 ਬਾਬਾ ਬੁੱਲੇ ਸ਼ਾਹ

Shreyansh Bhardwaj

इंग्लिश #फ़िल्म

read more
mute video

D P

इंग्लिश #कॉमेडी

read more
mute video
loader
Home
Explore
Events
Notification
Profile