Find the Latest Status about siddhu da dhaba from top creators only on Nojoto App. Also find trending photos & videos about, siddhu da dhaba.
veer siddhu
White ਐਸਕੀਮੋਜ਼ ਇੱਕ ਨਿਯਮ ਨੂੰ ਮੰਨਦੇ ਨੇ ਜੇ ਉਹ ਨਿਯਮ ਨੂੰ ਸਾਰੀ ਦੁਨੀਆਂ ਮੰਨ ਲਵੇ ਤਾਂ ਸਾਰੀ ਦੁਨੀਆਂ ਵਿੱਚ ਸ਼ਾਂਤੀ 'ਤੇ ਆਨੰਦ ਅਨੁਭਵ ਹੋ ਸਕਦਾ। ਉਹ ਹਰ ਸਾਲ ਦੀ ਪਹਿਲੀ ਤਰੀਖ ਨੂੰ ਆਪਣੇ ਸਾਰੇ ਘਰ ਦਾ ਸਾਰਾ ਸਮਾਨ ਵੰਡ ਦਿੰਦੇ ਨੇ। ਫਿਰ ਇੱਕ ਸਾਲ ਲਈ ਹੀ ਸਮਾਨ ਇੱਕਠਾ ਕਰਦੇ ਨੇ। ਐਸਕੀਮੋ ਦਾ ਨਿੱਕੇ ਤੋਂ ਨਿੱਕੇ ਘਰ ਵੀ ਸਾਫ਼ ਸੁਥਰਾ ਹੁੰਦਾ ਹੈ ਕਿਉਂਕਿ ਉਹ ਫ਼ਾਲਤੂ ਕੁਝ ਵੀ ਇੱਕਠਾ ਨਹੀਂ ਕਰਦੇ। ਜੇ ਅਸੀਂ ਵੀ ਸੋਚਦੇ ਹੁੰਦੇ ਕਿ ਪਹਿਲੀ ਤਰੀਖ਼ ਨੂੰ ਸਭ ਵੰਡ ਦੇਣਾ ਹੈ ਤਾਂ ਅਸੀਂ ਵੀ ਕਿੰਨਾ ਕੁਝ ਫਾਲਤੂ ਨਾ ਲਿਆਉਂਦੇ ਜੋ ਅਸੀਂ ਬਜ਼ਾਰ ਜਾਂਦੇ ਆਉਂਦੇ ਉਂਝ ਹੀ ਇੱਕਠਾ ਕੀਤਾ ਹੋਇਆ ਹੈ। ਫਿਰ ਸਾਡੇ ਹਿੱਸੇ ਵੀ ਉਹ ਸ਼ਾਂਤੀ ਹੁੰਦੀ ਜਿਸ ਨੂੰ ਅਸੀਂ ਫਾਲਤੂ ਚੀਜ਼ਾਂ ਖ਼ਰੀਦਦੇ ਹੋਏ ਗੁਆਇਆ ਹੋਇਆ ਹੈ। ਖ਼ੈਰ ਪਰਮਾਤਮਾ। ਵੀਰਪਾਲ ਸਿੱਧੂ ਮੌੜ ©veer siddhu kmli siddhu..
kmli siddhu.. #ਸਸਪੈਂਸ
read moreveer siddhu
ਕੁਝ ਰਿਸ਼ਤਿਆਂ ਲਈ ਸਾਨੂੰ ਇੰਨਾ ਸਬਰ ਪੀਣਾ ਪੈਂਦੈ ਕਿ ਸਬਰ ਸਬਰ ਪੀਂਦੇ ਪੀਂਦੇ ਅਸੀਂ ਪੱਥਰ ਹੋ ਜਾਂਦੇ ਹਾਂ। ਵੀਰਪਾਲ ਸਿੱਧੂ ਮੌੜ ©veer siddhu kmli siddhu..
kmli siddhu.. #ਸਸਪੈਂਸ
read moreveer siddhu
White ਧਰਤੀ 'ਤੇ ਨੱਬੇ ਫੀਸਦੀ ਲੋਕ ਤਾਂ ਇਸ ਕਰਕੇ ਹੀ ਦੁੱਖੀ ਨੇ ਕਿਉਂਕਿ ਉਹ ਉਸ ਚੀਜ਼ ਨੂੰ ਕਬੂਲ ਨਹੀਂ ਕਰਦੇ ਜੋ ਉਹਨਾਂ ਕੋਲ ਹੈ। ਵੀਰਪਾਲ ਸਿੱਧੂ ਮੌੜ ©veer siddhu kmli siddhu...
kmli siddhu... #ਸਸਪੈਂਸ
read moreveer siddhu
ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ ਕਰਜ਼ੇ ਹੇਠ ਆਤਮਾ ਹੱਤਿਆ ਕਰ ਲੈਂਦੈ ਸਾਰੀ ਧਰਤੀ ਨੂੰ ਖਾਣ ਲਈ ਦਿੰਦੈ, ਸਮਝ ਨਹੀਂ ਆਉਂਦੀ ਉਹ ਜੀਵ ਕਿਹੜੇ ਕਰਜ਼ੇ ਹੇਠ ਹੁੰਦੇ ਨੇ ਜਿੰਨਾ ਦੀ ਇਹ ਅੱਗ ਰਾਹੀਂ ਹੱਤਿਆ ਕਰ ਦਿੰਦਾ ਹੈ। ਵੀਰਪਾਲ ਸਿੱਧੂ ਮੌੜ ©veer siddhu siddhu
siddhu #ਸਸਪੈਂਸ
read moreveer siddhu
ਭਰੂਣ ਹੱਤਿਆਂ ਕੇਵਲ ਲਿੰਗੀ ਨਹੀਂ ਹੁੰਦੀ ਮੈਂ ਬਹੁਤ ਗੱਲਾਂ ਨੂੰ ਵੀ ਸ਼ਬਦ ਦੀ ਕੁੱਖ ਨਾ ਮਿਲਣ ਕਰਕੇ ਭਰੂਣ 'ਚ ਮਰਦਿਆਂ ਦੇਖਿਆ ਹੈ। ਵੀਰਪਾਲ ਸਿੱਧੂ ਮੌੜ ©veer siddhu kmli siddhu..
kmli siddhu.. #ਸਸਪੈਂਸ
read moreveer siddhu
ਉਹਨੇ ਕਿਹਾ ਚੱਲ ਸਜਦਾ ਕਰੀਏ ਤੇਰੇ ਰੱਬ ਨੂੰ ਮੈਂ ਕਿਹਾ ਸੱਜਣਾਂ ਮੇਰਾ ਰੱਬ ਤਾਂ ਤੂੰ ਐ.... ਵੀਰਪਾਲ ਸਿੱਧੂ ਮੌੜ ©veer siddhu kmli siddhu...
kmli siddhu... #ਸਸਪੈਂਸ
read moreveer siddhu
ਦਰਦ ਜਬ ਹਦ ਸੇ ਗੁਜ਼ਰਤਾ ਹੈ ਵੀਰ ਹਮ ਜੀਅ ਭਰਕੇ ਰੋ ਲੈਤੇ ਹੈਂ ਦੇਖਤੇ ਹੈ ਜਬ ਕਿਸੀ ਕੋ ਦਰਦ ਮੇਂ ਹਮ ਰੋਤੇ ਰੋਤੇ ਮੁਸਕਰਾ ਲੇਤੇ ਹੈਂ... ਵੀਰਪਾਲ ਸਿੱਧੂ ਮੌੜ ©veer siddhu kmli siddhu....
kmli siddhu.... #ਸਸਪੈਂਸ
read moreveer siddhu
ਅਸੀਂ ਜਦ ਵੀ ਮਰਦੇ ਹਾਂ ਜੀਵਨ ਦੇ ਅੰਤ ਵਿੱਚ ਮਰਦੇ ਹਾਂ। ਵੀਰਪਾਲ ਸਿੱਧੂ ਮੌੜ ©veer siddhu kmli siddhu...
kmli siddhu... #ਸਸਪੈਂਸ
read moreveer siddhu
ਕਵਿਤਾ ਵੀ ਜਮਾਂ ਤੇਰੇ ਵਰਗੀ ਹੀ ਹੈ ਮੇਰੀ ਥੋੜੀ ਜਿਹੀ ਅਣਗਹਿਲੀ 'ਤੇ ਦੂਰ ਚਲੀ ਜਾਂਦੀ ਹੈ ਕਿਧਰੇ ਰੁੱਸ ਕੇ..... ਲੱਖ ਕੋਸ਼ਿਸ਼ ਕਰਦੀ ਹਾਂ ਮਨਾਉਣ ਦੀ ਇਹਨੂੰ ਵੀ ਮੁੜਦੀ ਨਹੀਂ ਇਹ ਵੀ ਤੇਰੇ ਵਾਂਗ ਮੁੜ ਕੇ.... ਵੀਰਪਾਲ ਸਿੱਧੂ ਮੌੜ ©veer siddhu kmli siddhu...
kmli siddhu... #ਸਸਪੈਂਸ
read moreveer siddhu
ਇਹ ਆਪਣੇ ਨਹੀਂ ਬੇਗਾਨੇ ਨੇ ਵੀਰ ਤੂੰ ਇਹਨਾਂ ਲਈ ਐਵੇਂ ਤਪਿਆ ਨਾ ਕਰ, ਲੋਕਾਂ ਨੇ ਲੋਕ ਹੀ ਰਹਿਣੈ ਵੀਰ ਤੂੰ ਰੱਬ ਸਮਝ ਐਵੇਂ ਇਹਨਾਂ ਨੂੰ ਜਪਿਆ ਨਾ ਕਰ ਭੁੱਲਣਾ ਸਿੱਖ ਕੁਝ ਗੱਲਾਂ ਨੂੰ ਵੀਰ ਤੂੰ ਐਵੇਂ ਦਿਲ ਤੇ ਲਾ ਕੇ ਕੁਝ ਗੱਲਾਂ ਨੂੰ ਰਟਿਆ ਨਾ ਕਰ ਨਾ ਤੇਰਾ ਸਰਦਾ ਉਹਦੇ ਬਿਨ ਵੀਰ ਗੁੱਸਾ 'ਚ ਆ ਕੇ ਤੂੰ ਉਹਤੋਂ ਪਾਸਾ ਵੱਟਿਆ ਨਾ ਕਰ ਜੇ ਹੰਝੂ ਨੇ ਤਾਂ ਹੰਝੂ ਹੀ ਸਹੀ ਵੀਰ ਤੂੰ ਐਵੇਂ ਲੋਕ ਦਿਖਾਵੇ ਲਈ ਨਕਲੀ ਹਾਸਾ ਹੱਸਿਆ ਨਾ ਕਰ।। ਵੀਰਪਾਲ ਸਿੱਧੂ ਮੌੜ ©veer siddhu kmli siddhu..
kmli siddhu.. #ਸਸਪੈਂਸ
read more