Nojoto: Largest Storytelling Platform

New ਲਵ ਕੋਟਸ Quotes, Status, Photo, Video

Find the Latest Status about ਲਵ ਕੋਟਸ from top creators only on Nojoto App. Also find trending photos & videos.

gurniat shayari collection

#Newyear2025 ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ

read more
New Year 2025 ਤੇਰਾ ਸਵਾਗਤ 
2025
ਆਈ ਤੂੰ ਖੁਸੀਆ ਲੈ ਕੇ
2025
ਬੀਤ ਗੇ ਦੀਆਂ ਬੀਤ ਗਈਆ ਗੱਲਾਂ 
ਤੇਰੇ ਆਉਣ ਦਾ ਇੰਤਜ਼ਾਰ ਤੇ
ਤੇਰੇ ਨਾਲ ਆਉਣ ਸੁੱਖਦੇ ਸੁਨੇਹੇ 
2025

©gurniat shayari collection #Newyear2025  ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ

gurniat shayari collection

#outoflove ਕੋਟਸ ਫਰੈਂਡਸ਼ਿਪ ਕੋਟਸ ਲਵ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ

read more

Aman Majra

#Tuaurmain ਬੈਸਟ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ

read more
जो बात निकलती है दिल से कुछ उसका असर होता है,

कहने वाला तो रोता है सुनने वाला भी रोता है.

हर रिश्ते मे सिर्फ नूर बरसेगा,

शर्त बस इतनी है कि रिश्ते में शरारतें करो साजिशें नहीं...

©Aman Majra #Tuaurmain  ਬੈਸਟ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ

gurniat shayari collection

#good_night ਟੈਕਸਟ ਸ਼ਾਇਰੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ

read more
White ਅੰਬਰਾ ਦਾ ਚੰਨ ਦਿਖ ਜਾਂਦਾ 
ਦਿਖਦਾ ਨਹੀ ਮੇਰਾ ਚੰਨ
ਕੋਠੇ ਖੜਾ ਕੱਲਾ ਮੈ
ਅੰਬਰ ਦੇ ਤਾਰਿਆ ਦੇ ਨਾਲ 
ਬਾਤਾ ਪਾਉਦਾ ਹਾਂ
ਤੂੰ ਸੁਣ ਕੇ ਵੀ ਅਣਗੋਲਿਆ ਕਰਦੀ ਐ
ਮੈ ਹਵਾਵਾਂ ਰਾਹੀ ਪੈਗਾਮ ਘਲਾਉਦਾ ਹਾਂ

©gurvinder sanoria #good_night  ਟੈਕਸਟ ਸ਼ਾਇਰੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ

gurniat shayari collection

#sad_quotes ਟੈਕਸਟ ਸ਼ਾਇਰੀ ਲਾਈਫ ਕੋਟਸ Couple ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ

read more
White ਕਾਸ਼!ਮੈ ਸ਼ਾਇਰ ਨਹੀਂ ਫ਼ਕੀਰ ਹੁੰਦਾ 
ਤੈਨੂੰ ਗੀਤਾਂ ਦੀ ਜਗ੍ਹਾ ਤਕਦੀਰ ਚ ਲਿਖ ਲੈਂਦਾ

©gurvinder sanoria #sad_quotes  ਟੈਕਸਟ ਸ਼ਾਇਰੀ ਲਾਈਫ ਕੋਟਸ Couple ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ

Mahi

#GoodMorning ਕੋਟਸ ਲਵ ਕੋਟਸ ਲਾਈਫ ਕੋਟਸ ਲਵ ਕੋਟਸ ਬੈਸਟ ਕੋਟਸ

read more
White ਸੁਣਿਆ ਉਹ ਇਨਸਾਨ ਖੁਸ਼ਨਸੀਬ ਹੁੰਦਾ ਜਿਸਨੂੰ ਓਹਦੀ 
   ਪ੍ਰੇਮਿਕਾ ਸੌਗਾਤ ਵਿੱਚ ਇੱਕ ਬਟੂਆ ਦਿੰਦੀ ਆ
   ਤੇ ਉਹ ਬਟੂਏ ਵਿੱਚ ਓਸਦਾ ਮਹਿਬੂਬ ਓਸਦੀ ਤਸਵੀਰ ਸੰਭਾਲ 
   ਕੇ ਰੱਖਦਾ ਆ
   ਸੁਣ ਮੈ ਵੀ ਤੈਨੂੰ ਆਪਣੀ ਯਾਦ ਵਿੱਚ ਇੱਕ ਬਟੂਆ ਦਵਾਂਗੀ
   ਉਸ ਵਿੱਚ ਤੂੰ ਮੇਰੀ ਤਸਵੀਰ ਸੰਭਾਲ ਕੇ ਰੱਖੀ 
   ਜਦ ਤੈਨੂੰ ਮੇਰੀ ਯਾਦ ਆਏ ਤੇ ਤੂੰ ਆਪਣੇ ਬਟੂਏ ਵਿੱਚ ਪਈ
   ਮੇਰੀ ਤਸਵੀਰ ਨੂੰ ਦੇਖ ਲਿਆ ਕਰੀ।

©Mahi #GoodMorning  ਕੋਟਸ ਲਵ ਕੋਟਸ ਲਾਈਫ ਕੋਟਸ ਲਵ ਕੋਟਸ ਬੈਸਟ ਕੋਟਸ

Aman Majra

ਬੈਸਟ ਕੋਟਸ ਲਾਈਫ ਕੋਟਸ ਲਾਈਫ ਕੋਟਸ

read more
ਸ਼ੁਕਰ-ਗੁਜ਼ਾਰ ਹਾਂ ਉਹਨਾਂ ਦਾ,
ਜਿੰਨਾਂ ਮੇਰੀ ਸਾਇਰੀ ਲਈ ਦੋ ਤਾੜੀਆਂ ਵਜ੍ਹਾ ਦਿੱਤੀਆਂ,

ਸ਼ੁਕਰ-ਗੁਜ਼ਾਰ ਹਾਂ ਇਹਨਾਂ ਸਿਆਣਿਆਂ ਦਾ,
ਜਿੰਨਾਂ ਨੇ ਨਿੱਤ ਨਵੀਆਂ ਸਲਾਹਾਂ ਮੈਨੂੰ ਦਿੱਤੀਆਂ,

ਸ਼ੁਕਰ-ਗੁਜ਼ਾਰ ਹਾਂ ਉਹਨਾਂ ਅੱਖੀਆਂ ਦਾ,
ਜਿੰਨਾਂ ਨੇ ਮੈਨੂੰ ਪਲਕਾਂ ਦੀਆਂ ਛਾਵਾਂ ਕੀਤੀਆਂ,

ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੋਸਤਾਂ ਦਾ,
ਜਿੰਨਾਂ ਨਾਲ ਯਾਦਾਂ ਮੇਰੀਆਂ ਚੰਗੀਆਂ ਬੀਤੀਆਂ,

ਸ਼ੁਕਰ- ਗੁਜ਼ਾਰ ਹਾਂ ਉਹਨਾਂ ਜੀਭਾਂ ਦਾ,
ਜਿੰਨਾਂ ਨੇ ਮੇਰੀਆਂ ਗੱਲਾਂ ਕੀਤੀਆਂ,

ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੁਸ਼ਮਣਾਂ ਦਾ ਵੀ,
ਜਿੰਨਾਂ ਨੇ ਮੇਰੀਆਂ ਬੁਰਾਈਆਂ ਕੀਤੀਆਂ,

ਸ਼ੁਕਰ-ਗੁਜ਼ਾਰ ਹਾਂ ਇਸ ਜ਼ਿੰਦਗੀ ਦਾ,
ਜਿਸ ਨੇ ਅਮਨ ਮਾਜਰੇ ਲਈ ਸੁਨਹਿਰੀ ਯਾਦਾਂ ਉਲੀਕੀਆਂ..
        ਅਮਨ ਮਾਜਰਾ

©Aman Majra  ਬੈਸਟ ਕੋਟਸ ਲਾਈਫ ਕੋਟਸ ਲਾਈਫ ਕੋਟਸ
loader
Home
Explore
Events
Notification
Profile