Nojoto: Largest Storytelling Platform

New anmol gagan maan ghaint purpose Quotes, Status, Photo, Video

Find the Latest Status about anmol gagan maan ghaint purpose from top creators only on Nojoto App. Also find trending photos & videos about, anmol gagan maan ghaint purpose.

    PopularLatestVideo

Śāćhîñ Śwåmī

#☹️☹️☹️ gagan swami Anmol #विचार

read more
pta nhi kitni shame 
dhal gyi tere intzaar main shayd ye hamri aakhri sham #☹️☹️☹️ gagan swami Anmol

Gagan Bhullar

#najra... @suman , , deep ,,,,gagan bhullar ,,, sukhi maan

read more
jag  kolo  pawe pyr kina hi apa lukaa lyaa 

teri meri yaari nu najrra ne kha lyaa,,

😊😊
   bhutt c uumida sajna sab tut gyiyaa..
  
 bhullar ne jitt k v ..
 sab khujj gawa lyaa😥 #najra...
  @suman , , deep ,,,,gagan bhullar ,,,  sukhi maan

Deep Sandhu

Ravneet kaur Harman Maan ghaint Sangrurie Parwinder Kaur Baljit Singh

read more
ਮੈ_ਯਾਰਾ_ਦੀ_ਕਰਾ_ਤਰੀਫ_ਕਿਵੇ , 

ਮੇਰੇ_ਅੱਖਰਾ_ਵਿੱਚ_ਇਨਾ_ਜੋਰ_ਨਹੀ__

ਸਾਰੀ_ਦੁਨੀਆ_ਵਿੱਚ_ਭਾਵੇ_ਲੱਖ_ਯਾਰੀਆ ,
   
ਪਰ_ਮੇਰੇ_ਯਾਰਾ_ਜਿਹਾ_ਕੋਈ_ਹੋਰ_ਨਹੀ_.    ....
                                 (*ਦੀਪ ਸੰਧੂ* ) Ravneet kaur Harman Maan ghaint Sangrurie Parwinder Kaur Baljit Singh

Deep Sandhu

Baljit Singh Parwinder Kaur ghaint Sangrurie Harman Maan Ravneet kaur

read more
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦਾ ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ
                                 ਤੇਰਾ ਦੀਪ ਸੰਧੂ Baljit Singh Parwinder Kaur ghaint Sangrurie Harman Maan Ravneet kaur

Deep Sandhu

ghaint Sangrurie Parwinder Kaur Harman Maan Ravneet kaur Baljit Singh #ਖੂਬਸੂਰਤ

read more
#ਖੂਬਸੂਰਤ  ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ
                                ਤੇਰਾ ਦੀਪ ਸੰਧੂ ghaint Sangrurie Parwinder Kaur Harman Maan Ravneet kaur Baljit Singh

Deep Sandhu

Baljit Singh Parwinder Kaur Ravneet kaur Harman Maan ghaint Sangrurie

read more
ਤੇਰਾ ਜਿਕਰ ਮੈਂ ਕਰਨਾਂ ਨਹੀਂ ਚਾਉਂਦਾ,
ਪਰ ਰੋਕ ਨਾ ਸ਼ਕਾ ਜਜਬਾਤਾਂ ਨੂੰ.
ਕੀ ਕਰੀਏ ਲੋਕੀ ਅੱਖ ਪੜ ਲੈਦੇ,
ਕਹਿੰਦੇ ਲੱਗਦਾ ਸ਼ੌਦਾ ਨਹੀ ਤੂੰ ਰਾਤਾਂ ਨੂੰ.... 
                                  *ਤੇਰਾ ਦੀਪ ਸੰਧੂ* Baljit Singh Parwinder Kaur Ravneet kaur Harman Maan ghaint Sangrurie

Deep Sandhu

Parwinder Kaur ghaint Sangrurie Harman Maan Ravneet kaur Baljit Singh #ਮੰਜਿਲ #ਢਲਦੀ #ਸਵੇਰ #ਬਦਲਦੇ

read more
ਹਰ ਦਿਨ ਨਵੀਂ ਕਹਾਣੀ ਹੈ। ਹਰ #ਢਲਦੀ ਸ਼ਾਮ ੲਿਕੋ ਹੀ ਕਹਾਣੀ ਕਹਿ ਜਾਂਦੀ ਹੈ 
ਹਰ ਨਵੀ #ਸਵੇਰ ੲਿਕ ਨਵੀ ਕਹਾਣੀ ਲੈ ਆਉਦੀ ਹੈ 
ਰਸਤੇ ਤਾਂ #ਬਦਲਦੇ ਨੇ ਹਰ ਦਿਨ 
ਪਰ #ਮੰਜਿਲ ਉਹੀ#ਪੁਰਾਣੀ ਰਹਿ ਜਾਂਦੀ ਹੈ
                             ਤੇਰਾ ਦੀਪ ਸੰਧੂ Parwinder Kaur ghaint Sangrurie Harman Maan Ravneet kaur Baljit Singh

Deep Sandhu

Parwinder Kaur ghaint Sangrurie Harman Maan Ravneet kaur Baljit Singh

read more
ਰਿਸ਼ਤਿਆਂ ਦੀ ਉਮਰ ਜੇ ਇੱਕ ਦੂਜੇ ਦੇ ਜਜ਼ਬਾਤ ਸਮਝੇ ਜਾਣ ਤਾਂ
 
ਰਿਸ਼ਤੇ ਸਾਰੀ ਉਮਰ ਨਿਭ ਜਾਂਦੇ ਨੇ

                                     *ਤੇਰਾ ਦੀਪ ਸੰਧੂ* Parwinder Kaur ghaint Sangrurie Harman Maan Ravneet kaur Baljit Singh

Deep Sandhu

Parwinder Kaur ghaint Sangrurie Harman Maan Ravneet kaur Baljit Singh

read more
ਆਉਣਗੇ ਅੰਤਾਂ ਦੇ ਲੋਕ,  ਮੇਰਾ ਕਰਨ ਲਈ ਸੋਗ,

ਲੋਕ ਕਹਿਣਗੇ ਰੱਬ ਵੀ ਵੈਰੀ ਬਣਿਆ 
ਉਮਰ ਨਿਆਣੀ ਦਾ,

ਪਰ ਪਤਾ ਹੋਊ ਮੇਰੀ ਜਾਨ ਨੂੰ 
ਮੇਰੀ ਮੌਤ ਦੀ ਅਸਲ ਕਹਾਣੀ ਦਾ...
                               ਤੇਰਾ ਦੀਪ ਸੰਧੂ Parwinder Kaur ghaint Sangrurie Harman Maan Ravneet kaur Baljit Singh

Deep Sandhu

Baljit Singh Harman Maan Parwinder Kaur Ravneet kaur ghaint Sangrurie #_ਤੇਰਾ

read more
ਜਿਸ ਦਿਨ ਜ਼ਿੰਦਗੀ ਚ ਕੋਈ ਹੋਰ ਆ ਗਈ__ ਰੱਬ ਦੀ

ਸੋਹੰ ਤੇਰੇ ਤੋ ਵੱਧ ਚਾਹਵਾਂਗਾ, ਤੈਨੂੰ ਭੁੱਲ ਜਾਣ ਲਈ.



#_ਤੇਰਾ ਦੀਪ ਸੰਧੂ Baljit Singh Harman Maan Parwinder Kaur Ravneet kaur ghaint Sangrurie
loader
Home
Explore
Events
Notification
Profile