Find the Latest Status about gur sidhu from top creators only on Nojoto App. Also find trending photos & videos about, gur sidhu.
BANGLE TIMES
Life Like ধারাভাষ্যে ফিরছেন সিধু, আইপিএলেই শোনা যাবে প্রাক্তন ভারতীয় ওপেনারের গলা প্রাক্তন ক্রিকেটার এক সময় ধারাভাষ্যকার হিসাবে খ্যাতি অর্জন করেছিলেন। পরে যদিও নিজেকে সরিয়ে নেন। ব্যস্ত হতে পড়েন রাজনীতিতে। জড়িয়ে পড়েন বিভিন্ন বিতর্কেও। ১০ বছর পর আবার ধারাভাষ্যকার হিসাবে প্রত্যাবর্তন নভজ্যোৎ সিংহ সিধুর। প্রাক্তন ক্রিকেটার এক সময় ধারাভাষ্যকার হিসাবে খ্যাতি অর্জন করেছিলেন। পরে যদিও নিজেকে সরিয়ে নেন। ব্যস্ত হয়ে পড়েন রাজনীতিতে। জড়িয়ে পড়েন বিভিন্ন বিতর্কেও। এক সংবাদমাধ্যমকে দেওয়া সাক্ষাৎকারে সিধু বলেন, “ধারাভাষ্য আমার রক্তে। মানুষ আমাকে সেটার জন্যই চেনে। যেমন গুরু আমাদের পাগড়ি দিয়েছেন আর সেই পাগড়ি আমার পরিচয়। তেমনই ধারাভাষ্য আমার শখ। অনেকেই আছে যারা ক্রিকেটার হতে চেয়েছিল, কিন্তু এখন চিকিৎসক। অনেকে আছে ছোটবেলায় খেলোয়াড় হতে চেয়েছিল, এখন তারা ব্যবসায়ী। খুব কম মানুষই নিজের শখকে জীবিকা করতে পারে। ধারাভাষ্য আমার কাছে তেমনই। এটা আমার নিজের এলাকা। আমি খুবই স্বচ্ছন্দে এই কাজটা করতে পারি।” ©BANGLE TIMES #sidhu
veer siddhu
ਲੋਕ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ ਨਹੀਂ ਸਗੋਂ ਮੰਗਣ ਜਾਂਦੇ ਨੇ,, ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਜਿੰਨਾ ਵਕਤ ਤੁਹਾਨੂੰ ਕਿਸੇ ਚੀਜ਼ ਨੇ ਤ੍ਰਿਪਤ ਨਹੀਂ ਕੀਤਾ ਓਨਾ ਵਕਤ ਤੁਸੀਂ ਸਬਰ ਦੇ ਅਰਥ ਨਹੀਂ ਜਾਣ ਸਕੋਗੇ। ਵੀਰਪਾਲ ਸਿੱਧੂ ਮੌੜ ©veer siddhu kmli Sidhu..
Monika Gera jindagi. A poetess, writer, lyricist, singer,motivational speaker,Handwriting expert for three languages as to training + language teacher ( three languages).
veer siddhu
ਇੱਕ ਜ਼ਿੰਦਗੀ ਹੈ ਤੁਸੀਂ ਜਿਉਂਦੇ ਹੋ ਇੱਕ ਜ਼ਿੰਦਗੀ ਹੈ ਤੁਸੀਂ ਦਿਖਾਉਂਦੇ ਹੋ ਇੱਕ ਜ਼ਿੰਦਗੀ ਹੈ ਜੋ ਤੁਹਾਡੇ ਉੱਤੇ ਥੋਪੀ ਹੋਈ ਹੈ ਇੱਕ ਜ਼ਿੰਦਗੀ ਹੈ ਅਸਲੀ ਹੈ ਜੋ ਹੋਣੀ ਚਾਹੀਦੀ ਹੈ ਇੱਕ ਜ਼ਿੰਦਗੀ ਹੈ ਜੋ ਤੁਸੀਂ ਬਣਾ ਲਈ ਹੈ... ਇੱਥੇ ਜ਼ਿੰਦਗੀ ਜ਼ਿੰਦਗੀ ਹੈ ਹੀ ਨਹੀਂ ਸਿਰਫ਼ ਨਕਲ਼ੀ ਚਿਹਰਿਆਂ ਦਾ ਨਾਂ ਜ਼ਿੰਦਗੀ ਹੈ... ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਜ਼ਿੰਦਗੀ ਸਾਨੂੰ ਜ਼ਬਰਦਸਤੀ ਬਹੁਤ ਕੁਝ ਦਿੰਦੀ ਹੈ ਕਈ ਬਾਰ ਸਾਨੂੰ ਲੋੜ ਮਿੱਠੇ ਦੀ ਹੁੰਦੀ ਹੈ ਤੇ ਜ਼ਿੰਦਗੀ ਸਾਨੂੰ ਕੌੜਾ ਖਵਾਉਣ ਬਹਿ ਜਾਂਦੀ ਹੈ,,, ਵੀਰਪਾਲ ਸਿੱਧੂ ਮੌੜ ©veer siddhu kmli Sidhu...
veer siddhu
ਖੁਦ ਨੂੰ ਕਦੇ ਡਸਟਬਿਨ ਵਰਗਾ ਨਾ ਬਣਾਓ ਕਿ ਲੋਕ ਜਦੋਂ ਮਰਜ਼ੀ ਕੂੜਾ ਸੁੱਟ ਸਕਣ, ਖੁਦ ਨੂੰ ਤਿਜੋਰੀ ਵਰਗਾ ਬਣਾਓ ਕਿ ਲੋਕ ਕੀਮਤੀ ਚੀਜ਼ ਰੱਖਣ ਵੇਲੇ ਹੀ ਖੋਲ੍ਹ ਸਕਣ। ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
Year end 2023 ਸਾਡੇ ਜੀਵਨ ਦੀ ਸਭ ਤੋਂ ਕੀਮਤੀ ਚੀਜ਼ ਸਮਾਂ ਹੈ ਜੋ ਅਸੀਂ ਮੁਫ਼ਤ ਵਿੱਚ ਲੋਕਾਂ ਨੂੰ ਦੇ ਦਿੰਦੇ ਹਾਂ।। ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਜ਼ਿੰਦਗੀ 'ਚ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਕਿੰਨੀ ਵੀ ਵੱਡੀ ਮੁਸੀਬਤ ਕਿਉਂ ਨਾ ਆਜੇ ਬਸ ਕਦੇ ਡਰੋ ਨਾ ਕਿਉਂਕਿ ਜੇ ਕੁਝ ਵੀ ਨਾ ਹੋਇਆ ਘੱਟੋ ਘੱਟ ਸਭ ਖੋ ਜਾਣ ਬਾਅਦ ਵੀ ਮੁਸੀਬਤ ਝੱਲਣ ਦਾ ਤਜ਼ਰਬਾ ਤਾਂ ਤੁਹਾਡਾ ਹੋਵੇਗਾ।। ਵੀਰਪਾਲ ਸਿੱਧੂ ਮੌੜ ©veer siddhu kmli Sidhu..
veer siddhu
ਜਦੋਂ ਤੁਹਾਨੂੰ ਸਾਹਮਣੇ ਵਾਲੇ ਤੋਂ ਹੱਕ ਮੰਗ ਕੇ ਲੈਣਾ ਪਵੇ ਉਹ ਹੱਕ ਕੋਈ ਵੀ ਕਿਉਂ ਨਾ ਹੋਵੇ ਭਾਵੇਂ ਕੋਈ ਚੀਜ਼ ਹੋਵੇ,ਪੈਸਾ ਹੋਵੇ ਜਾਂ ਵਕਤ ਹੋਵੇ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਾਹਮਣੇ ਵਾਲੇ ਦੇ ਦਿਲ 'ਚ ਤੁਹਾਡੀ ਉਹ ਜਗ੍ਹਾ ਨਹੀਂ ਜੋ ਤੁਸੀਂ ਸਮਝਦੇ ਹੋ।। ਵੀਰਪਾਲ ਸਿੱਧੂ ਮੌੜ ©veer siddhu kmli Sidhu...