Find the Latest Status about share comment reddit from top creators only on Nojoto App. Also find trending photos & videos about, share comment reddit.
Jyoti Gupta
White zindagi jini hai to budh ki tarah jiyo. bhale kitni bhi hal -chal kyon na chal rahi ho zindagi mein. per tab bhi shant hokar jiyo log bhi soche ki itni hal- chal hai zindagi me phir bhi yah shant kaise hai apni zindagi mein. ©Jyoti Gupta ##Buddha_purnima like comment and share
Bishamber Awankhia
ਕਿਤਾਬਾਂ ਰੂਹ ਦਾ ਨੇ ਅਹਾਰ ਕਿਤਾਬਾਂ । ਸੁਫ਼ਨੇ ਕਰਨ ਸਕਾਰ ਕਿਤਾਬਾਂ। ਜਿੱਥੇ ਹੈ ਹਰ ਚੀਜ਼ ਤਲਿੱਸਮੀ, ਸਿਰਜਣ ਉਹ ਸੰਸਾਰ ਕਿਤਾਬਾਂ। ਅਮਲ ਬਿਨਾਂ ਕੀ ਫਾਇਦਾ, ਭਾਂਵੇ ਪੜ੍ਹੀਏ ਬਾਰਮਬਾਰ ਕਿਤਾਬਾਂ। ਸਿੱਧਰੇ ਬੰਦੇ ਨੂੰ ਵੀ ਇੱਕ ਦਿਨ, ਕਰ ਦੇਵਣ ਹੁਸ਼ਿਆਰ ਕਿਤਾਬਾਂ। ਉਹ ਘਰ ਸੋਹਣਾ ਹੈ ਜਿਸ ਘਰ ਦਾ, ਹੁੰਦੀਆਂ ਨੇ ਸ਼ਿੰਗਾਰ ਕਿਤਾਬਾਂ। ਸ਼ਾਇਰ ਦੀ ਹਰ ਕਵਿਤਾ ਦਾ ਹੈ, ਹਰ ਪੱਖੋਂ ਆਧਾਰ ਕਿਤਾਬਾਂ। ਦੂਰ ਇਕੱਲਾਪਨ ਕਰ ਦੇਵਣ, ਇਹ ਸੱਚੀਆਂ ਗ਼ਮਖ਼ਾਰ ਕਿਤਾਬਾਂ। ਬਿਸ਼ੰਬਰ ਅਵਾਂਖੀਆ, ਮੋ;9781825255 ©Bishamber Awankhia #BooksBestFriends #punjabi_shayri #share #comment💬