Find the Latest Status about punjabi love mashup from top creators only on Nojoto App. Also find trending photos & videos about, punjabi love mashup.
gurvinder sanoria
White ਸੁਣੀ ਸੁਣਾਈ,ਰਟੀ ਰਟਾਈ,ਬਣੀ ਬਣਾਈ ਲਿਖਦਾ ਹੁੰਦਾ ਸੀ ਮੈ ਵੀ ਪਿਆਰ, ਮੁੱਹਬਤ ਤੇ ਸ਼ਾਇਰੀ ਪਰ ਮੈਨੂੰ ਕੋਈ ਇਸ਼ਕ ਵਾਲੀ ਕਸਰ ਨਹੀ ਸੀ ਸੀ ਉਹ ਸ਼ਾਇਰੀ ਵੀ ਬੜੀ ਕਮਾਲ ਪਰ ਤੇਰੇ ਨਾਲ ਪਿਆਰ ਹੋਣ ਪਿੱਛੋ ਜੋ ਰੰਗ,ਮਿਠਾਸ ਅੱਪਣਤ,ਖਿਆਲ ਹੁਣ ਸ਼ੇਅਰਾਂ ਚ ਆਇਆ ਐ ਪਹਿਲਾਂ ਵਾਲੀ ਸ਼ਾਇਰੀ ਚ ਉਹ ਅਸਰ ਨਹੀ ਸੀ ©gurvinder sanoria #bike_wale #Nojoto #Life_experience #Love #Punjabi
Naughty India
anju bala@tabassum
ਮੁਹੱਬਤ ਰਾਸ ਨਹੀੰ ਆਉੰਦੀ, ਕਮ ਦਿਲਿਆਂ ਤੇ ਕਾਇਰਾਂ ਨੂੰ, ਬੱਸ, ਉਲਫਤ ਜੋਗੇ ਰਹਿ ਗਏ, ਨਫਰਤ ਨ੍ਹੀ ਆਉੰਦੀ ਸ਼ਾਇਰਾਂ ਨੂੰ। 🖋ਅੰਜੂ ਬਾਲਾ ਤਬੱਸੁਮ ©anju bala@tabassum #Punjabi