Find the Latest Status about confused images and quotes from top creators only on Nojoto App. Also find trending photos & videos about, confused images and quotes.
Lovely Love
White जब तक जीवित हो जिंदगी के मजे लो, मंजिल मौत तक पहुंचना ही तो हैं। ©Lovely Love #images
banjarasoul
White sahi mai koi kisi ke liye itna jaruri nai ky kisi k liye jaan dei de... ©banjarasoul #images
kishor
White क्या हुआ जो आप खुदको नही तोलते हों कभी कभी मेरे लबों से आप भी बोलते हो ©kishor #good_morning images
#good_morning images #शायरी
read moreLove T
White पवन के संग बहते हैं सपने, सागर की लहरों में मिलते हैं। चाँदनी रात में खिले अरमान, तारों की छांव में सजे हैं। जीवन की राह में चलते हुए, हर कदम एक नया गीत है। प्यार और उम्मीद की बुनाई, हर दिल में एक नई रीत है। ©Love T #images
laxmikrish
White very very gm 🙏☕ ©laxmikrish #good_morning images
#good_morning images #ಶಾಯರಿ
read moreਕਰਨ ਸਿੱਧੂ
ਵਰਦਾਨ ਮਿਲਿਆ ਹੋਇਆ ਮੈਨੂੰ , ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ , ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ , ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ , ਜ਼ਿੰਦਗੀ ਚ ਅੱਗੇ ਕੀ ਕਰਨਾ , ਇਹ ਨਾ ਸੋਚ ਪਾਉਣ ਦਾ , ਕਿਸੇ ਰੋਂਦੇ ਨੂੰ ਹਸਾਉਣ ਦਾ, ਵਰਦਾਨ ਮਿਲਿਆ ਹੋਇਆ ਮੈਨੂੰ, ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!! ©ਕਰਨ ਸਿੱਧੂ #confused
ਕਰਨ ਸਿੱਧੂ
(ਕੋਈ ਤਾਂ ਹੋਊ) ਕੋਈ ਤਾਂ ਹੋਊ ਜੋ ਦਿਲ ਦਰਿਆ ਮੇਰੇ ਚ ਤਰ ਸਕੇ, ਕੋਈ ਤਾਂ ਹੋਊਂ ਜੋ ਮੇਰੀਆਂ ਅੱਖਾਂ ਰਾਹੀ, ਮੇਰੀ ਰੂਹ ਨੂੰ ਪੜ ਸਕੇ ! ਬਿਨਾਂ ਗੱਲੋਂ ਫਿਕਰ ਮੇਰੀ ਕਰ ਲਵੇ , ਜੋ ਮੇਰੇ ਛੋਟੇ ਛੋਟੇ ਨਖਰੇ ਹੱਸ ਕੇ ਜਰ ਲਵੇ , ਜੋ ਪੁਰਾਣੀਆਂ ਕੁਝ ਤਸਵੀਰਾਂ ਨੂੰ , ਦਿਲ ਦੇ ਘਰ ਚੋਂ ਕੱਢ ਸੁੱਟੂ, ਮੇਰੇ ਦੂਰ ਜਾਣ ਨਾਲ ਜੀਹਦਾ ਸਾਹ ਸੁੱਕੂ , ਕੋਈ ਤਾਂ ਹੋਊ,ਕੋਈ ਤਾਂ ਹੋਊ!! ©ਕਰਨ ਸਿੱਧੂ #confused
ਕਰਨ ਸਿੱਧੂ
ਇਹ ਰਾਤਾ ਵੀ ਕਮਾਲ ਨੇ, ਜੋ ਆਸ਼ਕ ਦਾ ਦਰਦ ਵਡਾਉਦੀਆ ਨੇ ! ਸਾਰੀ ਰਾਤ ਰਵਾ ਕੇ ਆਸ਼ਕ ਨੂੰ , ਇਹ ਰਾਤਾ ਲਗਾਉਂਦੀਆਂ ਨੇ ! ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ , ਰਾਤਾ ਦਾ ਮੁੱਲ ਉਹੀ ਜਾਣਦੇ, ਟੁੱਟੇ ਦਿਲ ਜਿੰਨਾ ਦੇ ਨੇ....!! ©ਕਰਨ ਸਿੱਧੂ #confused
ਕਰਨ ਸਿੱਧੂ
ਪਿਆਰ ਦੀ ਸ਼ੁਰੂਆਤ ਤਾ ਕੀਤੀ ਸੀ, ਪਰ ਪਿਆਰ ਦਾ ਅੰਤ ਨਾ ਮਿਲਿਆ, ਪਿਆਰ ਪਾਉਣ ਲਈ ਕਿਸਮਤ ਨਾਲ ਲੜਿਆ, ਪਿਆਰ ਪਾਉਣ ਦਾ ਵਕ਼ਤ ਨਾ ਮਿਲਿਆ, ਪਿਆਰ ਵਿਚ ਉਡਣਾ ਚਾਹਿਆ, ਪਰ ਖੰਭ ਨਾ ਮਿਲਿਆ, ਪਿਆਰ ਦੇ ਜਖਮਾ ਦਾ ਕੋਈ ਦਾਰੂ ਨਾ ਮਿਲਿਆ, ਸਿੱਧੂ ਰੋਣਾ ਤਾਂ ਚਾਹੁੰਦਾ ਸੀ, ਰੋਣ ਲੀ ਕੋਈ ਮੋਢਾ ਨਾ ਮਿਲਿਆ..........।। ©ਕਰਨ ਸਿੱਧੂ #confused
ਕਰਨ ਸਿੱਧੂ
ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ ਇੱਥੇ ਦਿਲ ਪੜਣੇ ਔਖੇ ਨੇ।। ਰੰਗ ਸਾਂਵਲੇ ਵੀ ਕਿਹੜਾ ਮਿਲਦੇ ਖੁਬਸੂਰਤ ਚਿਹਰੇ ਪਿੱਛੇ ਛੁਪੇ ਧੋਖੇ ਨੇ। ਵਿਸ਼ਵਾਸ ਕਿੱਥੇ ਅੱਜਕਲ੍ਹ ਪਿਆਰਾਂ ਚ ਇੱਥੇ ਤਾਂ ਕਤਲ ਨੱਕ ਦੇ ਕੋਕੇ ਨੇ।। ਦਿਲੋਂ ਚਾਹੁੰਣ ਵਾਲਾ ਬੜਾ ਔਖਾ ਮਿਲਦਾ ਜਿਸਮਾਂ ਦੇ ਆਸ਼ਿਕ ਮਿਲਦੇ ਸੌਖੇ ਨੇ।। ©ਕਰਨ ਸਿੱਧੂ #confused