Find the Latest Status about swasth vichar download from top creators only on Nojoto App. Also find trending photos & videos about, swasth vichar download.
jeet musical world
White ਜਿੰਦ ਨਿਮਾਣੀ ਲੱਖਾਂ ਮੰਜਰ ਦੇਖੇ ਨੇ, ਸਾਧ ਵੀ ਦੇਖੇ ਨਾਲੇ ਕੰਜ਼ਰ ਦੇਖੇ ਨੇ ! ਦੂਜਿਆਂ ਕੋਲੋਂ ਭਾਲੇ ਗੁਣ ਹਮੇਸ਼ਾਂ ਹੀ, ਐਬ ਮੈਂ ਸਾਰੇ ਆਪਣੇ ਅੰਦਰ ਦੇਖੇ ਨੇ! ਦੇਖੀ ਦੁਨੀਆਦਾਰੀ ਨਾਲੇ ਦੁਨੀਆਂ ਵੀ, ਗਰਜ਼ਾਂ ਮਾਰੇ ਕਈ ਪਤੰਦਰ ਦੇਖੇ ਨੇ ! ਰੱਬ ਦੀ ਮੰਨਣ ਵਾਲੇ ਗਿਣ ਲਏ ਉਂਗਲਾਂ ਤੇ, ਵੈਸੇ ਤੇ ਕਈ ਮਸਜਿਦ ਮੰਦਿਰ ਦੇਖੇ ਨੇ ! ਸ਼ਾਨੋ ਸ਼ੌਕਤ ਰੋਕ ਸਕੀ ਨਾ ਜਾਣ ਸਮੇਂ, ਲੱਖਾਂ ਰਾਵਣ ਅਤੇ ਸਿਕੰਦਰ ਦੇਖੇ ਨੇ ! ਜੀਤ, ਕਲਮ ਨੂੰ ਰੋਕੀ ਨਾ ਸੱਚ ਲਿਖਣੇ ਤੋਂ, ਭਾਵੇਂ ਸੱਚ ਤੇ ਚੱਲਦੇ ਖੰਜਰ ਦੇਖੇ ਨੇ !! ✍️ ਜਤਿੰਦਰ ਜੀਤ ©jeet musical world vichar
vichar
read moredark O.G
Unsplash मेरी इतनी सी गलती की आवाज सुन लेते हो कभी खामोशी भी सुन के बताओ !🖤 ©dark O.G #camping #vichar
dark O.G
White जो मुड़ कर भी नहीं देखता हम उसके पीछे! ©dark O.G #good_night #vichar