Find the Latest Status about amninder sandhu from top creators only on Nojoto App. Also find trending photos & videos about, amninder sandhu.
Harchand Singh
ਸੁੰਨਾ ਗੁੱਟ ਵੇਖ ਮੈ ਯਾਰੋ ਏਹੋ ਸੋਚੀ ਜਾਵਾ ਕੀਤਾ ਨਾ ਕੋਈ ਮੈਸੇਜ ਭੈਣਾ ਜੋ ਸਿਗੀਆ ਸੱਜੀਆ ਬਾਹਵਾਂ ਸੰਧੂ ਸਿਹਾ ਸਭ ਬਦਲ ਜਾਂਦੇ ਨੇ ਵੇਖ ਕੇ ਰੁੱਖ ਹਵਾਵਾ,, ਵੇਖ ਕੇ ਰੁੱਖ ਹਵਾਵਾਂ sandhu malleshah### sandhu saab######
Ravneet Singh Sandhu
ਕੋੲੀ ਮਾੜਾ ੳੁਹਦੇ ਬਾਰੇ ਬੋਲੇ ਮੈਂ ੲਿਕ ਸ਼ਬਦ ਵੀ ਜਰਿਅਾ ਨੀ, ਨਿੱਕੀ ਜਿਹੀ ਸੱਟ ਓਹਦੀ ਨਾ ਦੇਖ ਹੋਵੇ ਤੇ ੳੁਹਨੇ ਫਿਕਰ ਮੇਰਾ ਕਦੇ ਕਰਿਅਾ ਨੲੀ, ੳੁਨੇ ਜਾਣ ਨੂੰ ਕਿਹਾ ਤੇ ਮੈਂ ਚਲਾ ਗਿਅਾ ਰਾਹਾਂ ਵਿਚ ਕਿਸੇ ਦੇ ਖੜਿਅਾ ਨੲੀ, ਕਿੰਨੇ ਚਿਰਾਂ ਬਾਦ ਅੱਜ ਮਿਲੀ. ਕਹਿੰਦੀ ਕਿੱਦਾ, ਮੈਂ ਕਿਹਾ ਜੀੳੁਂਂਦਾ ਹੀ ਅਾ ਅਜੇ ਮਰਿਅਾ ਨੲੀ Ravneet-$andhu-Quotes.in sandhu