Find the Latest Status about sheeba akashdeep from top creators only on Nojoto App. Also find trending photos & videos about, sheeba akashdeep.
BALJEET SINGH MAHLA
ਪਿਆਰ ***** ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ***** ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ, "ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ , "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਔਹ ਸਿਆਲਾਂ ਦੀ ਹੀਰ , "ਸੱਸੀ ਸੋਹਣੀ ਵਾਂਗੂੰ ਜਾਪ ਦੀ ਮੇਰੇ ਦਿਲ ਨੂੰ ਉਡੀਕ ਰਹਿੰਦੀ, "ਉਹਦੀ ਮੁਲਾਕਾਤ ਦੀ ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ, "ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਬਲਜੀਤ ਮਾਹਲਾ ਰਹਿੰਦਾ ਹੁਣ, "ਓਹਦੇ ਉੱਤੇ ਲਿੱਖਦਾ ਮੈਨੂੰ ਹਰ ਇੱਕ ਅੱਖਰ ਚ , "ਮੁੱਖ ਓਹਦਾ ਦਿੱਖਦਾ ਬਣ ਜਾਵੇ ਰੱਬਾ ਓਹਦੇ ਨਾਲ ਜੋੜੀ, "ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ****** ਲੇਖਕ :- ਬਲਜੀਤ ਸਿੰਘ ਮਾਹਲਾ ਮੋਬ:- 8054942313 ©BALJEET SINGH MAHLA pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ guri Singh.8 437924103
pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ guri Singh.8 437924103 #Love
read moreBALJEET SINGH MAHLA
ਤੂੰ ਥੋੜ੍ਹੀ ਮਿੱਠੀ ਥੋੜ੍ਹੀ ਨਮਕੀਨ ਕੁੜੀਏ ਤੂੰ ਟਾਪ ਜੀਨਾਂ ਸੂਟਾਂ ਦੀ ਸੌਕੀਨ ਕੁੜੀਏ ਤੇਰੇ ਵ੍ਹਾਈਟ ਸ਼ੂਟ ਉੱਤੇ ਪਿੰਕ ਯੈੱਲੋ ਫੁੱਲ ਨੀ ਤੈਨੂੰ ਵੇਖਦਿਆਂ ਹੋ ਗਿਆਂ ਦੀਵਾਨਾ ਮਿੱਠੀਏ," ਸੁੱਧ ਬੁੱਧ ਗਿਆਂ ਮੈਂ ਤਾਂ ਭੁੱਲ ਨੀ । 😍😍😍 ਜਦੋਂ ਪੋਜ਼ ਜਹੇ ਬਣਾ ਕੇ ਬਿੱਲੋ ਖੜਦੀ ਤੂੰ ਦਿਲਾਂ ਵਿੱਚ ਸੋਹਣੀਏ ਨੀ ਵੜ ਦੀ ਤੂੰ ਬੜੀ ਲੱਗਦੀ ਪਿਆਰੀ ਜਦੋਂ ਵਾਲ ਜਾਂਦੇ ਖੁੱਲ੍ਹ ਨੀ ਤੈਨੂੰ ਵੇਖਦਿਆਂ ਹੋ ਗਿਆਂ ਦੀਵਾਨਾ ਮਿੱਠੀਏ," ਸੁੱਧ ਬੁੱਧ ਗਿਆਂ ਮੈਂ ਤਾਂ ਭੁੱਲ ਨੀ। 🥰🥰🥰 ©BALJEET SINGH MAHLA ਦੀਵਾਨਾ ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ SHîvãM ☬ BHãrdwâJ @Akashdeep✍️
ਦੀਵਾਨਾ ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ SHîvãM ☬ BHãrdwâJ @Akashdeep✍️ #Love
read more