Find the Latest Status about evening landscape by the river essay from top creators only on Nojoto App. Also find trending photos & videos about, evening landscape by the river essay.
Deepali Singh
In life's vast ocean, emotions ebb and flow, A reflection of the soul, where depths are sown. With every wave, a story's told, Of heartache, hope, and moments to behold. We ride the tides, where darkness fades to light, And in the silence, find the beauty of the night. With each emotional wave, we grow, we learn, we rise, And in the stillness, find the peace that opens eyes. ©Deepali Singh #landscape
Ishu Jha
paap sarir nahi vichar karte he orr ganga vicharo ko nahi sarir ko dhota hee ©Ishu Jha #river
Pagal shayer
मोहब्बत बो नही जो दुनिया को दिखाई जाए... मोहब्बत तो बो है जो दूर रहकर भी निभाई जाए... ©Pagal shayer #river
Bishamber Awankhia
ਪੰਜਾਬ ਪੰਜ ਦਰਿਆਵਾਂ ਦਾ ਉਹ ਆਬ ਨਾ ਰਿਹਾ। ਪਹਿਲਾਂ ਜਿਹਾ ਸਾਡਾ ਪੰਜਾਬ ਨਾ ਰਿਹਾ ਪਹਿਲਾਂ ਜਿਹਾ.................... ਮਸਲੇ ਨਾ ਹੱਲ ਹੋਏ ਰੋਜ਼ਗਾਰ ਦੇ, ਦੁੱਖ ਡਾਹਢੇ ਲੱਗੇ ਕਰਜ਼ੇ ਦੇ ਭਾਰ ਦੇ। ਅੱਖਾਂ 'ਚ ਸਬੂਤਾ ਕੋਈ ਖ਼ਾਬ ਨਾ ਰਿਹਾ। ਪਹਿਲਾਂ ਜਿਹਾ...................... ਨੌਜਵਾਨ ਕਿੰਨੇ ਨਸ਼ਿਆਂ 'ਚ ਰੁੱਲ ਗਏ, ਫੁੱਟਬਾਲ, ਦੌੜ ਤੇ ਕੱਬਡੀ ਭੁੱਲ ਗਏ। ਮੂੰਹਾਂ ਉੱਤੋਂ ਰੰਗ ਉਹ ਗੁਲਾਬ ਨਾ ਰਿਹਾ। ਪਹਿਲਾਂ ਜਿਹਾ........ ਜਾਣਬੁੱਝ ਫਸਲਾਂ 'ਤੇ ਜ਼ਹਿਰ ਸੁੱਟਿਆ, ਆਪਣੇ ਭਵਿੱਖ ਦਾ ਹੀ ਸਾਹ ਘੁੱਟਿਆ। ਕਿੰਨੇ ਮਰੇ ਕੋਈ ਵੀ ਹਿਸਾਬ ਨਾ ਰਿਹਾ। ਪਹਿਲਾਂ ਜਿਹਾ......... ਪੰਜ ਦਰਿਆਵਾਂ ਦਾ ਉਹ ਆਬ ਨਾ ਰਿਹਾ। ਪਹਿਲਾਂ ਜਿਹਾ ਸਾਡਾ ਪੰਜਾਬ ਨਾ ਰਿਹਾ। ਬਿਸ਼ੰਬਰ ਅਵਾਂਖੀਆ, 097818 25255 ©Bishamber Awankhia #river