Find the Latest Status about punjabi shayari on yaari dosti from top creators only on Nojoto App. Also find trending photos & videos about, punjabi shayari on yaari dosti.
mk kushwaha jii 01
White ਆਪਣੇ ਪਿਆਰ ਦੇ ਲਈ ਹੋਰ ਕੀ ਮੰਗਾਂ ਮੈਂ ਰੱਬ ਤੋਂ? ©mk kushwaha jii 01 #Punjabi #Shayari #viral
Sukh Sidhu
ਨਹੀਂ ਭੁੱਲਦਾ ਪਿੰਡ ਦੇ ਰਾਹ ਵਰਗਾ, ਇੱਕ ਯਾਰ ਆ ਮੇਰਾ ਮਾਂ ਵਰਗਾ ।। 🫂💕 ©Sukh Sidhu #Yaari
Kundan malviya
evening time ©Kundan malviya dosti positive life quotes shayari on life
dosti positive life quotes shayari on life
read moreKundan malviya
jindgi ka maja sirp or sirf Dosti me hai ©Kundan malviya apni dosti salaamat rahe badmash shayari shayari attitude
apni dosti salaamat rahe badmash shayari shayari attitude
read moremahant Sonu Singh macko
White ਜੇ ਰੱਬ ਨੇ ਇਸ਼ਕ ਬਣਾਇਆ ਹੋਣਾ ਤਾ ਓਣੇ ਵੀ ਅਜਮਾਇਆ ਹੋਣਾ ਫੇਰ ਸਾਡੀ ਤਾ ਔਕਾਤ ਹੀ ਕਿ ਹੈ ਇਸ ਨੇ ਤਾ ਰੱਬ ਨੂੰ ਵੀ ਰਵਾਇਆ ਹੋਣਾ ©mahant Sonu Singh macko #love_shayari #Tranding #Shaayari #me #Punjabi shayari love shayari on love love shayari
#love_shayari #Tranding #Shaayari #me #Punjabi shayari love shayari on love love shayari
read morewah_miss.farooqui_10
Pyaar mohabbat na sahi lekin ek dost hai mere pass Jo mujhe khud se bhi jyada pyaar karta hai , jo mujh par apni sari khushiyan war sakta hai , oye budhdhu idhar udhar kya dekh rahe ho.. tumhari hi toh baat ho Rahi hai..,✨ ©wah_miss.farooqui_10 #Dosti shayari
#Dosti shayari
read moreSukh Sidhu
ਦੁੱਖੀ ਬੈਠਿਆਂ ਦਾ ਮੂਡ ਜੋਂ ਸਵਾਰ ਦਿੰਦੇ ਨੇ, ਸਾਨੂੰ ਤਾਂ ਸਕੂਨ ਸਾਡੇ ਯਾਰ ਦਿੰਦੇ ਨੇ।। 🫂♥️ ©Sukh Sidhu #Yaari
Deepak Dhindoli
a-person-standing-on-a-beach-at-sunset ਪਿਆਰ ਪਾਉਣ ਲਈ ਜਾਣਾ ਪੈਂਦਾ ਰੁੱਸਿਆ ਯਾਰ ਮਨਾਉਣਾ ਪੈਂਦਾ ਉਂਜ ਤਾਂ ਨਾਲ ਕੁਝ ਜਾਣਾ ਨੀ ਪਿਆਰ ਇ ਜਾਣਾ ਤੇ ਕਮਾਉਣਾ ਪੈਂਦਾ ©Deepak Dhindoli #SunSet punjabi shayari shayari on love shayari love
#SunSet punjabi shayari shayari on love shayari love
read moreGagan Deep
Unsplash ਸੋਚਾਂ ਦੇ ਰੰਗ ਹਵਾ ਨਾਲ ਚਲਣ ਵਾਲੇ ਸੁਪਨਿਆਂ ਦੇ ਪੰਖ ਹਨ, ਜਿੰਦਗੀ ਦੇ ਹਰ ਪਲ ਵਿੱਚ ਚਮਕਦਾਰ ਰੰਗ ਹਨ। ਰਾਤਾਂ ਦੇ ਸੱਚੇ ਤਾਰੇ ਦੱਸਦੇ ਹਨ, ਸਫਲਤਾ ਤੇ ਕਾਮਯਾਬੀ ਦੇ ਸੁਨੇਹੇ ਅੰਗ ਹਨ। ਦਿਲ ਦੀ ਧੜਕਨ ਇੱਕ ਰਾਗ ਬਣ ਜਾਵੇ, ਮਨ ਦੇ ਅੰਦਰ ਇੱਕ ਆਗ ਬਣ ਜਾਵੇ। ਮਿਹਨਤ ਨਾਲ ਹਰੇਕ ਗਮ ਖਤਮ ਹੁੰਦਾ ਹੈ, ਸੱਚ ਦੀ ਰਾਹ ’ਚ ਹਰ ਸਵਾਲ ਦਾ ਜਵਾਬ ਹੁੰਦਾ ਹੈ। ਉੱਡ ਦੀਏ ਖਿਆਲ ਤੇ ਪੂਰਾ ਵਿਸ਼ਵ ਦੇਖ, ਦਿਲ ਤੇ ਸਚ ਦਾ ਹਰ ਰੰਗ ਲੇਖ। ਜਿਥੇ ਅੰਧਕਾਰ ਵੀ ਚਮਕਦਾ ਨਜ਼ਰ ਆਵੇ, ਉਥੇ ਜਿੰਦਗੀ ਹਰ ਪਲ ਜਿੱਤ ਹਾਸਲ ਕਰ ਜਾਵੇ। ©Gagan Deep #snow #Shaayari #Punjabi #public #post shayari on life