Find the Latest Status about white nights watercolor from top creators only on Nojoto App. Also find trending photos & videos about, white nights watercolor.
Kamal
White ਹੱਸਦੇ ਹੱਸਦੇ ਖ਼ੁਸ਼ੀਆਂ ਲੰਘੀਆਂ ਪਰ ਇੱਕ ਵੀ ਮੈਥੋਂ ਘੇਰ ਨਾ ਹੋਈ,,! ਦਿਲ ਨੂੰ ਮੈਂ ਸਮਝਾਉਂਦਿਆਂ ਆਖਿਆ ਸੰਭਲ ਜਾ ਹਾਲੇ ਦੇਰ ਨਾ ਹੋਈ,,! ਰਾਤ ਤਾਂ ਰਾਤਾਂ ਵਰਗੀ ਹੀ ਸੀ ਪਰ ਸੁਭਾ ਦੇ ਵਰਗੀ ਸਵੇਰ ਨਾ ਹੋਈ,,! ਸੁਪਨੇ ਵਿੱਚ ਹੀ ਰਹਿ ਗਿਆ ਸੀ ਮੈਂ ਪਰ ਜ਼ਿਸਮ ਦੀ ਮਿੱਟੀ ਢੇਰ ਨਾ ਹੋਈ,,! ਜਿਉਂ ਸਕਦੇ ਸੀ ਮਤਲਬ ਦੇ ਲਈ ਮੈਥੋਂ "ਕਮਲ" ਕੋਈ ਹੇਰ-ਫੇਰ ਨਾ ਹੋਈ,,! ✍️...ਕਮਲ... ©Kamal ####Nights###