Find the Latest Status about poem first class from top creators only on Nojoto App. Also find trending photos & videos.
Gurbhej Singh
White ਚਿਹਰੇ ਤਾਂ ਲੱਖਾਂ ਹੋਵਣਗੇ ਪਰ ਮੈਂ ਖੜਿਆ ਨਹੀ ਦਿਸਣਾ ਜਦ ਹੋਇਆ ਨਾ ਮੈਂ ਇਸ ਜਹਾ ਤੇ ਤੂੰ ਲੱਭਦੇ ਰਹਿ ਜਾਣਾ ਹੋਣੀ ਤਾਂਘ ਬਥੇਰੀਆਂ ਅੱਖਾਂ ਵਿੱਚ ਪਰ ਸਕੁ ਨਹੀਂ ਹੋਣਾ ਤੈਨੂੰ ਤੱਕਣਾ ਨਹੀਂ ਜਿਵੇਂ ਮੈਂ ਤੱਕਦਾ ਤੂੰ ਫੱਬਦੇ ਰਹਿ ਜਾਣਾ ✍️ਗੁਰਭੇਜ ਸਿੰਘ ©Gurbhej Singh #GoodMorning #first_quote #First #poem #Nojoto
#GoodMorning #first_quote #First #poem #Poetry
read more