Nojoto: Largest Storytelling Platform

New ਪੰਜਾਬ ਦੇ ਉਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨ Quotes, Status, Photo, Video

Find the Latest Status about ਪੰਜਾਬ ਦੇ ਉਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨ from top creators only on Nojoto App. Also find trending photos & videos.

    LatestPopularVideo

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਤੇਰੀ ਦਿੱਲੀ ਦਰਵੇਸ਼ ਹੋਈ#ਪੰਜਾਬ ਮੇਰਾ ਪੰਜਾਬ# Ilovepanjab# I LOVE PUNJAB #ਮਿਥਿਹਾਸ

read more

Jass kamboj

ਪੰਜਾਬ ਦੇ ਬੱਬਾ ਸ਼ੇਰ #SAD

read more

ਦੀਪਕ ਸ਼ੇਰਗੜ੍ਹ

#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ

read more
ਜਦ   ਕਦੇ   ਵੀ   ਓਹਨੂੰ   ਮਿਲਣਾ।
ਮਿਲਣਾ  ਲੈ  ਕੇ  'ਦਿਲ'  ਚ  ਚਾਅ।

ਮਿੱਠੀਆਂ - ਮਿੱਠੀਆਂ  ਢੇਰ  ਗੱਲਾਂ।
'ਚੁੱਲ੍ਹੇ'  ਤੇ  ਰਿੱਝਦੀ  ਰਹਿਣੀ  ਚਾਹ।

ਸ਼ਾਦਗੀ,ਨਿਮਰਤਾ ਨੇਕ ਨਿਆਮਤ।
ਸਭ  ਦਿੱਤਾ  ਓਹਦੀ   ਝੋਲ਼ੀ   ਪਾਅ।

ਨੱਕੀ     'ਕੋਕਾ',    'ਕੰਨੀ,   ਝੁਮਕੇ।
'ਫੱਬਤ     ਵੇਖ      ਰੁੱਕਣ     'ਸ਼ਾਹ।

ਰੰਗ    'ਸਾਂਵਲ਼ਾ',    ਲੰਮੇ    ਵਾਲ਼।
ਰਾਹੀ   ਤਕ    ਕੇ   ਭੁੱਲਣ   ਰਾਹ'।

ਓ   ਜਦ   ਵੀ   ਆਖੇ   ਜਾਵਾਂ   ਮੈਂ।
ਮੈਂ   ਮੁੜ   'ਚੁੱਲ੍ਹੇ'   ਧਰਲਾਂ   ਚਾਹ।

©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬ 
#ਪੰਜਾਬੀਸਾਹਿਤ

Maninder Kaur Bedi

ਸੋਹਣਾ ਪੰਜਾਬ #ਸ਼ਾਇਰੀ

read more

ਦੀਪਕ ਸ਼ੇਰਗੜ੍ਹ

#ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ

read more
👊 ਮੰਜ਼ਲ👊
 
ਤਿੱਖੇ  -  ਤਿੱਖੇ   'ਕੰਢੇ    ਰਾਹਾਂ    ਚ'  ਹਜ਼ੂਰ।
ਮਿੱਠਾ - ਮਿੱਠਾ  ਸਰ   ਮਿਹਨਤ  ਦਾ   ਸਰੂਰ।

ਮੰਜ਼ਲ     ਨੂੰ     ਚੜਿਆ    ਵੱਖਰਾ   ਗਰੂਰ।
ਨੇੜੇ - ਤੇੜੇ   ਨਾ  ਜਾਪੇ, ਓ ਹਾਲੇ ਬੜੀ  ਦੂਰ।

ਗਰੀਬੀ'  ਚ  ਜ਼ਨਮੇ  ਤਾਂ  ਸਾਡਾ  ਕੀ  ਕਸੂਰ।
ਤੁਰ  ਜਾਈਏ   ਗੁੰਮਨਾਮ, ਏ  ਨਈਓ  ਮੰਜ਼ੂਰ।

ਨਿੱਕੇ-ਨਿੱਕੇ ਚਾਅ ਸਾਡੇ ਅਸਾਂ ਕਰਨੇ ਆ ਪੂਰ।
ਓਸ  ਮਾਲਕ' ਦੀ ਰਜਾ  ਚ  ਰਹੀਏ  ਗਮਰੂਰ।

©ਦੀਪਕ ਸ਼ੇਰਗੜ੍ਹ #ਮੰਜ਼ਲ 
#ਦੀਪਕ_ਸ਼ੇਰਗੜ੍ਹ 
#ਪੰਜਾਬ 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਪੰਜਾਬ #ਸਮਾਜ

read more

Kamal

ਸ਼ਰਧਾਂਜਲੀ ਬਿਰਹੋਂ ਦੇ ਸੁਲਤਾਨ... ਸ਼ਿਵ ਕੁਮਾਰ ਬਟਾਲਵੀ ਜੀ ਨੂੰ #ਸ਼ਾਇਰੀ

read more

دوندر ماحل

#SAD ਕਿਸੇ ਨੂੰ ਕੋਈ ਸਿਫ਼ਤਾਂ 'ਚ ਮੜ੍ਹੇ ਤੇ ਕਿਸੇ ਨੂੰ ਭੰਡਣ ਵਿੱਚ ਰੱਖਿਆ, ਸ਼ੁਕਰਗੁਜ਼ਾਰ ਓਸ ਦੇ ਜਿਸ ਨੇ ਅੱਡਣ ਨਾਲੋਂ ਵੰਡਣ ਵਿੱਚ ਰੱਖਿਆ। #੧੧੪੫P੧੬੦੪੨੦੨੪

read more
White ਕਿਸੇ ਨੂੰ ਕੋਈ ਸਿਫ਼ਤਾਂ 'ਚ ਮੜ੍ਹੇ ਤੇ ਕਿਸੇ ਨੂੰ ਭੰਡਣ ਵਿੱਚ ਰੱਖਿਆ,
ਸ਼ੁਕਰਗੁਜ਼ਾਰ ਓਸ ਦੇ ਜਿਸ ਨੇ ਅੱਡਣ ਨਾਲੋਂ ਵੰਡਣ ਵਿੱਚ ਰੱਖਿਆ।
#੧੧੪੫P੧੬੦੪੨੦੨੪

©دیویندر محل #SAD ਕਿਸੇ ਨੂੰ ਕੋਈ ਸਿਫ਼ਤਾਂ 'ਚ ਮੜ੍ਹੇ ਤੇ ਕਿਸੇ ਨੂੰ ਭੰਡਣ ਵਿੱਚ ਰੱਖਿਆ,
ਸ਼ੁਕਰਗੁਜ਼ਾਰ ਓਸ ਦੇ ਜਿਸ ਨੇ ਅੱਡਣ ਨਾਲੋਂ ਵੰਡਣ ਵਿੱਚ ਰੱਖਿਆ।
#੧੧੪੫P੧੬੦੪੨੦੨੪

دوندر ماحل

ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ, ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। #੧੧੦੧P੧੪੦੪੨੦੨੪ #dawindermahal #dawindermahal_11 # #Comedy #Mahal #MahalRanbirpurewala

read more
ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ,
ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ 
ਬੇਹੱਦ ਲਾਜ਼ਮੀ ਹੁੰਦਾ ਹੈ।
#੧੧੦੧P੧੪੦੪੨੦੨੪

©دیویندر محل ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ,
ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ।
#੧੧੦੧P੧੪੦੪੨੦੨੪
#dawindermahal #dawindermahal_11 #

Goppy Zirewala

ਚੋਣ ਅਖਾੜਾ 2024 #hunarbaaz

read more
loader
Home
Explore
Events
Notification
Profile