Find the Latest Status about aptan bindu from top creators only on Nojoto App. Also find trending photos & videos about, aptan bindu.
Balwinder Kaur Bindu
ਅੱਜਕਲ੍ਹ ਮੇਰੇ ਲਈ ਹਰ ਦਿਨ ਛੋਟਾ ਪੈ ਜਾਂਦਾ ਐ ਖ਼ੌਰੇ ਕਿੰਨ੍ਹਾ ਹੀ ਕੁਝ ਕਰਨ ਵਾਲਾ ਰਹਿ ਜਾਂਦਾ ਐ ਬੜਾ ਹੀ ਔਖਾ ਹੋ ਜਾਂਦਾ ਐ ਆਪਣੇ ਲਈ ਸਮਾਂ ਕੱਢਣਾ ਦਿਮਾਗ਼ ਚ ਘੁੰਮਦਿਆਂ ਅੱਖਰਾਂ ਨੂੰ ਕਾਗਜ਼ਾਂ ਤੇ ਛੱਡਣਾ ਇੱਧਰੋਂ ਚੁੱਕ ਗ਼ਜ਼ਲਾਂ ਦੀਆਂ ਸਤਰਾਂ ਉੱਧਰ ਨੂੰ ਧਰਨੀਆਂ ਦੋ ਗੱਲਾਂ ਬੈਠ ਕੇ ਕਿਸੇ ਅਧੂਰੀ ਕਵਿਤਾ ਨਾਲ ਕਰਨੀਆਂ ਕਹਾਣੀ ਦੇ ਕਿਸੇ ਪਾਤਰ ਨਾਲ ਬੈਠ ਵਕਤ ਬਿਤਾਉਣਾ ਕਿਸੇ ਖੁੱਲ੍ਹੀ ਜਿਹੀ ਕਵਿਤਾ ਨੂੰ ਸੁੱਖ ਦੁੱਖ ਸੁਣਾਉਣਾ ©Balwinder Kaur Bindu #Bindu #poatry
Bindu Manchikalapudi
WHY.....???? You know some things won't change. But, why do you expect and hope for the same thing to happen? You know they can't be yours. But, why do you dream your whole life with them? You know they even don't care about your feelings. But, why their feelings matter to you? * * Ever thought about these things.....???? Ever cried in dark nights by questioning yourself...????? * * If Yes, Do you know the reason???? Yeah... U r right... EXPECTATIONS that too your own...You know they are happy and moved on, then why you are stressing yourself too much. Don't overthink, nothing is going to change. So just go with the flow... And be HAPPY🤘 #bindu #B