Nojoto: Largest Storytelling Platform

New ਸਫ਼ਰ ਸ਼ਾਇਰੀ Quotes, Status, Photo, Video

Find the Latest Status about ਸਫ਼ਰ ਸ਼ਾਇਰੀ from top creators only on Nojoto App. Also find trending photos & videos.

Harman

#leafbook ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਪੰਜਾਬੀ ਸ਼ਾਇਰੀ ਫੋਟੋਆ ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ

read more
Unsplash pehlan meri zindagi nu rakh 
mar ke hun menu kehna ae tera ni aa mein

©Harman #leafbook #Nojoto  ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਪੰਜਾਬੀ ਸ਼ਾਇਰੀ ਫੋਟੋਆ ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ

gurniat shayari collection

#sad_qoute ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਪੰਜਾਬੀ ਸ਼ਾਇਰੀ Attitude

read more
White ਕਿਧਰ ਨੂੰ ਲੈ ਗੇ ਰਾਸਤੇ ਏਹੇ
ਨ ਜ਼ਿੰਦਗੀ ਜੀਅ ਪਾਏ
ਨ ਮੌਤ ਸਕੂਨ ਦੀ ਆਈ
ਲੱਗ ਗਿਆ ਸ਼ਰਾਪ 
ਖ਼ੁਸ਼ੀਆਂ ਨੂੰ 
ਖਾ ਗਿਆ ਹਰ ਸੁੱਖ ਨੂੰ

©gurvinder sanoria #sad_qoute  ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਪੰਜਾਬੀ ਸ਼ਾਇਰੀ Attitude

Dolly

#sad_quotes ਸਫ਼ਰ ਸ਼ਾਇਰੀ

read more
White pusha 2 kon kon jaaye ga dekhne like aur follow kree jo bhe jaaye comment me btaae

©Gagan RamGdia #sad_quotes  ਸਫ਼ਰ ਸ਼ਾਇਰੀ

Jaspal Sidhu

#love_shayari ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ

read more
White ਰੱਬ ਤਾ‌ ਕਿਸੇ ਨੇ ਦੇਖਿਆ ਨਹੀਂ
ਪਰ ਜਿਸ ਤੋ ਪਿਆਰ ਤੇ ਇੱਜ਼ਤ 
ਮਿਲ਼ੇ ਉਹ ਰੱਬ ਹੀ ਹੁੰਦਾ,,

©Jaspal Sidhu #love_shayari  ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ

Aman Majra

ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਸਫ਼ਰ ਸ਼ਾਇਰੀ

read more
मदहोश मत करो मुझे अपना चेहरा दिखा कर,

मोहब्बत अगर चेहरे से होती तो खुदा दिल नही बनाता...

©Aman Majra  ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਸਫ਼ਰ ਸ਼ਾਇਰੀ

Maninder Kaur Bedi

#sad_quotes ਸਫ਼ਰ ਸ਼ਾਇਰੀ

read more
White ਚੱਲ ਜਿੰਦੇ 
ਚੱਲ ਘੁੰਮਣ ਚੱਲੀਏ 
ਲੁੱਟੀਏ ਮੌਜ ਬਹਾਰਾਂ ਨੂੰ 
ਇੱਕ ਪਲ ਦਾ ਨਹੀਂ ਵਸਾਹ 
ਖੁਸ਼ੀਆਂ ਨਾਲ ਤੂੰ ਸਾਂਝ ਵਧਾ
ਮੁੜ ਨਾ ਇੱਥੇ ਦੁਬਾਰਾ ਆਉਣਾ 
ਕਰ ਲੈ ਮਨ ਦੇ ਪੂਰੇ ਚਾਅ
ਚੱਲ ਜਿੰਦੇ ਚੱਲ ਘੁੰਮ ਕੇ ਆ

©Maninder Kaur Bedi #sad_quotes  ਸਫ਼ਰ ਸ਼ਾਇਰੀ

Raman

ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ

read more

Rajdeep Singh

#good_night ਸਫ਼ਰ ਸ਼ਾਇਰੀ

read more
White ਦੂਰੀਆਂ ਭਾਵੇਂ ਲੱਖ ਹੋਵਣ,
ਪਰ ਵੱਖ ਨਾ ਹੋਵੀਂ ਸਾਡੇ ਤੋਂ,
ਤੇਨੂੰ ਰੋਣਾਂ ਪੈ ਜਾਉਂਗਾ ਉਮਰਾਂ ਦਾ,
ਸੱਜਣਾਂ ਬਾਅਦ ਮੇਰੇ ਜਨਾਜ਼ੇ ਤੋਂ,
ਸਾਡੇ ਵਰਗਾ ਯਾਰ ਨਹੀਂ ਲੱਭਣਾ,
ਭਾਵੇਂ ਮੰਗ ਲਈ ਮੱਕੇ ਜਾਂ ਫਿਰ ਕਾਬੇ ਤੋਂ,..✍️

R.S.writer.98..✍️

©Rajdeep Singh #good_night  ਸਫ਼ਰ ਸ਼ਾਇਰੀ

Aman Majra

#love_shayari ਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad

read more
White ਪਿਛਲੇ ਤਿੰਨ ਸਾਲਾਂ ਤੋਂ ਮੇਰਾ ਓਹਦੇ ਨਾਲ ਕੋਈ ਲੈਣ ਦੇਣ ਨੀ,
ਪਤਾ ਨਹੀਂ ਕਿਉਂ ਵਿਛੋੜਾ(ਦਰਦ) ਮੈਥੋਂ ਅੱਜ ਵੀ ਹੁੰਦਾ ਸਹਿਣ ਨੀ...
ਅਮਨ ਮਾਜਰਾ

©Aman Majra #love_shayari  ਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad

nirvair singh

ਸ਼ਾਇਰੀ ਸੁਰਜੀਤ ਪਾਤਰ 2ਲਾਈਨ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ Attitude ਆਸ਼ਕੀ ਪੰਜਾਬੀ ਸ਼ਾਇਰੀ

read more
loader
Home
Explore
Events
Notification
Profile