Find the Latest Status about ਪਹਿਲੀ ਵਾਰੀ ਦਿਲ ਟੁੱਟਿਆ from top creators only on Nojoto App. Also find trending photos & videos.
ਅਜਨਬੀ ਮੁਸਾਫ਼ਿਰ
White ਵਕਤ ਬੁਰਾ ਹੀ ਸਹੀ, ਬਹੁਤ ਕੁੱਝ ਸਿਖਾ ਕੇ ਤੇ ਜਾਂਦਾ। ਆਪਣੇ ਤੇ ਪਰਾਏ ਦਾ ਅਹਿਸਾਸ ਕਰਾਕੇ ਜਾਂਦਾ। ਸੁਖਵੰਤ ਮੱਦੋਕੇ ©ਅਜਨਬੀ ਮੁਸਾਫ਼ਿਰ #sad_quotes ਦਸਤਕ ਦਿਲ ਦੀ ਆਵਾਜ਼
#sad_quotes ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
ਜ਼ਿੰਦਗੀ ਅਨੰਦ ਦਿੰਦੀ ਆ, ਕਿਸੇ ਦੇ ਸੰਗ ਦਿੰਦੀ ਆ, ਕਿਸੇ ਦਾ ਸੰਗ ਦਿੰਦੀ ਆ। ਸੁਖਵੰਤ ਮੱਦੋਕੇ ©ਅਜਨਬੀ ਮੁਸਾਫ਼ਿਰ #Oscar ਦਸਤਕ ਦਿਲ ਦੀ ਆਵਾਜ਼
#Oscar ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
ਕੁਝ ਪਲ ਦੀ ਮੁਲਾਕਾਤ, ਉਮਰਾਂ ਤੱਕ ਛਾਪ ਛੱਡ ਜਾਂਦੀ ਧੁੰਦਲੀ ਤਸਵੀਰ ,ਇਕ ਅਹਿਸਾਸ ਛੱਡ ਜਾਂਦੀ। ਸੁਖਵੰਤ ਮੱਦੋਕੇ ©ਅਜਨਬੀ ਮੁਸਾਫ਼ਿਰ #Yaari ਦਸਤਕ ਦਿਲ ਦੀ ਆਵਾਜ਼
#Yaari ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ ਕਿਸੇ ਇਬਾਦਤ ਖ਼ਾਨੇ ਤੋਂ ਉਜਾੜੇ ਵਾਲੇ ਰਾਹ ਸੁਖਵੰਤ ਮੱਦੋਕੇ ©Koi Ni Lag Jo Pta Shad V Hun #dhoop ਦਸਤਕ ਦਿਲ ਦੀ ਆਵਾਜ਼
#dhoop ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
Unsplash ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ ਕਿਸੇ ਇਬਾਦਤ ਖ਼ਾਨੇ ਤੋਂ ਉਜਾੜੇ ਵਾਲੇ ਰਾਹ ਸੁਖਵੰਤ ਮੱਦੋਕੇ ©Koi Ni Lag Jo Pta Shad V Hun #lovelife ਦਸਤਕ ਦਿਲ ਦੀ ਆਵਾਜ਼
#lovelife ਦਸਤਕ ਦਿਲ ਦੀ ਆਵਾਜ਼
read moreدوندرماہل
ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ, ਸਭ ਨੇ ਆਪਣੇ ਭਾਵ ਮੂਹਰੇ ਰੱਖੇ, ਬੋਲਣਾ ਨਹੀਂ ਸੀ ਮੈਂ, ਫਿਰ ਵੀ ਮੈਂ ਬੋਲਿਆ, ਹੋਈ ਗ਼ੁਸਤਾਖ਼ੀ ਸਭ ਪਾਸੋਂ, ਭਾਰ ਮਾਸਾ ਰੱਤੀ ਹੇਠ ਉੱਤੇ ਇੱਦਾਂ ਨਹੀਂ ਜਾਂਦਾ ਤੋਲਿਆ, ਹੁੰਦੇ ਵਹਿਮ ਦਿਲਾਂ ਅੰਦਰ ਤਾਂ ਜ਼ਰੂਰ ਕੱਢ ਲੈਂਦੇ, ਨਿਕਲਿਆ ਕੁੱਝ ਵੀ ਨਹੀਂ ਜਦ-ਜਦ ਵੀ ਦਿਲ ਨੂੰ ਖੋਲਿਆ, ਕਸੂਰ ਨਹੀਂ ਇਹ ਵਕ਼ਤ ਦੇ ਨੇ ਉਤਰਾਅ ਚੜ੍ਹਾਅ, ਨਿਮਾਣਾ, ਨਾ-ਕਾਬਿਲ ਸ਼ਾਇਰ ਹੈ ਬੋਲਿਆ, ਉਹਨੇ ਕੀ ਖੱਟਣਾ ਏ ਯਾਰਾਂ ਸੰਸਾਰ ਅੰਦਰੋਂ, ਜਿੰਨੇ ਹੱਥੀ ਲਾ ਬਾਲ ਸ਼ਿਵਾਂ ਫਰੋਲਿਆਂ, ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ। #੧੨੦੦P੦੯੧੨੨੦੨੪ ©دوندرماہل ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ,
ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ,
read moreRakesh Ladhrh Robert
White ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ ਗਈ, "ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ | ©Rakesh Ladhrh Robert #love_shayari ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ
#love_shayari ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ
read more