Find the Latest Status about best angry birds game from top creators only on Nojoto App. Also find trending photos & videos about, best angry birds game.
Baljit Hvirdi
ਜੇ ਚਾਹੁੰਦਾ ਤਾਂ ਨਾ ਜਾਣੇ...! ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ। ਫਰੇਬ ਦਾ ਪਾ ਚੋਗਾ,ਰੱਖ ਗੁਲਾਮ ਸਦੀਆਂ ਤੱਕ, ਮੈਂ ਸਦਰਾਂ ਇਹਨਾਂ ਦੀਆਂ ਉਜਾੜ ਦਿੰਦਾ। ਜੇ ਚਾਹੁੰਦਾ ਤਾਂ ਨਾ ਜਾਣੇ...! ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ। ਖੰਭਾਂ ਨੂੰ ਕਰ ਕਲਮ...! ਉਡਾਰੀਆਂ ਇਹਨਾਂ ਦੀਆਂ ਖੋਹ ਲੈਂਦਾ, ਹੱਦ ਅਸਮਾਨ ਦੀ ਖੋਹ ਕੇ ਫਿਰ, ਕਿਸੇ ਪੈਰਾਂ ਹੇਠ ਲਿਤਾੜ ਦਿੰਦਾ, ਜੇ ਚਾਹੁੰਦਾ ਤਾਂ ਨਾ ਜਾਣੇ...! ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ। ਕਿਸੇ ਰਾਤ ਦੇ ਵਿੱਚ ਰਿਹਾਅ ਕਰਦਾ...! ਹਰ ਮੰਜ਼ਿਲ ਬੇਨਿਸ਼ਾਂ ਕਰਦਾ, ਬੇਰੁਖੀ ਦਾ ਬਣਿਆ ਓਹ ਆਲ੍ਹਣਾ ਵੀ ਫਿਰ, ਮੈਂ ਨਾਲ਼ ਤੈਸ਼ ਦੇ ਸਾੜ ਦਿੰਦਾਂ, ਜੇ ਚਾਹੁੰਦਾ ਤਾਂ ਨਾ ਜਾਣੇ...! ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ। ©Baljit Hvirdi #Birds
Balwant Mehta
परिंदों की तरह रहना,आज़ादी की हवा में। उड़ने की आस लगाना,हर मंज़िल को छूना, बादलों से बातें करना,खुशियों की भरमार में। सूर्य किरण को अपनाना,रोशनी की राह में। धूप के साथ झूलना,खुली आसमान के नीचे। दिल की बातें बोलना,आज़ादी की हवा में। ©Balwant Mehta #Birds
suwarta
जब तक उडना सिख नही लेते और परो मे जान नही आती तब तक ही परीन्दे हमारा हाथ थामे रहते है. एक बार उडना आ गया तो परीन्दे बुढे माबाप के हाथ थामना भूल जाते है और छोड देते है उन्है ठोकरे खाने के लिये ©suwarta #Birds