Find the Latest Status about sufi festival mumbai from top creators only on Nojoto App. Also find trending photos & videos about, sufi festival mumbai.
Kshitij Raj
साहित्य विधा में कोई शायरी गजल कविता छंद लिख दें, बेलगाम बिगड़ैल अमीरजादे की जवानी पे दंड लिख दें, न्याय व्यवस्था पर खड़ा सवाल प्रक्रिया को पाखंड लिख दें, जब हत्यारे जमानत में 300 शब्दों का निबंध लिख दें।। खामोश ©Kshitij Raj #Mumbai
Vishal Bangotra
White ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ ਬਲਦੇ ਦੇਖੇ। ਹੀਰੇ ਦਾ ਕੋਈ ਮੁੱਲ ਨਾ ਜਾਣੇ, ਇੱਥੇ ਖੋਟੇ ਸਿੱਕੇ ਆਪਾਂ ਚਲਦੇ ਦੇਖੇ। ਜਿੰਨਾ ਦਾ ਜੱਗ ਤੇ ਕੋਈ ਨਹੀਂ, ਉਹ ਵੀ ਪੁੱਤਰ ਪਲਦੇ ਦੇਖੇ। ਉਸਦੀ ਰਹਿਮਤ ਦੇ ਨਾਲ ਬੰਦੇ, ਪਾਣੀ ਉੱਤੇ ਚੱਲਦੇ ਦੇਖੇ। ਲੋਕੀ ਕਹਿੰਦੇ ਦਾਲ ਨਈ ਗਲਦੀ, ਮੈਂ ਤੇ ਪੱਥਰ ਗਲਦੇ ਦੇਖੇ। ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਦੇਖੇ। ਕਈਂ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਂਵਾਂ... ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾਂ ਸ਼ੁਕਰ ਮਨਾਵਾਂ। (ਬਾਬਾ ਬੁੱਲ੍ਹੇ ਸ਼ਾਹ) ©Vishal Bangotra #sad_shayari #nojotopunjabi #bababulleshahji #sufi