Find the Latest Status about shokki dhingra from top creators only on Nojoto App. Also find trending photos & videos about, shokki dhingra.
Vicky wanted
ਧੰਨਵਾਦ ਜੀ ©Vicky wanted Anupriya –Varsha Shukla Barkha Sakshi Dhingra Sudha Tripathi Hinduism
Anupriya –Varsha Shukla Barkha Sakshi Dhingra Sudha Tripathi Hinduism
read moreVicky wanted
ਰੁੱਖ ਇਹ ਧਰਤੀ ਬਿੱਲਕੁਲ ਸੁੰਨੀ ਸੀ, ਰੁੱਖ ਧਰਤੀ ਦਾ ਸ਼ਿੰਗਾਰ ਬਣੇ। ਜਦ ਸਾਨੂੰ ਬੜੀ ਜਰੂਰਤ ਸੀ, ਰੁੱਖ ਸਾਡੇ ਪਾਲਣਹਾਰ ਬਣੇ। ਤਨ ਢਕਣੇ ਲਈ ਪੱਤੇ ਦਿੱਤੇ, ਖਾਵਣ ਲਈ ਦਿੱਤੇ ਫਲ ਸਾਨੂੰ। ਸੀ ਜੀਣਾ ਮੁਸ਼ਕਿਲ ਅੱਜ ਸਾਡਾ, ਰੁੱਖਾ ਨੇ ਦਿੱਤਾ ਕੱਲ੍ਹ ਸਾਨੂੰ। ਰੱਖਿਆਂ ਨਹੀਓ ਕੁਝ ਆਪਣੇ ਲਈ, ਦੇ ਦਿੱਤਾ ਆਪਣਾਂ ਸਭ ਸਾਨੂੰ। ਜਦ ਸਰਦੀ ਦੇ ਵਿੱਚ ਠਰੇ ਅਸੀ, ਇਹਨਾਂ ਕਿਹਾ ਲਗਾ ਲੈ ਅੱਗ ਸਾਨੂੰ। ਖੁਦ ਝੱਲਕੇ ਧੁੱਪਾ ਜੇਠ ਦੀਆਂ, ਸਾਨੂੰ ਛਾਵੇਂ ਬਿਠਾਇਆਂ ਰੁੱਖਾਂ ਨੇ। ਕਦੇ ਮੱਥੇ ਤਿਉੜੀ ਨਹੀਂ ਪਾਈ, ਸਾਨੂੰ ਸੀਨੇ ਲਾਇਆਂ ਰੁੱਖਾਂ ਨੇ। ਕੁਝ ਘਟ ਨਹੀਓ ਜਾਣਾਂ ਤੇਰਾ, ਰੁੱਖਾਂ ਨੂੰ ਪਾਣੀ ਪਾਇਆਂ ਕਰ। ਜੇ ਰੁੱਖਾਂ ਦੇ ਨਾਲ ਪਿਆਰ "ਵਿੱਕੀ", ਹਰ ਮਹੀਨੇ ਦੋ ਰੁੱਖ ਲਾਇਆਂ ਕਰ। ©Vicky wanted #Exploration –Varsha Shukla Anupriya Sakshi Dhingra Pooja Udeshi Sudha Tripathi
#Exploration –Varsha Shukla Anupriya Sakshi Dhingra Pooja Udeshi Sudha Tripathi
read moreDr. Bhagwan Sahay Meena
White शीर्षक - करवाचौथ गगन के चंद्र को धरा चन्दिका बुला रही। साथ जन्म के बंधन को करवा चौथ निभा रही। कार्तिक मास की कृष्ण चतुर्थी पर सुहागिन, उजले चाँद के दर्शन में अपना चाँद निहार रही। सोलह श्रृंगार कर लाल जोड़े में रूपसी, मां पार्वती से अखंड सौभाग्यवती का वर मांग रही। वनिता सजाकर थाल अक्षत कुक्कुंम मोली से, आत्मा ईश से परमात्मा की दीर्घायु मांग रही। सदा देदिप्यमान रहे मेरा चांद जीवन पटल पर, सुहागिन छलनी से अपने चांद को निहार रही। प्राणप्रिय हेतु निर्जल निराहार अर्धांगिनी, विधाता से जीवन पथ में उज्ज्वल चांदनी मांग रही। अमर सुहाग रहे, अमर श्रृंगार रहे, मेरे पति परमेश्वर चकोरी चांद देख रही। डॉ॰ भगवान् सहाय मीना बाड़ा पदमपुरा, जयपुर, राजस्थान ©Dr. Bhagwan Sahay Meena #Karwachauth करवाचौथ कविता कोश प्रेरणादायी कविता हिंदी प्रेम कविता प्यार पर कविता कविताएं Ritu Tyagi Mahi नीता चौधरी Sakshi Dhingra Anu
#Karwachauth करवाचौथ कविता कोश प्रेरणादायी कविता हिंदी प्रेम कविता प्यार पर कविता कविताएं Ritu Tyagi Mahi नीता चौधरी Sakshi Dhingra Anu
read moreVicky wanted
ਮੌਤ ਜਦ ਦੁਨੀਆਂ ਤੋਂ ਰੁਕਸਤ ਹੋਣਾ, ਜੱਗ ਉੱਤੇ ਮੁੜਕੇ ਨਹੀਂ ਆਉਣਾਂ। ਮਿੱਟੀ ਵਿੱਚੋਂ ਜਨਮ ਲਿਆ ਤੂੰ, ਮੁੜ ਮਿੱਟੀ ਵਿੱਚ ਮਿੱਟੀ ਹੋਣਾ। ਜਿੰਨ੍ਹਾ ਉੱਪਰ ਮਾਣ ਕਰੇ ਤੂੰ, ਉਹਨਾ ਦੇਖਣ ਤੱਕ ਨਹੀਂ ਆਉਣਾਂ। ਰੁਸ ਜਾਣਾ ਤੈ ਦੁਨੀਆਂ ਨਾਲੋਂ, ਨਹੀ ਕਿਸੇ ਨੇ ਆਣ ਮਨਾਉਣਾ। ਸੁੱਚਾ ਨਹਾਉਣਾ ਦੋ ਵਾਰੀ ਦਾ, ਇੱਕ ਜੰਮਿਆਂ ਇੱਕ ਮਰਕੇ ਨਹਾਉਣਾ। ਨਾਮ ਧਿਆ ਲੈ ਉਸ ਮਾਲਕ ਦਾ, ਜੋ ਹੈ ਤੇਰੇ ਨਾਲ ਖਲੋਣਾ। ਚੰਗੇ ਕ੍ਰਮ ਕਰੀ ਜਾ ਬੰਦੇ, ਹਿਸਾਬ ਤੇਰੇ ਕਰਮਾਂ ਦਾ ਹੋਣਾ। ਅਮਰ ਨਹੀ ਕੋਈ ਏਥੇ "Vicky", ਮੌਤ ਭੈੜੀ ਨੇ ਸਭ ਨੂੰ ਆਉਣਾਂ। ਮੌਤ ਭੈੜੀ ਨੇ ਸਭ ਨੂੰ ਆਉਣਾਂ।। ©Vicky wanted #Death –Varsha Shukla Sakshi Dhingra Sudha Tripathi Pooja Udeshi Anshu writer ਜੀਵਨ ਅਤੇ ਮੌਤ
#Death –Varsha Shukla Sakshi Dhingra Sudha Tripathi Pooja Udeshi Anshu writer ਜੀਵਨ ਅਤੇ ਮੌਤ
read moreVicky wanted
तारे ਜਾਨ ਨਾਲੋ ਵੱਧ ਉਹਨੂੰ ਕੀਤਾ ਮੈ ਪਿਆਰ, ਉਹਨੇ ਕੀਤਾ ਹੀ ਨਾਂ ਮੇਰੇ ਉੱਤੇ ਭੋਰਾ ਇਤਬਾਰ। ਮੇਰੇ ਪਿਆਰ ਉੱਤੇ ਉਹਨੂੰ ਆਇਆ ਨਾਂ ਯਕੀਨ, ਅਸੀਂ ਜਿੰਦਗੀ ਗੁਆਂ ਲਈ ਯਾਰੋ ਅੱਖਾਂ ਕਰ ਚਾਰ । ਹਾਰਿਆ ਨਾਂ ਕਦੇ ਜੋ ਸੀ ਜਿੱਤਣੇ ਦਾ ਸ਼ੌਕੀ, ਓਹੀ ਗਿਆ ਅੱਜ ਆਪਣੇ ਸੱਜਣ ਹੱਥੋ ਹਾਰ । ਜੇ ਉਹ Vicky ਦੇ ਪਿਆਰ ਦਾ ਯਕੀਨ ਕਰ ਲੈਂਦਾ, ਦਿੰਦਾ ਅੰਬਰਾਂ ਦੇ ਤਾਰੇ ਉਹਦੇ ਪੈਰਾਂ ਚ. ਖਿਲਾਰ। ©Vicky wanted ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad Anshu writer –Varsha Shukla Sakshi Dhingra Sudha Tripathi Anuradha Sharma
ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad Anshu writer –Varsha Shukla Sakshi Dhingra Sudha Tripathi Anuradha Sharma
read more