Nojoto: Largest Storytelling Platform

New chai couple Quotes, Status, Photo, Video

Find the Latest Status about chai couple from top creators only on Nojoto App. Also find trending photos & videos about, chai couple.

    LatestPopularVideo

ਕਰਨ ਸਿੱਧੂ

ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ,
ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ,
ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ,
ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ।
ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ,
ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ,
ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ,
ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ।

©ਕਰਨ  ਸਿੱਧੂ #chai

Ashok Kumar

chai #शायरी

read more

Shalini P

Quotes_of_the_day

#chai

read more

Meenakshi

एज़ाज़ बेबाक़

#chai #Life

read more

Ramnik

Deep Dhaliwal Moga

ਆਪ ਸਭ ਨੂੰ "ਖਾਲਸਾ ਸਾਜਨਾ ਦਿਵਸ" ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ.. ✍️ਦੀਪ

©Deep Dhaliwal Moga #chai

Mounika M Mounika M

#Couple lovely couple💝 #Love

read more

Meenakshi

loader
Home
Explore
Events
Notification
Profile