Find the Latest Status about aman pratap singh from top creators only on Nojoto App. Also find trending photos & videos about, aman pratap singh.
Madhur Choubey
जो मिल भी जाये अब वो तो हम भी हम ना हों #बेचैन, #नज़र #YourQuoteAndMine Collaborating with Aman Pratap Singh
BALJEET SINGH MAHLA
ਪੰਜਾਬ ਅੱਖਾਂ ਖੁਲੀਆਂ ਚ ਆਇਆ ਮੈਨੂੰ ਖ਼ਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ******* ਵੱਡੇ ਛੋਟਿਆਂ ਦਾ ਦਿਲੋਂ ਹੁੰਦਾ ਸਤਿਕਾਰ ਸੀ ਭੋਲੇ ਭਾਲੇ ਮੁੱਖੜੇ ਤੇ ਦਿਲਾਂ ਚ ਪਿਆਰ ਸੀ ਸੀ ਸੱਚੇ ਮੁੱਖੜੇ ਨਾ ਚੇਹਰੇ ਤੇ ਨਕਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਸੂਟਾਂ ਨਾਲ ਚੁੰਨੀਆਂ ਤੇ ਸਾਦਗੀ ਸ਼ਿੰਗਾਰ ਸੀ ਪੈਰਾਂ ਵਿੱਚ ਝਾਂਜਰਾਂ ਤੇ ਜੁੱਤੀ ਤਿੱਲੇਦਾਰ ਸੀ ਸੀ ਤਿੱਖੇ ਨੈਣ ਮੁੱਖ ਲੱਗਦਾ ਗੁਲਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਮੇਲਿਆਂ ਚ ਗੱਬਰੂ ਵਿਖਾਉਂਦੇ ਹੁੰਦੇ ਰੰਗ ਸੀ ਜਿਗਰੇ ਪਹਾੜਾਂ ਵਾਂਗੂੰ ਹੌਂਸਲੇ ਬੁਲੰਦ ਸੀ ਏ ਜਿੰਦ ਨਸ਼ਿਆਂ ਚ ਕਰੋ ਨਾ ਖ਼ਰਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਦਾਦੇ ਬਾਬੇ ਪਿਆਰੀਆਂ ਸੁਣਾਉਂਦੇ ਹੁੰਦੇ ਬਾਤਾਂ ਸੀ ਫੋਨਾਂ ਜਿਹੀਆਂ ਹੁੰਦੀਆਂ ਨਾ ਉਦੋਂ ਏਹ ਸੁਗਾਤਾਂ ਸੀ ਗੱਲਾਂ ਖਰੀਆਂ ਦੇ ਮਿਲਦੇ ਆ ਲਾਭ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਯਮਲੇ ਤੇ ਮਾਨ ਵਾਂਗੂੰ ਤੁਸੀਂ ਸੱਚ ਗਾ ਲਵੋ ਪੰਜਾਬੀ ਵਿਰਸੇ ਨੂੰ ਮੇਰੇ ਹਾਣੀਉ ਬਚਾ ਲਵੋ ਬਲਜੀਤ ਮਾਹਲਾ ਸੱਚ ਲਿਖੇ ਜਨਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਲੇਖਕ: ਬਲਜੀਤ ਸਿੰਘ ਮਾਹਲਾ✍🏻 ਮੋਬ: 7888332802 📱 ©BALJEET SINGH MAHLA Punjab ਰੂਪ ਕਿਰਨ ਸਿੱਧੂ Gurtej Singh @Akashdeep✍️ Sabi Aman Pratap Singh
Aman Pratap Mau
सिस्टम🤞के दायरे🖐️में रहिए 🦾 सम्मान 🙏सबको👆मिलेगा...❤️ ©Aman Pratap Mau #@Aman Pratap Mau #selfhate
Anil Kumar Jaswal
राम और रावण में युद्ध, रावण कहां होता चित, आखिर भविषण आया आगे, प्रभु नावी का निशाना लेकर, तीर दागें, जैसे ही नावी हुई भेद, रावण हो गया ढेर। यही था पर्व विजय दशमी का, दशहरे के नाम से, लोगों में प्रचलित। इसका परिणाम, अगर पराई स्त्री का अनिछा से करोगे हरण, तो विनाश आएगा तुरंत। ©Anil Kumar Jaswal #Dussehra2021 Rakesh 45 Akash Sitaprao Nitin Pratap Singh Aman Naresh Singh Thakur
Anil Kumar Jaswal
राम और रावण में युद्ध, रावण कहां होता चित, आखिर भविषण आया आगे, प्रभु नावी का निशाना लेकर, तीर दागें, जैसे ही नावी हुई भेद, रावण हो गया ढेर। यही था पर्व विजय दशमी का, दशहरे के नाम से, लोगों में प्रचलित। इसका परिणाम, अगर पराई स्त्री का अनिछा से करोगे हरण, तो विनाश आएगा तुरंत। ©Anil Kumar Jaswal #Dussehra2021 Rakesh 45 Akash Sitaprao Nitin Pratap Singh Aman Naresh Singh Thakur
Anushant Kumar Annu
Rahul Barod Mali
Anil Kumar Jaswal
आजा मेरी बाहों में ऐसे, हो जाऊंगा तेरे इश्क में तरोतर, जब दो गर्म सांसें हो जाएगी इकट्ठी, ऐसी महक निकलेगी, जो तेरे मेरे इश्क की पहचान होगी, धड़कन से धड़कन जुड़ जाएगी, एक इश्कीया संगीत सुनाएगी, चारों तरफ इश्क की बहार आ जाएगी। ©Anil Kumar Jaswal #8LinePoetry Akash Sitaprao Nitin Pratap Singh Aman Chandni Kumari ji Rajput Naresh Singh Thakur