Find the Latest Status about kristen stewart and robert pattinson kiss 10 from top creators only on Nojoto App. Also find trending photos & videos about, kristen stewart and robert pattinson kiss 10.
BALJEET SINGH MAHLA
ਤੈਨੂੰ ਵੇਖ ਸਾਨੂੰ ਇੰਝ ਲੱਗਦਾ,"ਜਿਵੇਂ ਰੱਬ ਦੇ ਹੋ ਗਏ ਦੀਦਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਤੇਰੇ ਪਿਆਰ ਨੂੰ ਅਸੀਂ ਪੂਜਦੇ ਹਾਂ,"ਜਿਵੇਂ ਪੂਜ ਦੇ ਪੀਰਾਂ ਦੀ ਮਜ਼ਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਬਲਜੀਤ ਮਾਹਲਾ ਤਨ ਮਨ ਆਪਣਾ,"ਤੇਰੇ ਅੱਗੇ ਗਿਆ ਸਭ ਹਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ©BALJEET SINGH MAHLA ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
read more