Find the Latest Status about faraz inam from top creators only on Nojoto App. Also find trending photos & videos about, faraz inam.
व@हिD️
Unsplash किसी ने पूछा, इतना अच्छा कैसे लिख लेते हो मैंने कहा दिल तोड़ना पड़ता है लफ्जों को जोड़ने से पहले ! ©व@हिD️ #traveling अमित Anudeep Faraz Khan Prakash writer05 Internet Jockey life quotes
#traveling अमित Anudeep Faraz Khan Prakash writer05 Internet Jockey life quotes
read moreBALJEET SINGH MAHLA
ਉਹਦੇ ਹੁਸਨਾਂ ਦੀ ਕਰਾਂ ਕੀ ਮੈਂ ਗੱਲ ਜੀ ਬੱਸ ਵੇਖਦਾ ਹੀ ਰਹਾਂ ਉਹਦੇ ਵੱਲ ਜੀ ਜਾਨ ਮੁੱਠੀ ਵਿੱਚ ਘਿਰ ਜਾਂਦੀ ਜਦ ਬੁੱਲੀਆਂ ਵਿੱਚ ਮੁਸਕਰਾਉਂਦੀ ਆ ਪਰੀਆਂ ਵਰਗੀ ਪਰੀ ਮੇਰੇ ਸੁਪਨਿਆਂ ਦੇ ਵਿੱਚ ਆਉਂਦੀ ਆ ©BALJEET SINGH MAHLA love shayari shayari status Faraz Khan Sarfraz Ahmad Shaayar Bhaiyya Enigmatic Kavi VijAy KatiyA
love shayari shayari status Faraz Khan Sarfraz Ahmad Shaayar Bhaiyya Enigmatic Kavi VijAy KatiyA
read moreBALJEET SINGH MAHLA
ਅੱਜ ਸੱਚੇ ਮਨ ਨਾਲ ਦਰ ਤੇ," ਸਿਰ ਝੁਕਾਉਂਦੇ ਹਾਂ ਰੂਹ ਤੋਂ ਇਬਾਦਤ ਕਰ," ਮੁਰਸ਼ਦ ਨੂੰ ਧਿਆਉਂਦੇ ਹਾਂ ਜੋ ਅੰਦਰ ਬੈਠਾ ਹੈ ,"ਉਸਨੂੰ ਬਾਹਰ ਬੁਲਾਉਂਦੇ ਹਾਂ ©BALJEET SINGH MAHLA ibadat Faraz Khan TanyaSharma Sarfraz Ahmad Amit Kumar Kamal
ibadat Faraz Khan TanyaSharma Sarfraz Ahmad Amit Kumar Kamal
read moreBALJEET SINGH MAHLA
ਮੈਨੂੰ ਇਬਾਦਤ ਕਰਨੀ ਨਹੀਂ ਆਉਂਦੀ ਪਰ ਰੂਹ ਤੋਂ ਕਰਾਂ ਸਲਾਮ ਤੈਨੂੰ ਮੈਂ ਤੇਰੀ ਖ਼ਿਦਮਤ ਕਰਦਾ ਰਵਾਂ ਸਾਈਆਂ ਗੁਲਾਮਾਂ ਵਿੱਚ ਰੱਖ ਲਓ ਗੁਲਾਮ ਮੈਂਨੂੰ ©BALJEET SINGH MAHLA gulaam Sarfraz Ahmad Faraz Khan Zaki Shamim Haidar Aashima khan Saleha ashfaq
gulaam Sarfraz Ahmad Faraz Khan Zaki Shamim Haidar Aashima khan Saleha ashfaq
read moreBALJEET SINGH MAHLA
#Emotional broken 💔 heart Faraz Khan Bhawana Mehra Kamal suman kadvasra Sarla singh
read moreBALJEET SINGH MAHLA
ਬੰਨ੍ਹ ਕੇ ਘੁੰਗਰੂ ਬੁੱਲ੍ਹਾ ਜੱਦ ਨੱਚਿਆ ਲੋਕੀ ਆਖਣ ਝੱਲਾ ਦੁਨੀਆਂ ਦਾਰੀ ਭੁੱਲ ਜਾਂਦੇ ਔ ਤੇ ਰਹਿੰਦੇ ਕਲਮ ਕੱਲਾ ਬੁੱਲ੍ਹੇ ਨੂੰ ਚੜੀ ਨਾਮ ਖੁਮਾਰੀ ਮੂੰਹੋਂ ਬੋਲੇ ਅੱਲ੍ਹਾ- ਅੱਲ੍ਹਾ ਬਲਜੀਤ ਮਾਹਲੇ ਤੇਰੇ ਅੰਦਰ ਮੁਰਸ਼ਦ ਤੂੰ ਕਿਹੜੇ ਦਰ ਤੁਰ ਚੱਲਾ ©BALJEET SINGH MAHLA ਮੁਰਸ਼ਦ Faraz Khan Kamal writer dream poetry by heart Rashmi vyas
ਮੁਰਸ਼ਦ Faraz Khan Kamal writer dream poetry by heart Rashmi vyas
read moreBALJEET SINGH MAHLA
ਉਹਦੇ ਪਿਆਰ ਵਾਲਾ ਬੂਟਾ,"ਅਸੀਂ ਦਿਲ ਵਿੱਚ ਲਾਇਆ ਉਹਨੂੰ ਪਾ ਕੇ ਇੰਝ ਲੱਗੇ,"ਅਸੀਂ ਸਭ ਕੁੱਝ ਪਾਇਆ ਲੱਗੇ ਫੁੱਲਾਂ ਦੀ ਥਾਂ ਕੰਡੇ,"ਫੁੱਲ ਲੱਗਣਾ ਨਈਂ ਚਾਉਂਦੇ ਕੀ - ਕੀ ਸਾਡੇ ਨਾਲ ਹੋਈ,"ਅਸੀਂ ਦੱਸਣਾ ਨਈਂ ਚਾਉਂਦੇ ਜਿਵੇਂ ਉੱਜੜੇ ਹਾਂ ਅਸੀਂ,"ਹੁਣ ਵੱਸਣਾ ਨਈਂ ਚਾਉਂਦੇ ©BALJEET SINGH MAHLA broken heart Faraz Khan Kamal Bhawana Mehra follow your heart# megha sen writer dream
broken heart Faraz Khan Kamal Bhawana Mehra follow your heart# megha sen writer dream
read moreBALJEET SINGH MAHLA
ਤੈਨੂੰ ਵੇਖ ਸਾਨੂੰ ਇੰਝ ਲੱਗਦਾ,"ਜਿਵੇਂ ਰੱਬ ਦੇ ਹੋ ਗਏ ਦੀਦਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਤੇਰੇ ਪਿਆਰ ਨੂੰ ਅਸੀਂ ਪੂਜਦੇ ਹਾਂ,"ਜਿਵੇਂ ਪੂਜ ਦੇ ਪੀਰਾਂ ਦੀ ਮਜ਼ਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਬਲਜੀਤ ਮਾਹਲਾ ਤਨ ਮਨ ਆਪਣਾ,"ਤੇਰੇ ਅੱਗੇ ਗਿਆ ਸਭ ਹਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ©BALJEET SINGH MAHLA ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
read moreMohammad_Reyaz_Duruk
Silvatein Hain Mere Chehre Pe Toh Hairat Kyun Hai Zindagi ne Mujhe Kuch Tum se Jyada Pahna. ©Mohammad_Reyaz_Duruk Ahmad Faraz ❤️ #Umeed #old #oldage zindagi sad shayari