Find the Latest Status about PM ਮੋਦੀ ਦੀ ਨਵੀਂ ਕੈਬਨਿਟ ਦੇ ਚਿਹਰੇ from top creators only on Nojoto App. Also find trending photos & videos.
دوندرماہل
ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ। #੧੨੧੩A੧੧੮੦੨੨੦੨੫ ©دوندرماہل ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ।
ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ।
read moreਅਜਨਬੀ ਮੁਸਾਫ਼ਿਰ
ਜੋ ਲੱਗੀਆਂ ਦਿਲ ਤੇ ਉਹ ਕਰਦੇ ਹਾਂ ਜ਼ਾਹਿਰ,ਸੋਚੀ ਨਾ ਸੱਜਣਾ ਤੈਨੂੰ ਪਿਆਰ ਨੀ ਕਰਦੇ। ਸੁਖਵੰਤ ਮੱਦੋਕੇ ©ਅਜਨਬੀ ਮੁਸਾਫ਼ਿਰ #Likho ਦਸਤਕ ਦਿਲ ਦੀ ਆਵਾਜ਼
#Likho ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
White ਵਕਤ ਬੁਰਾ ਹੀ ਸਹੀ, ਬਹੁਤ ਕੁੱਝ ਸਿਖਾ ਕੇ ਤੇ ਜਾਂਦਾ। ਆਪਣੇ ਤੇ ਪਰਾਏ ਦਾ ਅਹਿਸਾਸ ਕਰਾਕੇ ਜਾਂਦਾ। ਸੁਖਵੰਤ ਮੱਦੋਕੇ ©ਅਜਨਬੀ ਮੁਸਾਫ਼ਿਰ #sad_quotes ਦਸਤਕ ਦਿਲ ਦੀ ਆਵਾਜ਼
#sad_quotes ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
ਜ਼ਿੰਦਗੀ ਅਨੰਦ ਦਿੰਦੀ ਆ, ਕਿਸੇ ਦੇ ਸੰਗ ਦਿੰਦੀ ਆ, ਕਿਸੇ ਦਾ ਸੰਗ ਦਿੰਦੀ ਆ। ਸੁਖਵੰਤ ਮੱਦੋਕੇ ©ਅਜਨਬੀ ਮੁਸਾਫ਼ਿਰ #Oscar ਦਸਤਕ ਦਿਲ ਦੀ ਆਵਾਜ਼
#Oscar ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
ਕੁਝ ਪਲ ਦੀ ਮੁਲਾਕਾਤ, ਉਮਰਾਂ ਤੱਕ ਛਾਪ ਛੱਡ ਜਾਂਦੀ ਧੁੰਦਲੀ ਤਸਵੀਰ ,ਇਕ ਅਹਿਸਾਸ ਛੱਡ ਜਾਂਦੀ। ਸੁਖਵੰਤ ਮੱਦੋਕੇ ©ਅਜਨਬੀ ਮੁਸਾਫ਼ਿਰ #Yaari ਦਸਤਕ ਦਿਲ ਦੀ ਆਵਾਜ਼
#Yaari ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ ਕਿਸੇ ਇਬਾਦਤ ਖ਼ਾਨੇ ਤੋਂ ਉਜਾੜੇ ਵਾਲੇ ਰਾਹ ਸੁਖਵੰਤ ਮੱਦੋਕੇ ©Koi Ni Lag Jo Pta Shad V Hun #dhoop ਦਸਤਕ ਦਿਲ ਦੀ ਆਵਾਜ਼
#dhoop ਦਸਤਕ ਦਿਲ ਦੀ ਆਵਾਜ਼
read moreਅਜਨਬੀ ਮੁਸਾਫ਼ਿਰ
Unsplash ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ ਕਿਸੇ ਇਬਾਦਤ ਖ਼ਾਨੇ ਤੋਂ ਉਜਾੜੇ ਵਾਲੇ ਰਾਹ ਸੁਖਵੰਤ ਮੱਦੋਕੇ ©Koi Ni Lag Jo Pta Shad V Hun #lovelife ਦਸਤਕ ਦਿਲ ਦੀ ਆਵਾਜ਼
#lovelife ਦਸਤਕ ਦਿਲ ਦੀ ਆਵਾਜ਼
read moreRakesh Ladhrh Robert
ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ | ©Rakesh Ladhrh Robert ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ |
ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ |
read more