Nojoto: Largest Storytelling Platform

New meditation and relaxation Quotes, Status, Photo, Video

Find the Latest Status about meditation and relaxation from top creators only on Nojoto App. Also find trending photos & videos about, meditation and relaxation.

    LatestPopularVideo

ਕਰਨ ਸਿੱਧੂ

ਕੀ ਆਖਾਂ ਤੇਰੇ ਚਿਹਰੇ ਬਾਰੇ, 
ਇਹ ਯਾਦ ਕਰਾਵੇ ਅੰਬਰ ਦੇ ਤਾਰੇ, 
ਕੁੜੇ ਜੋ ਤੂੰ ਹੁਣ ਪੜ ਰਹੀ ਹੈਂ, 
ਇਹ ਤਾਰੀਫ ਏ ਤੇਰੇ ਹੁਸਨ ਬਾਰੇ। 
ਜਵਾਬ ਦੇਈ ਜੇ ਕੋਈ ਕਮੀ ਲੱਗੀ, 
ਸ਼ਾਇਦ ਹੋਰ ਕਰਾ ਦਿਏ ਵਾਰੇ ਨਿਆਰੇ।

©ਕਰਨ  ਸਿੱਧੂ #relaxation

nabeelmrkl

Farooq Farooqui

ਕਰਨ ਸਿੱਧੂ

ਕਿਸੇ ਮਿਰਜੇ ਦੀ ਸਾਹਿਬਾ ਤੇ ਰਾਂਝੇ ਦੀ ਹੀਰ ਤੋ,
ਉਹ ਸੋਹਣੀ ਨਾਲੋ ਸੋਹਣੀ ਹੋਣੀ ਵੱਧ ਕਸਮੀਰ ਤੋ,
ਇਕ ਉਹੀ ਚੰਗੀ ਹੋਣੀ ਮੇਰੀ ਚੰਗੀ ਤਕਦੀਰ ਚੋ,
ਨਿੱਤ ਮੰਗਦਾ ਮੈ ਜਿਹਨੂੰ ਹਰ ਇਕ ਪੀਰ ਤੋ,
ਉਹ ਅੰਮਬਰਾ ਤੋ ਆਈ ਹੋਣੀ ਪਰੀਆ ਦੀ ਜਾਈ,
ਜੋ ਰੱਬ ਨੇ ਹੋਉ ਵਿਹਲੇ ਟੈਮ ਰੀਝਾ ਨਾਲ ਬਣਾਈ,
ਉਹ ਕਿੱਥੇ ਹੈ ਕੋਹ ਕਾਫ਼ ਦੀਆ ਪਰੀਆ ਦੀ ਜਾਈ,
ਉਹ ਕਿੱਥੇ ਐ ਜੋ ਮੇਰੇ ਲਈ ਰੱਬ ਨੇ ਬਣਾਈ।.♡

©ਕਰਨ  ਸਿੱਧੂ #relaxation

Muskan Brar

अर्श

rajeshwari Thakur

Shahreen Siddique

#relaxation

read more

joshi joshi diljala

#relaxation

read more

M.Anushya Senthil

loader
Home
Explore
Events
Notification
Profile