Find the Latest Status about sufi shayari in punjabi from top creators only on Nojoto App. Also find trending photos & videos about, sufi shayari in punjabi.
Vishal Bangotra
White ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ ਬਲਦੇ ਦੇਖੇ। ਹੀਰੇ ਦਾ ਕੋਈ ਮੁੱਲ ਨਾ ਜਾਣੇ, ਇੱਥੇ ਖੋਟੇ ਸਿੱਕੇ ਆਪਾਂ ਚਲਦੇ ਦੇਖੇ। ਜਿੰਨਾ ਦਾ ਜੱਗ ਤੇ ਕੋਈ ਨਹੀਂ, ਉਹ ਵੀ ਪੁੱਤਰ ਪਲਦੇ ਦੇਖੇ। ਉਸਦੀ ਰਹਿਮਤ ਦੇ ਨਾਲ ਬੰਦੇ, ਪਾਣੀ ਉੱਤੇ ਚੱਲਦੇ ਦੇਖੇ। ਲੋਕੀ ਕਹਿੰਦੇ ਦਾਲ ਨਈ ਗਲਦੀ, ਮੈਂ ਤੇ ਪੱਥਰ ਗਲਦੇ ਦੇਖੇ। ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਦੇਖੇ। ਕਈਂ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਂਵਾਂ... ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾਂ ਸ਼ੁਕਰ ਮਨਾਵਾਂ। (ਬਾਬਾ ਬੁੱਲ੍ਹੇ ਸ਼ਾਹ) ©Vishal Bangotra #sad_shayari #nojotopunjabi #bababulleshahji #sufi
Mann likhari
ਜਿਉਂਦੇ ਬੰਦੇ ਜਦ ਵੀ ਇਕੱਠੇ ਹੁੰਦੇ ਕਿੰਨਾ ਛੌਰ ਮਚਾਉਣ. ਕਬਰਾਂ ਵਾਲੇ ਕੋਲੇ ਕੋਲੇ ਫਿਰ ਵੀ ਕਿੰਨੇ ਮੌਨ ਵੇਖ ਤਪੱਸਿਆ ਮੋਇਆ ਦੀ ਮੂੰਹੋ ਕੁੱਝ ਨਾ ਕਹਿਣ ਮਾਨ ਲਿਖਾਂਰੀ ਅੱਖਾ ਬੰਦ ਨੇ ਫਿਰ ਵੀ ਯਾਰ ਨੂੰ ਤੱਕਦੇ ਰਹਿਣ ©Mann likhari ✍️Mann likhari ✍️ Punjabi shayari
Mann likhari
ਕੋਈ ਪਰਛਾਈ ਜਿਹੀ ਜਾਪਦੀ ਹੁਣ ਵੱਡ ਵੱਡ ਆਉਦੀ ਖਾਣ ਜਿਵੇ ਮੌਤ ਭੁਲੇਖੇ ਪਾ ਰਹੀ ਆ ਗਈ ਨਾਲ ਲਿਜਾਣ ਉਸੇ ਵੱਲ ਨੂੰ ਤੁਰਿਆ ਜਾ ਰਿਹਾ ਮਾਨ ਲਿਖ਼ਾਰੀ ਵੇਖ ਨਾਦਾਨ਼ ©Mann likhari Punjabi sad shayari✍️ ✍️mann likhari ✍️
Naughty India
PreeT