Find the Latest Status about ਲਾਈਫ ਕੋਟਸ from top creators only on Nojoto App. Also find trending photos & videos.
Kanwaljit Bhullar
Unsplash "ਸੱਚਾ ਪਿਆਰ ਬਹਿਸ ਕਰਦਾ ਹੈ; ਮਹੱਤਵਪੂਰਣ ਮਾਮਲਿਆਂ 'ਤੇ ਚੁੱਪੀ ਕਾਇਰਤਾ ਹੈ, ਸਦਭਾਵਨਾ ਨਹੀਂ। - ਕੰਵਲਜੀਤ ਭੁੱਲਰ ©Kanwaljit Bhullar #Quote ਲਾਈਫ ਕੋਟਸ
Quote ਲਾਈਫ ਕੋਟਸ
read moreAman Majra
ਇਹ ਪੈਸਾ ਕਾਂ ਬਨੇਰੇ ਦਾ, ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ, ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ, ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ... ©Aman Majra ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ
ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ
read moreAman Majra
जो बात निकलती है दिल से कुछ उसका असर होता है, कहने वाला तो रोता है सुनने वाला भी रोता है. हर रिश्ते मे सिर्फ नूर बरसेगा, शर्त बस इतनी है कि रिश्ते में शरारतें करो साजिशें नहीं... ©Aman Majra #Tuaurmain ਬੈਸਟ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ
#Tuaurmain ਬੈਸਟ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ
read morejeet musical world
White ਖਵਰੇ ਕਿੱਥੇ ਕਿੱਥੇ ਲੈ ਕੇ ਜਾਏਂਗਾ, ਹਰ ਥਾਂ ਤੂੰ ਨੇ ਮਿੱਥੇ ਲੈ ਕੇ ਜਾਏਂਗਾ! ਬਾਂਹ ਨਾ ਛੱਡੀ ਮੇਲੇ ਵਿੱਚ ਵਿੱਚ ਅਨਜਾਣੇ ਦੀ, ਸੱਭ ਮਨਜੂਰ ਹੈ ਜਿੱਥੇ ਲੈ ਕੇ ਜਾਏਗਾ!! ✍️ ਜਤਿੰਦਰ ਜੀਤ ©jeet musical world manzoor#sad_quotes ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ
manzoorsad_quotes ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ
read moreAman Majra
ਅਕਲ ਵਾਲਿਆਂ ਨੂੰ ਹੋਰ ਅਕਲ ਦੇਵੀਂ, ਸ਼ਕਲ ਵਾਲਿਆਂ ਨੂੰ ਹੋਰ ਸੋਹਣੀ ਸ਼ਕਲ ਦੇਵੀਂ, ਸਾਨੂੰ ਰੱਬਾ ਕੁੱਝ ਨੀ ਚਾਹੀਂਦਾ, ਬੱਸ ਜਿਹੋ ਜਿਹੀ ਦਿੱਤੀ ਤੂੰ ਜ਼ਿੰਦਗੀ ਸ਼ਫਲ ਦੇਵੀਂ... ਅਮਨ ਮਾਜਰਾ ©Aman Majra ਬੈਸਟ ਕੋਟਸ ਲਾਈਫ ਕੋਟਸ
ਬੈਸਟ ਕੋਟਸ ਲਾਈਫ ਕੋਟਸ
read moreAman Majra
ਰੋਂਦੇ ਤਾਂ ਪਹਿਲਾਂ ਸੀ, ਹੁਣ ਤਾਂ ਖੁੱਲ ਕੇ ਹੱਸਦੇ ਆਂ, ਜੋ ਸਭ ਤੋਂ ਲੁਕਾਉੰਦੇ ਸੀ, ਅੱਜ ਸਰੇਆਮ ਦੱਸਦੇ ਆਂ, ਤੇਰਾ ਪਤਾ ਨਹੀਂ ਕੇ ਮਹਿਲ ਬਣਿਆ ਕਿ ਨਹੀਂ, ਪਰ ਅਸੀਂ ਤਾਂ ਅੱਜ ਵੀ ਕੁੱਲੀਆਂ ਚ ਵੱਸਦੇ ਆਂ... ਅਮਨ ਮਾਜਰਾ ©Aman Majra ਟੈਕਸਟ ਸ਼ਾਇਰੀ ਲਾਈਫ ਕੋਟਸ ਸਿੰਗਲ ਲਾਈਫ ਕੋਟਸ
ਟੈਕਸਟ ਸ਼ਾਇਰੀ ਲਾਈਫ ਕੋਟਸ ਸਿੰਗਲ ਲਾਈਫ ਕੋਟਸ
read moreManinder Kaur Bedi
ਤੈਨੂੰ ਪਤੈ ਮੇਰਾ ਬੜਾ ਚਿੱਤ ਕਰਦੈ ਮਿੱਠੀ ਚਾਹ ਪੀਣ ਨੂੰ ਮੈਨੂੰ ਫਿੱਕੀ ਚਾਹ ਬਿਲਕੁਲ ਸੁਆਦ ਨਹੀਂ ਲੱਗਦੀ ਪਰ ਫ਼ਿਰ ਵੀ ਮੈਂ ਫਿੱਕੀ ਚਾਹ ਪੀਨਾ ਵਾਂ ਜਦੋਂ ਪੈਸੇ ਨਹੀਂ ਸਨ ਉਦੋਂ ਵੀ ਤਰਸਦਾ ਸੀ ਤੇ ਹੁਣ ਪੈਸੇ ਨੇ ਪਰ ਹੁਣ ਵੀ ਤਰਸਦਾ ਹਾਂ ਤੈਨੂੰ ਪਤੈ ਵਕਤ ਤੇ ਉਮਰਾਂ ਦਾ ਤਕਾਜ਼ਾ ਕਦੇ ਚਿੱਤ ਦੀ ਲਿਹਾਜ਼ ਨਹੀਂ ਕਰਦਾ ©Maninder Kaur Bedi ਲਾਈਫ ਕੋਟਸ
ਲਾਈਫ ਕੋਟਸ
read moreAman Majra
ਤੇਰੀ ਸ਼ਾਇਰੀ ਦੇਵੇਗੀ ਬਦੂਆ ਤੈਨੂੰ, ਜੇ ਤੂੰ ਆਤਮ ਹੱਤਿਆ ਕੀਤੀ, ਤੇਰੀਆਂ ਆਂਦਰਾਂ ਦੇਣਗੀਆਂ ਸਰਾਪ ਤੈਨੂੰ , ਜੇ ਤੂੰ ਦਾਰੂ ਪੀਤੀ, ਦਿਲ ਮਾਰੂਗਾ ਤਾਹਨੇ ਤੈਨੂੰ, ਜੇ ਤੂੰ ਮੁਹੱਬਤ ਦੁਬਾਰਾ ਕੀਤੀ, ਰੂਹ ਕੁਰਲਾਉ ਤੇਰੀ, ਜੇ ਜਿੰਦਗੀ ਚੰਗੀ ਨਾ ਬੀਤੀ.. ਅਮਨ ਮਾਜਰਾ ©Aman Majra #ink ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ Heartbreak ਕੋਟਸ
#ink ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ Heartbreak ਕੋਟਸ
read moreAman Majra
White ਜਿਵੇਂ ਟਾਹਣੀ ਨਾਲੋ ਟੁੱਟੇ ਪੱਤੇ, ਕਦੇ ਦੁਬਾਰਾ ਨਹੀ ਜੁੜਦੇ, ਓਦਾਂ ਛੱਡ ਗਏ ਦਿਲਜਾਨੀ, ਕਦੇ ਨਹੀਓ ਮੁੜਦੇ.. ਅਮਨ ਮਾਜਰਾ ©Aman Majra #love_shayari ਲਾਈਫ ਕੋਟਸ
#love_shayari ਲਾਈਫ ਕੋਟਸ
read more