Find the Latest Status about nÄ“nu ninnu prÄ“mistunnÄnu from top creators only on Nojoto App. Also find trending photos & videos about, nÄ“nu ninnu prÄ“mistunnÄnu.
Mmm malwinder
ਸੀਰਿਯਸ jatt
Simmu Aulakh
ਗੱਲ ਗੱਲ ਚੋਂ ਕੋਈ ਗੱਲ ਨਿੱਕਲ ਜੇ ਹਰ ਗੱਲ ਤੋਂ ਬਣਜੇ ਗੱਲ ਕੋਈ। ਮੈਂ ਤੇਰੇ ਨਾਲ ਬਹਿਕੇ ਗੱਲਾਂ ਕਰਨੀਆਂ ਇਸ ਮਸਲੇ ਦਾ ਕਰ ਹੱਲ ਕੋਈ। ਗੱਲ ਗੱਲ ਤੇ ਕਾਹਤੋਂ ਗੁੱਸਾ ਹੋਵੇ... ਗੱਲਾਂ ਨਿੱਕੀਆਂ ਤੇ ਕਿਉਂ ਕਰੇਂ ਅੜੀ। ਆਜਾ ਕੋਲ ਆਣਕੇ ਬੈਠ ਮੇਰੇ... ਕੀ ਝਾਕੇ ਮੈਨੂੰ ਦੂਰੋਂ ਦੂਰ ਖੜੀ। ਉਂਜ਼ ਹੁੰਦੀਆਂ ਗੱਲ੍ਹਾਂ ਬਹੁਤ ਮੇਰੇ ਕੋਲ.. ਤੇਰੇ ਸਾਮ੍ਹਣੇ ਮੈਨੂੰ ਕੁਝ ਸੁਝਦਾ ਨਾ। ਤੇਰੇ ਨਾਲ ਗੱਲਾਂ ਵਿੱਚ ਇਨਾਂ ਰੁੱਝਾ ਉਂਜ ਕਦੇ ਕਿਸੇ ਨਾਲ ਰੁੱਝਦਾ ਨਾ। ਤੇਰੇ ਮੁੱਖ ਹੁੰਦੀ ਸਾਦਗੀ.. ਜਿੱਦਾਂ ਰੱਬ ਤੋਂ ਮੰਗੀ ਲਗਦੀ ਆ। ਸਾਨੂੰ ਤੇਰੇ ਨਾਲ ਲਾਈ ਯਾਰੀ/ਦੋਸਤੀ ਚੰਗੀ ਲਗਦੀ ਆ। ©Simmu Aulakh #GingerTea #tag #Kro #Apde #bestie #Dosti #Nu ☺️
mr King 044
kya likhuaapke bare me aapne haste haste hmare lie kurbani dedi apni jaan ki salam sahida nu ©mr King 044 #shaheeddiwas Salam sahida nu🙏🏻❤️